ਰਾਸ਼ਟਰੀ
ਦੋ ਕਾਰਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ, 3 ਦੀ ਮੌਤ
ਵਿਆਹ ਸਮਾਗਮ ਤੋਂ ਪਿੰਡ ਪਰਤਦੇ ਸਮੇਂ ਵਾਪਰਿਆ ਹਾਦਸਾ, ਛੋਟੇ ਬੱਚਿਆਂ ਸਮੇਤ 7 ਜ਼ਖਮੀ
NCC ਦੇ 75ਵੇਂ ਸਥਾਪਨਾ ਦਿਵਸ ਮੌਕੇ PM ਮੋਦੀ ਵਲੋਂ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ
ਕਿਹਾ- ਸਾਡੀ ਨੌਜਵਾਨ ਸ਼ਕਤੀ ਕਾਰਨ ਦੁਨੀਆ ਭਾਰਤ ਵੱਲ ਦੇਖ ਰਹੀ ਹੈ
ਗੋਆ 'ਚ ਬਗ਼ੈਰ ਇਜਾਜ਼ਤ ਸੈਲਾਨੀਆਂ ਦੀਆਂ ਤਸਵੀਰਾਂ ਖਿੱਚਣ 'ਤੇ ਪਾਬੰਦੀ: ਸਰਕਾਰ ਵਲੋਂ ਦਿਸ਼ਾ-ਨਿਰਦੇਸ਼ ਜਾਰੀ
ਖੁੱਲ੍ਹੇ 'ਚ ਸ਼ਰਾਬ ਪੀਣ 'ਤੇ ਹੋਵੇਗਾ ਜੁਰਮਾਨਾ, ਖਾਣਾ ਪਕਾਉਣ 'ਤੇ 50 ਹਜ਼ਾਰ ਜੁਰਮਾਨਾ
ਰਾਸ਼ਟਰਪਤੀ ਭਵਨ ਦੇ ਬਗ਼ੀਚਿਆਂ ਦਾ ਬਦਲਿਆ ਨਾਮ
ਹੁਣ ‘ਅੰਮ੍ਰਿਤ ਉਦਿਆਨ’ ਨਾਲ ਜਾਣਿਆ ਜਾਵੇਗਾ ਮੁਗ਼ਲ ਗਾਰਡਨ
24 ਘੰਟਿਆਂ ਵਿਚ ਮੁਰੰਮਤ ਕੀਤੀਆਂ ਜਾਣਗੀਆਂ ਖ਼ਰਾਬ ਸੜਕਾਂ, ਹਫ਼ਤੇ ਵਿਚ 3 ਵਾਰ ਧੋਤੀਆਂ ਜਾਣਗੀਆਂ ਸੜਕਾਂ
ਅਰਵਿੰਦ ਕੇਜਰੀਵਾਲ ਨੇ ਸਾਂਝੀ ਕੀਤੀ ਸਾਰੀ ਯੋਜਨਾ
ਸਪੇਨ ਵਿਚ ਲੁੱਟ ਦਾ ਸ਼ਿਕਾਰ ਹੋਈ ਭਾਰਤੀ ਮਹਿਲਾ, ਲਾਈਵ ਹੋ ਕੇ ਬਿਆਨ ਕੀਤੀ ਹੱਡਬੀਤੀ
ਪੇਨ ਵਿਚ ਭਾਰਤੀ ਦੂਤਘਰ ਕਈ ਦਿਨਾਂ ਤੋਂ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।
ਮਾਂ ਬਣਨ ਲਈ 22 ਤੋਂ 30 ਸਾਲ ਹੈ ਸਹੀ ਉਮਰ- ਹਿਮੰਤ ਬਿਸਵਾ ਸਰਮਾ
ਕਿਹਾ-ਸੂਬੇ ਵਿੱਚ ਬਾਲ ਵਿਆਹ ਰੋਕਣ ਲਈ ਲਿਆਂਦਾ ਜਾਵੇਗਾ ਕਾਨੂੰਨ
ਕੈਫੇ 'ਚ ਗੀਤ ਵਜਾਉਣ ਨੂੰ ਲੈ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਬਦਮਾਸ਼ਾਂ ਨੇ ਮ੍ਰਿਤਕ ਨੌਜਵਾਨ ਨੂੰ ਘੇਰ ਕੇ ਵਾਰਦਾਤ ਨੂੰ ਦਿੱਤਾ ਅੰਜਾਮ
ਰਾਜਸਥਾਨ: ਕੇਂਦਰੀ ਯੂਨੀਵਰਸਿਟੀ ਦੇ ਗਰਲਜ਼ ਹੋਸਟਲ 'ਚ ਵਿਦਿਆਰਥਣ ਨੇ ਲਿਆ ਫਾਹਾ
ਅਕਤੂਬਰ 'ਚ ਲਿਆ ਸੀ ਦਾਖਲਾ
ਬਿਹਾਰ ਦੇ ਔਰੰਗਾਬਾਦ 'ਚ ਵਿਸਫੋਟਕਾਂ ਦਾ ਭੰਡਾਰ ਬਰਾਮਦ, ਨਕਸਲੀਆਂ ਦੀ ਵੱਡੀ ਸਾਜ਼ਿਸ਼ ਨਾਕਾਮ
ਪਹਿਲਾਂ ਸੀਆਰਪੀਐਫ ਅਤੇ ਬਿਹਾਰ ਪੁਲਿਸ ਦੁਆਰਾ ਚਲਾਏ ਗਏ ਸਰਚ ਅਭਿਆਨ ਵਿਚ 13 ਪ੍ਰੈਸ਼ਰ ਆਈਈਡੀ ਦਾ ਪਤਾ ਲਗਾਇਆ ਗਿਆ ਸੀ।