ਰਾਸ਼ਟਰੀ
ਹੰਗਾਮੇ ਕਾਰਨ ਬਹੁਤ ਨੁਕਸਾਨ ਹੁੰਦਾ ਹੈ, ਸਦਨ ਨੂੰ ਸਾਰਥਕ ਬਣਾਉਣ ਲਈ ਕੀਤੇ ਜਾਣ ਸਮੂਹਿਕ ਯਤਨ: PM ਮੋਦੀ
ਉਹਨਾਂ ਕਿਹਾ ਕਿ ਰੌਲੇ-ਰੱਪੇ ਕਾਰਨ ਸਦਨ ਨਹੀਂ ਚੱਲਦਾ, ਨੁਕਸਾਨ ਹੁੰਦਾ ਹੈ।
ਚੋਰੀ ਦੇ ਸ਼ੱਕ 'ਚ ਲੜਕੀ ਨੂੰ ਜੁੱਤੀਆਂ ਦਾ ਹਾਰ ਪਹਿਨਾ ਨੇ ਹੋਸਟਲ 'ਚ ਘੁਮਾਇਆ, ਮਾਮਲਾ ਦਰਜ
400 ਰੁਪਏ ਚੋਰੀ ਦਾ ਲਗਾਇਆ ਗਿਆ ਇਲਜ਼ਾਮ
ਕੋਈ ਭੁੱਖੇ ਢਿੱਡ ਨਾ ਸੌਂਵੇ, ਹਰ ਵਿਅਕਤੀ ਤਕ ਅਨਾਜ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ : ਸੁਪਰੀਮ ਕੋਰਟ
ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਨਾਲ ਸਬੰਧਤ ਵਿਸ਼ੇ ’ਤੇ ਇਕ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ।
ਹੈਦਰਾਬਾਦ 'ਚ ਲੱਗਿਆ ਦੁਨੀਆ ਦਾ ਪਹਿਲਾ ਗੋਲਡ ATM: ਹੁਣ ਤੁਸੀਂ ਸਿੱਧਾ ਖਰੀਦ ਸਕਦੇ ਹੋ ਸੋਨਾ
ਸੋਨਾ ਮਿਲੇਗਾ 999 ਸ਼ੁਧਤਾ ਨਾਲ ਪ੍ਰਮਾਣਤ ਟੈਂਪਰ ਪਰੂਫ਼ ਪੈਕ 'ਚ
ਦੁਖ਼ਦ ਖ਼ਬਰ: 53 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 6 ਸਾਲਾ ਮਾਸੂਮ, ਬਚਾਅ ਕਾਰਜ ਜਾਰੀ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਕਾਂਗਰਸ ਦੇ ਐੱਸ.ਸੀ. ਵਿੰਗ ਨੇ ਲਾਂਚ ਕੀਤਾ ਯੂਟਿਊਬ ਚੈਨਲ 'ਬਹੁਜਨ ਕੀ ਆਵਾਜ਼'
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਮਹਾਪਰਿਨਿਰਵਾਨ ਦਿਵਸ 'ਤੇ ਕੀਤੀ ਸ਼ੁਰੂਆਤ
ਕੋਈ ਭੁੱਖੇ ਢਿੱਡ ਨਾ ਸੌਂਵੇ, ਆਖ਼ਰੀ ਵਿਅਕਤੀ ਤੱਕ ਅਨਾਜ ਪਹੁੰਚਾਉਣਾ ਸਰਕਾਰ ਦੀ ਜ਼ਿੰਮੇਵਾਰੀ- ਸੁਪਰੀਮ ਕੋਰਟ
ਬੈਂਚ ਕੋਵਿਡ ਮਹਾਂਮਾਰੀ ਅਤੇ ਬਾਅਦ ਲੌਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਨਾਲ ਸਬੰਧਤ ਇਕ ਜਨਹਿਤ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ।
12ਵੀਂ 'ਚ ਪੜ੍ਹਦੇ ਸਿੱਖ ਲੜਕੇ ਨੇ ਬਣਾਇਆ ਸੈਟੇਲਾਈਟ, ਇਸਰੋ ਕਰੇਗਾ ਲਾਂਚ
ਇਸੇ ਮਹੀਨੇ ਲਾਂਚ ਹੋਣ ਦੀ ਮਿਲੀ ਜਾਣਕਾਰੀ
ਬੀ.ਆਰ. ਅੰਬੇਡਕਰ ਨੇ ਹਮੇਸ਼ਾ ਔਰਤ ਅਤੇ ਦਲਿਤ ਸਸ਼ਕਤੀਕਰਨ 'ਤੇ ਜ਼ੋਰ ਦਿੱਤਾ: ਵਿਜੇ ਸਾਂਪਲਾ
ਬੀ.ਆਰ.ਅੰਬੇਦਕਰ ਦੇ ਮਹਾਪਰਿਨਿਰਵਾਨ ਦਿਵਸ 'ਤੇ ਕਰਵਾਏ ਗਏ ਪ੍ਰੋਗਰਾਮ 'ਚ ਵਿਚਾਰ ਪ੍ਰਗਟ ਕੀਤੇ
MSP ਕਮੇਟੀ ਦਾ ਕੀਤਾ ਜਾਵੇ ਪੁਨਰਗਠਨ ਤੇ ਨਾਰਕੋ-ਅਤਿਵਾਦ ਨੂੰ ਪਾਈ ਜਾਵੇ ਨੱਥ : ਹਰਸਿਮਰਤ ਕੌਰ ਬਾਦਲ
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਹੋਈ ਸਰਬ ਪਾਰਟੀ ਮੀਟਿੰਗ ਵਿਚ ਹਰਸਿਮਰਤ ਕੌਰ ਬਾਦਲ ਨੇ ਚੁੱਕੇ ਕਈ ਅਹਿਮ ਮੁੱਦੇ