ਰਾਸ਼ਟਰੀ
ਹਰ ਸਾਲ 10 ਕਰੋੜ ਪਲਾਸਟਿਕ ਬੋਤਲਾਂ ਨੂੰ 'ਰੀਸਾਈਕਲ' ਕਰੇਗੀ ਇੰਡੀਅਨ ਆਇਲ ਕਾਰਪੋਰੇਸ਼ਨ
ਵਾਤਾਵਰਨ ਦੀ ਸੰਭਾਲ਼ 'ਚ ਪਾਵੇਗੀ ਯੋਗਦਾਨ, ਕਰਮਚਾਰੀਆਂ ਲਈ ਵਰਦੀ ਬਣਾਏਗੀ
ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਚੱਲੀ ਗੋਲੀ ਮਾਸੂਮ ਬੱਚੇ ਸਮੇਤ 2 ਦੀ ਮੌਤ
ਇਕ ਤੋਂ ਬਾਅਦ ਇਕ 4 ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ 4 ਲੋਕਾਂ ਨੂੰ ਲੱਗੀਆਂ
ਤਲਾਕ ਤੋਂ ਬਾਅਦ ਵੀ ਔਰਤਾਂ ਘਰੇਲੂ ਹਿੰਸਾ ਐਕਟ ਤਹਿਤ ਗੁਜ਼ਾਰਾ ਭੱਤਾ ਲੈਣ ਦੀਆਂ ਹੱਕਦਾਰ: ਅਦਾਲਤ
ਤਲਾਕ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਔਰਤ ਨੇ ਡੀਵੀ ਐਕਟ ਦੇ ਤਹਿਤ ਗੁਜ਼ਾਰੇ ਦੀ ਮੰਗ ਕੀਤੀ ਸੀ।
ਅੰਬਾਲਾ 'ਚ ਛੋਟੇ ਹਾਥੀ ਦੀ ਅਣਪਛਾਤੇ ਵਾਹਨ ਨਾਲ ਟੱਕਰ, ਨੌਜਵਾਨ ਦੀ ਮੌਤ
4 ਲੋਕ ਗੰਭੀਰ ਜ਼ਖਮੀ
ਹਰਿਆਣਾ ਦੇ 2 IPS ਅਧਿਕਾਰੀਆਂ ਨੂੰ ਮਿਲੇਗੀ ਤਰੱਕੀ: CM ਮਨੋਹਰ ਲਾਲ ਖੱਟਰ ਨੇ ਦਿੱਤੀ ਹਰੀ ਝੰਡੀ
ਡੀਆਈਜੀ ਮਨੀਸ਼ ਚੌਧਰੀ ਤੇ ਕੁਲਵਿੰਦਰ ਸਿੰਘ ਬਣਨਗੇ ਆਈਜੀਪੀ
ਬਾਲ ਵਿਆਹ ਵਿਰੁੱਧ ਮੁਹਿੰਮ ਜਾਰੀ: ਆਸਾਮ ਵਿਚ ਹੁਣ ਤੱਕ ਕੁੱਲ 2,441 ਲੋਕ ਗ੍ਰਿਫ਼ਤਾਰ
ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਟਵੀਟ ਕੀਤਾ, ''ਹੁਣ ਤੱਕ 2,441 ਗ੍ਰਿਫਤਾਰ ਕੀਤੇ ਗਏ ਹਨ। ਆਸਾਮ ਵਿਚ ਬਾਲ ਵਿਆਹ ਵਿਰੁੱਧ ਮੁਹਿੰਮ ਚੱਲ ਰਹੀ ਹੈ”।
ਹੰਗਾਮੇ ਤੋਂ ਬਾਅਦ ਦੋਹਾਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
ਵਿਰੋਧੀ ਪਾਰਟੀਆਂ ਵਲੋਂ ਕੀਤੀ ਜਾ ਰਹੀ ਅਡਾਨੀ ਮਾਮਲੇ 'ਤੇ ਚਰਚਾ ਦੀ ਮੰਗ
PWC ਭਾਰਤ ’ਚ ਲੈ ਕੇ ਆ ਰਹੀ 30,000 ਲੋਕਾਂ ਲਈ ਨੌਕਰੀਆਂ!
ਅਗਲੇ 5 ਸਾਲਾਂ ਵਿੱਚ ਭਾਰਤ ਵਿੱਚ 30,000 ਤੋਂ ਵੱਧ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਫੈਸਲਾ ਕੀਤਾ ਹੈ।
ਹਿਮਾਚਲ ਪ੍ਰਦੇਸ਼ 'ਚ ਬਰਫ਼ ਦੇ ਤੋਦੇ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ, 1 ਲਾਪਤਾ
ਨੇਪਾਲ ਵਾਸੀ ਪਾਸੰਗ ਛੇਰਿੰਗ ਲਾਮਾ (27) ਲਾਪਤਾ ਹੈ ਅਤੇ ਉਸ ਦੇ ਬਰਫ਼ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ
ਚੰਡੀਗੜ੍ਹ ਕਾਂਗਰਸ ਨੇ ਐਸਬੀਆਈ ਹੈੱਡਕੁਆਰਟਰ ਦੇ ਸਾਹਮਣੇ ਕੇਂਦਰ ਸਰਕਾਰ ਅਤੇ ਅਡਾਨੀ ਗਰੁੱਪ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਵੱਡੀ ਗਿਣਤੀ 'ਚ ਮੌਜੂਦ ਪ੍ਰਦਰਸ਼ਨਕਾਰੀ ਐੱਸਬੀਆਈ ਦੇ ਸਾਹਮਣੇ ਸੜਕ 'ਤੇ ਬੈਠ ਗਏ ਅਤੇ ਨਾਅਰੇਬਾਜ਼ੀ ਕਰਦੇ ਰਹੇ।