ਰਾਸ਼ਟਰੀ
Delhi News : ਗੁਰੂਗ੍ਰਾਮ ’ਚ ਭੰਗ ਨਾਲ ਭਰੇ ਬਿਸਕੁਟ ਸਪਲਾਈ ਕਰਨ ਵਾਲਾ ਤਸਕਰ ਕਾਬੂ
Delhi News : ਮੁਲਜ਼ਮਾਂ ਕੋਲੋਂ 5.058 ਕਿਲੋ ਗਾਂਜਾ, 87 ਗਾਂਜਾ ਕੂਕੀਜ਼, 34 ਗ੍ਰਾਮ OG ਅਤੇ 17.86 ਗ੍ਰਾਮ MDMA ਹੋਏ ਬਰਾਮਦ
Nirmala Sitharaman News: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮਿਲਾਨ ਵਿਖੇ ਭਾਰਤੀ ਭਾਈਚਾਰੇ ਨਾਲ ਮੀਟਿੰਗ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਆਰਥਿਕ ਖੇਤਰ ਵਿੱਚ ਕੀਤੀਆਂ ਗਈਆਂ ਵਿਸ਼ੇਸ਼ ਉਪਲਧੀਆ ਦਾ ਵਿਸਥਾਰਪੂਰਵਕ ਜ਼ਿਕਰ
Jammu Kashmir: ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਗ੍ਰਿਫ਼ਤਾਰ
ਗ੍ਰਿਫ਼ਤਾਰ ਨੌਜਵਾਨ ਨੂੰ ਪੁੱਛਗਿੱਛ ਲਈ ਲਿਜਾਇਆ ਗਿਆ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਹੈ।
Supreme Court News : ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਪ੍ਰਕਿਰਿਆ ਜਨਤਕ
ਸੁਪਰੀਮ ਕੋਰਟ ਨੇ ਜਾਇਦਾਦ ਦੇ ਵੇਰਵੇ ਵੀ ਵੈੱਬਸਾਈਟ 'ਤੇ ਕੀਤੇ ਅਪਲੋਡ
NSA Ajit Doval meets PM Modi: ਪਾਕਿਸਤਾਨ ਵਿਰੁਧ ਕਾਰਵਾਈ ਦੀ ਤਿਆਰੀ? 24 ਘੰਟਿਆਂ ਵਿੱਚ ਦੂਜੀ ਵਾਰ PM ਮੋਦੀ ਨੂੰ ਮਿਲੇ NSA ਅਜੀਤ ਡੋਭਾਲ
ਇਹ ਮੁਲਾਕਾਤ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ 'ਤੇ ਹੋਈ।
Kedarnath Yatra: ਕੇਦਾਰਨਾਥ ਪੈਦਲ ਰਸਤੇ ’ਤੇ ਦੋ ਦਿਨਾਂ ’ਚ 14 ਘੋੜੇ ਤੇ ਖੱਚਰਾਂ ਦੀ ਹੋਈ ਮੌਤ
Kedarnath Yatra: ਯਾਤਰਾ ਲਈ ਘੋੜੇ ਤੇ ਖੱਚਰਾਂ ਦੀ ਵਰਤੋਂ ’ਤੇ 24 ਘੰਟਿਆਂ ਲਈ ਲਗਾਈ ਪਾਬੰਦੀ
Pehalgam Attack Case : ਹਿੰਸਾ ਭੜਕਾਉਣ ਵਾਲੀਆਂ ਪੋਸਟਾਂ ਪਾਉਣ ਵਾਲੇ ਵਿਰੁਧ ਹੋਵੇਗੀ ਕਾਰਵਾਈ
Pehalgam Attack Case : ਸੰਸਦ ਦੀ ਇਕ ਸਥਾਈ ਕਮੇਟੀ ਨੇ ਮੰਗੇ ਵੇਰਵੇ
Supreme Court News : 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲਾ : ਸੁਪਰੀਮ ਕੋਰਟ ਨੇ ਮੁਲਜ਼ਮਾਂ ਨੂੰ ਭੇਜਿਆ ਨੋਟਿਸ
Supreme Court News : ਮੁਲਜ਼ਮਾਂ ਨੂੰ ਬਰੀ ਕਰਨ ਵਿਰੁੱਧ 6 ਅਪੀਲਾਂ 'ਤੇ ਨੋਟਿਸ, 21 ਜੁਲਾਈ ਤੱਕ ਨੋਟਿਸ ਦਾ ਮੰਗਿਆ ਜਵਾਬ
Jammu Kashmir: ਜੰਮੂ-ਕਸ਼ਮੀਰ ’ਚ ਵੱਡਾ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
ਹਾਦਸੇ ਵਿਚ 2 ਲੋਕਾਂ ਦੀ ਮੌਤ ਤੇ 20 ਜ਼ਖ਼ਮੀ
New Delhi News : 7 ਮਈ ਨੂੰ 'ਮੌਕ ਡ੍ਰਿਲ' ਤੋਂ ਪਹਿਲਾਂ ਗ੍ਰਹਿ ਮੰਤਰਾਲੇ ਵਿਚ ਵੱਡੀ ਮੀਟਿੰਗ
New Delhi News : ਸਾਇਰਨ-ਬਲੈਕਆਊਟ-ਨਾਗਰਿਕ ਸਿਖਲਾਈ 'ਤੇ ਚਰਚਾ