ਰਾਸ਼ਟਰੀ
ਅੱਜ ਤੋਂ 11 ਸੂਬਿਆਂ ਵਿੱਚ ਮਿਲੇਗਾ ਈਥਾਨੋਲ ਪੈਟਰੋਲ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਲਾਂਚ
ਕਿਹਾ- ਭਾਰਤ ਨਿਵੇਸ਼ ਲਈ ਦੁਨੀਆ ਦਾ ਸਭ ਤੋਂ ਵਧੀਆ ਸਥਾਨ
ਪੁੱਤ ਨੂੰ ਢਿੱਡ ਨਾਲ ਬੰਨ੍ਹ ਕੇ ਮਾਂ ਨੇ ਨਹਿਰ 'ਚ ਮਾਰੀ ਛਾਲ, ਦੋਵਾਂ ਦੀ ਹੋਈ ਮੌਤ
ਮੌਤ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਗੱਡੀ ਚਲਾਉਂਦੇ ਫੜਿਆ ਗਿਆ ਨਾਬਾਲਿਗ, ਮਾਪਿਆਂ ਨੂੰ 3 ਸਾਲ ਦੀ ਕੈਦ, ਅਦਾਲਤ ਨੇ ਲਗਾਇਆ 25 ਹਜ਼ਾਰ ਦਾ ਜੁਰਮਾਨਾ
ਪੁਡੂਚੇਰੀ ਵਿੱਚ ਇੱਕ ਨਾਬਾਲਗ ਦੇ ਮਾਪਿਆਂ ਨੂੰ ਨਾਬਾਲਿਗ ਗੱਡੀ ਚਲਾਉਣ ਦੀ ਇੱਕ ਘਟਨਾ ਲਈ 3 ਸਾਲ ਦੀ ਸਜ਼ਾ ਸੁਣਾਈ ਗਈ
ਦਿੱਲੀ 'ਚ ਤੀਜੀ ਵਾਰ ਮੁਲਤਵੀ ਹੋਈ ਮੇਅਰ ਦੀ ਚੋਣ, 10 ਨਾਮਜ਼ਦ ਮੈਂਬਰਾਂ ਨੂੰ ਵੋਟ ਦੀ ਮਿਲੀ ਮਨਜ਼ੂਰੀ
ਹੰਗਾਮੇ ਦੀ ਭੇਟ ਚੜ੍ਹੀ ਸਦਨ ਦੀ ਕਾਰਵਾਈ
ਸੀਜੇਆਈ ਡੀਵਾਈ ਚੰਦਰਚੂੜ ਨੇ ਸੁਪਰੀਮ ਕੋਰਟ ਦੇ ਪੰਜ ਨਵੇਂ ਜੱਜਾਂ ਨੂੰ ਚੁਕਾਈ ਸਹੁੰ
ਪੰਜ ਜੱਜਾਂ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ਵਿਚ ਜੱਜਾਂ ਦੀ ਕੁੱਲ ਸੰਖਿਆ 32 ਹੋ ਗਈ ਹੈ, ਜੋ ਇਸ ਦੀ ਮਨਜ਼ੂਰਸ਼ੁਦਾ ਗਿਣਤੀ ਤੋਂ ਦੋ ਘੱਟ ਹੈ।
ਜਾਤੀ ਵਿਵਸਥਾ 'ਤੇ ਬੋਲੇ ਮੋਹਨ ਭਾਗਵਤ, 'ਰੱਬ ਦੇ ਸਾਹਮਣੇ ਕੋਈ ਜਾਤ-ਪਾਤ ਨਹੀਂ, ਪੰਡਤਾਂ ਨੇ ਬਣਾਈ ਸ਼੍ਰੇਣੀ'
ਜਦੋਂ ਹਰ ਕੰਮ ਸਮਾਜ ਲਈ ਹੁੰਦਾ ਹੈ ਤਾਂ ਕੁਝ ਉੱਚਾ, ਕੁਝ ਨੀਵਾਂ ਜਾਂ ਕੁਝ ਵੱਖਰਾ ਕਿਵੇਂ ਹੋ ਗਿਆ?
ਸ਼੍ਰੋਮਣੀ ਕਮੇਟੀ ਨੂੰ ਛੱਡਣਾ ਪਵੇਗਾ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ
ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ
ਇਕੱਠੇ ਨਹਾਉਣ ਗਏ 2 ਭਰਾਵਾਂ ਦੀ ਗੀਜ਼ਰ ਦੀ ਗੈਸ ਚੜ੍ਹਨ ਨਾਲ ਮੌਤ
ਵਿਆਹ ਜਾਣ ਲਈ ਹੋ ਰਹੇ ਸਨ ਤਿਆਰ
ਭਾਰਤੀਆਂ ਲਈ ਅਮਰੀਕਾ ਦੇ ਵੀਜ਼ਾ ਅਪਾਇੰਟਮੈਂਟ ਨਿਯਮਾਂ 'ਚ ਵੱਡਾ ਬਦਲਾਅ
ਵਿਦੇਸ਼ਾਂ 'ਚ ਅਪਾਇੰਟਮੈਂਟ ਲੈ ਸਕਣਗੇ
ਬਾਈਕਾਟ 'ਪਠਾਨ' 'ਤੇ ਬੋਲੇ ਯੋਗੀ ਅਦਿੱਤਿਆਨਾਥ- 'ਜਾਣਬੁੱਝ ਕੇ ਪ੍ਰਸਾਰਿਤ ਨਾ ਕੀਤੇ ਜਾਣ ਵਿਵਾਦ ਪੈਦਾ ਕਰਨ ਵਾਲੇ ਸੀਨ'
ਕਿਹਾ- ਫ਼ਿਲਮ ਬਣਾਉਂਦੇ ਸਮੇਂ ਰੱਖਿਆ ਜਾਵੇ ਖ਼ਾਸ ਧਿਆਨ, ਕਿਸੇ ਨੂੰ ਵੀ ਨਹੀਂ ਹੋਣੀ ਚਾਹੀਦੀ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ