ਰਾਸ਼ਟਰੀ
ਪਤੀ ਦੀ ਮੌਤ ਤੋਂ ਬਾਅਦ ਨਹੀਂ ਹਾਰਿਆ ਹੌਂਸਲਾ: ਸੰਘਰਸ਼ਾਂ ਤੋਂ ਬਾਅਦ UP ਦੀ ਪਹਿਲੀ ਮਹਿਲਾ ਬੱਸ ਡਰਾਈਵਰ ਬਣੀ ਪ੍ਰਿਯੰਕਾ
ਪ੍ਰਿਅੰਕਾ ਉੱਤਰ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ (UPSRTC) ਦੁਆਰਾ ਨਿਯੁਕਤ 26 ਮਹਿਲਾ ਡਰਾਈਵਰਾਂ ਵਿੱਚੋਂ ਇੱਕ ਹੈ...
ਬਿਹਾਰ ਜ਼ਹਿਰੀਲੀ ਸ਼ਰਾਬ ਮਾਮਲਾ - ਮੁੱਖ ਮੁਲਜ਼ਮ ਸਮੇਤ 5 ਜਣੇ ਗ੍ਰਿਫ਼ਤਾਰ
ਹੋਮਿਓਪੈਥਿਕ ਦਵਾਈਆਂ ਦਾ ਕੰਪਾਊਂਡਰ ਨਿੱਕਲਿਆ ਮਾਸਟਰਮਾਈਂਡ
ਗਲੇ ਵਿਚ ਪੈਨਸਿਲ ਦਾ ਛਿਲਕਾ ਫਸਣ ਕਰ ਕੇ 6 ਸਾਲਾਂ ਬੱਚੀ ਦੀ ਮੌਤ
ਮਾਪਿਆਂ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਲੈ ਕੇ ਘਰ ਪਰਤ ਗਏ।
ਮੱਧ ਪ੍ਰਦੇਸ਼ 'ਚ ਕਾਰ ਅਤੇ ਟਰੱਕ ਦੀ ਆਪਸ 'ਚ ਹੋਈ ਭਿਆਨਕ ਟੱਕਰ, 4 ਮੌਤਾਂ
ਮ੍ਰਿਤਕਾਂ 'ਚ ਇਕ ਗਰਭਵਤੀ ਔਰਤ ਹੈ ਸ਼ਾਮਲ
ਔਰਤ ਨੇ ਬੱਚਿਆਂ ਦੇ ਖਾਣ ਲਈ ਮੰਗੇ ਕੁੱਝ ਪੈਸੇ ਪਰ ਲੋਕਾਂ ਨੇ ਦਿਲ ਖੋਲ੍ਹ ਕੀਤਾ ਦਾਨ, ਖਾਤੇ 'ਚ ਪਾਏ 51 ਲੱਖ
ਗਿਰੀਜਾ ਨੇ ਇਕ ਹਜ਼ਾਰ ਰੁਪਏ ਦਿੱਤੇ ਸਨ ਪਰ ਸੁਭਦਰਾ ਦੀ ਭਗਵਾਨ ਨੇ ਅਜਿਹੀ ਸੁਣੀ ਕਿ ਉਹ ਇੰਨੀ ਅਮੀਰ ਹੋ ਗਈ।
ਚੰਡੀਗੜ੍ਹ ਦੇ ਕਾਲਜ 'ਚ ਰੈਗਿੰਗ ਦੇ ਨਾਂਅ 'ਤੇ ਵਿਦਿਆਰਥੀ 'ਤੇ ਸਰੀਰਕ ਤਸ਼ੱਦਦ
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਹੋਇਆ ਭਰਪੂਰ ਹੰਗਾਮਾ
ਬਿਹਾਰ ਦੇ ਮੋਤੀਹਾਰੀ ਦੇ ਇੱਟ ਭੱਠੇ 'ਚ ਧਮਾਕਾ, 7 ਲੋਕਾਂ ਦੀ ਮੌਤ
2 ਦਰਜਨ ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖ਼ਦਸ਼ਾ!
ਤਾਮਿਲਨਾਡੂ ਦੇ ਜ਼ਿਲ੍ਹਾ ਥੇਨੀ 'ਚ ਵਾਪਰਿਆ ਭਿਆਨਕ ਹਾਦਸਾ, ਅੱਠ ਦੀ ਹੋਈ ਮੌਤ
40 ਫੁੱਟ ਡੂੰਘੀ ਖੱਡ 'ਚ ਡਿੱਗਿਆ ਸ਼ਰਧਾਲੂਆਂ ਨਾਲ ਭਰਿਆ ਵਾਹਨ
ਸਿੱਕਮ ਹਾਦਸੇ ’ਚ ਸ਼ਹੀਦ ਹੋਇਆ ਹਰਿਆਣਾ ਦਾ ਜਵਾਨ: ਪਿੱਛੇ ਛੱਡ ਗਿਆ ਪਤਨੀ 1 ਸਾਲ ਦਾ ਬੇਟਾ ਅਤੇ 3 ਸਾਲ ਦੀ ਬੇਟੀ
ਸੋਮਵੀਰ 26 ਜੂਨ 2015 ਨੂੰ ਫੌਜ ਵਿੱਚ ਭਰਤੀ ਹੋਇਆ...
JEE ਮੇਨ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ, 4 ਜੂਨ ਨੂੰ ਦੋ ਸੈਸ਼ਨਾਂ ਵਿੱਚ ਹੋਵੇਗੀ JEE ਮੇਨ ਦੀ ਪ੍ਰੀਖਿਆ
30 ਅਪ੍ਰੈਲ ਤੋਂ 4 ਮਈ ਤੱਕ ਕਰ ਸਕੋਗੇ ਅਪਲਾਈ