ਰਾਸ਼ਟਰੀ
ਜ਼ਮੀਨੀ ਵਿਵਾਦ ਦੌਰਾਨ ਚੱਲੀ ਗੋਲੀ ਦੀ ਲਪੇਟ 'ਚ ਆਈਆਂ ਪੰਜ ਔਰਤਾਂ
ਜ਼ਖ਼ਮੀ ਔਰਤਾਂ ਹਸਪਤਾਲ 'ਚ ਦਾਖਲ
ਛੱਤੀਸਗੜ੍ਹ ਦੀਆਂ ਸਰਕਾਰੀ ਇਮਾਰਤਾਂ ਨੂੰ ਕੀਤਾ ਜਾ ਰਿਹਾ ਹੈ ਵਿੱਚ ਗਾਂ ਦੇ ਗੋਹੇ ਨਾਲ ਬਣਿਆ ਪੇਂਟ
ਗਾਂ ਦੇ ਗੋਹੇ ਤੋਂ ਬਿਜਲੀ ਬਣਾਉਣ ਵਾਲੇ ਯੂਨਿਟ ਵੀ ਕੀਤੇ ਸ਼ੁਰੂ
ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ, 6 ਦੋਸ਼ੀ ਗ੍ਰਿਫ਼ਤਾਰ
ਮੁਲਜ਼ਮਾਂ ਵਿੱਚ 3 ਨਾਬਾਲਗ ਲੜਕੇ ਵੀ ਸ਼ਾਮਲ
ਚੰਡੀਗੜ੍ਹ ਵਿੱਚ 2.8 ਡਿਗਰੀ ਸੈਲਸੀਅਸ, ਠੰਢ ਦੀ ਜਕੜ 'ਚ ਪੰਜਾਬ ਤੇ ਹਰਿਆਣਾ
ਖੇਤਰ ਦਾ ਸਭ ਤੋਂ ਠੰਢਾ ਸਥਾਨ ਰਿਹਾ ਚੰਡੀਗੜ੍ਹ
ਭਾਰਤ ਜੋੜੋ ਯਾਤਰਾ ਪਹੁੰਚੀ ਦਿੱਲੀ, ਨੇਤਰਹੀਣ ਵਿਦਿਆਰਥੀ ਹੋਏ ਸ਼ਾਮਲ
ਬੇਰੁਜ਼ਗਾਰੀ ਅਤੇ ਨਫ਼ਰਤ ਖ਼ਿਲਾਫ਼ ਚੁੱਕੀ ਅਵਾਜ਼
20 ਸਾਲਾਂ ਦੀ ਹੋਈ ਦਿੱਲੀ ਮੈਟਰੋ
8.2 ਕਿਲੋਮੀਟਰ ਦੇ ਰੂਟ ਤੋਂ ਸ਼ੁਰੂ ਹੋ ਕੇ ਪਹੁੰਚੀ 390 ਕਿਲੋਮੀਟਰ ਤੱਕ
ਹਿਮਾਚਲ 'ਚ ਹੱਡ ਚੀਰਵੀਂ ਠੰਡ, ਮਾਈਨਸ 'ਚ ਡਿੱਗਿਆ ਪਾਰਾ, ਹੋ ਰਹੀ ਬਰਫਬਾਰੀ
ਸਰਕਾਰ ਨੇ ਸੈਲਾਨੀਆਂ ਨੂੰ ਠੰਡ ਦੇ ਮੱਦੇਨਜ਼ਰ ਟੂਰ ਪਲਾਨ ਬਣਾਉਣ ਦੀ ਦਿੱਤੀ ਸਲਾਹ
ਰੋਹਤਕ 'ਚ ਪੰਜਾਬ ਦੇ ਦੋ ਭਰਾਵਾਂ ਦਾ ਕਤਲ:ਲਾਸ਼ਾਂ ਰੇਲਵੇ ਟਰੈਕ 'ਤੇ ਸੁੱਟ ਮੁਲਜ਼ਮ ਹੋਏ ਫਰਾਰ
ਉਹ ਹਾਈਡਰਾ ਮਸ਼ੀਨ ਆਪਰੇਟਰ ਵਜੋਂ ਕੰਮ ਕਰਦੇ ਸਨ..
ਪਤੀ ਦੀ ਮੌਤ ਤੋਂ ਬਾਅਦ ਨਹੀਂ ਹਾਰਿਆ ਹੌਂਸਲਾ: ਸੰਘਰਸ਼ਾਂ ਤੋਂ ਬਾਅਦ UP ਦੀ ਪਹਿਲੀ ਮਹਿਲਾ ਬੱਸ ਡਰਾਈਵਰ ਬਣੀ ਪ੍ਰਿਯੰਕਾ
ਪ੍ਰਿਅੰਕਾ ਉੱਤਰ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ (UPSRTC) ਦੁਆਰਾ ਨਿਯੁਕਤ 26 ਮਹਿਲਾ ਡਰਾਈਵਰਾਂ ਵਿੱਚੋਂ ਇੱਕ ਹੈ...
ਬਿਹਾਰ ਜ਼ਹਿਰੀਲੀ ਸ਼ਰਾਬ ਮਾਮਲਾ - ਮੁੱਖ ਮੁਲਜ਼ਮ ਸਮੇਤ 5 ਜਣੇ ਗ੍ਰਿਫ਼ਤਾਰ
ਹੋਮਿਓਪੈਥਿਕ ਦਵਾਈਆਂ ਦਾ ਕੰਪਾਊਂਡਰ ਨਿੱਕਲਿਆ ਮਾਸਟਰਮਾਈਂਡ