ਰਾਸ਼ਟਰੀ
ਭਾਰਤੀ ਜਲ ਸੈਨਾ ਦਾ ਟੀਚਾ 2047 ਤੱਕ ਆਤਮ-ਨਿਰਭਰ ਬਣਨਾ ਹੈ : ਐਡਮਿਰਲ ਆਰ ਹਰੀ ਕੁਮਾਰ
ਸਰਕਾਰ ਨੇ ਸਾਨੂੰ ਸਵੈ-ਨਿਰਭਰ ਭਾਰਤ ਬਾਰੇ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਹਨ
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅਦਾਲਤ 'ਚ ਪੇਸ਼ੀ: 4 ਦਿਨ ਲਈ ਵਧਿਆ NIA ਰਿਮਾਂਡ
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਅੱਜ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ।
ਵਿਦੇਸ਼ੀ ਵਿਦਿਆਰਥਣ ਨਾਲ ਦੁਰਵਿਵਹਾਰ, ਦੋਸ਼ੀ ਪ੍ਰੋਫ਼ੈਸਰ ਹਿਰਾਸਤ ਵਿੱਚ
ਅੰਗਰੇਜ਼ੀ ਜਾਂ ਹਿੰਦੀ 'ਚ ਗੱਲ ਨਹੀਂ ਕਰ ਸਕਦੀ ਵਿਦੇਸ਼ੀ ਵਿਦਿਆਰਥਣ
ਬੰਗਾਲ 'ਚ ਅਭਿਸ਼ੇਕ ਬੈਨਰਜੀ ਦੀ ਰੈਲੀ ਵਾਲੀ ਥਾਂ ਨੇੜੇ ਧਮਾਕਾ, ਦੋ ਦੀ ਮੌਤ ਤੇ ਕਈ ਜ਼ਖਮੀ
ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਇਹ ਘਟਨਾ ਕੋਂਟਾਈ ਕਸਬੇ ਤੋਂ 1.5 ਕਿਲੋਮੀਟਰ ਦੂਰ ਭੂਪਤੀਨਗਰ ਖੇਤਰ ਵਿਚ ਵਾਪਰੀ
ਹਿਮਾਚਲ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ 3.4 ਮਾਪੀ ਗਈ
ਨਾਈਜੀਰੀਅਨ ਗੈਂਗ ਨੇ ਜੋਧਪੁਰ ਦੇ ਕਾਰੋਬਾਰੀ ਤੋਂ ਠੱਗੇ 16 ਕਰੋੜ, 50 ਕਰੋੜ ਦੇ ਮੁਨਾਫ਼ੇ ਦਾ ਦਿੱਤਾ ਸੀ ਝਾਂਸਾ
100 ਵਾਰ ਆਨਲਾਈਨ ਲੈਣ-ਦੇਣ ਕਰਨ ਬਦਲੇ ਠੱਗਾਂ ਨੇ ਦਿੱਤਾ ਸੀ 50 ਕਰੋੜ ਦਾ ਲਾਭ ਦੇਣ ਦਾ ਝਾਂਸਾ
ਦਿੱਲੀ AIIMS ਸਰਵਰ ਹੈਕਿੰਗ ਪਿੱਛੇ ਚੀਨ ਦੀ ਸਾਜ਼ਿਸ਼: ਨਿੱਜੀ ਡਾਟਾ ਸਮੇਤ ਨਿਸ਼ਾਨਾ ਬਣਾਏ 5 ਸਰਵਰ
VVIPs ਸਮੇਤ ਲੱਖਾਂ ਮਰੀਜ਼ਾਂ ਦਾ ਗੁਪਤ ਡਾਟਾ ਲੀਕ ਹੋਣ ਦੀ ਸੰਭਾਵਨਾ 'ਚ ਇਜ਼ਾਫ਼ਾ
ਬਲਾਤਕਾਰ ਦੀ ਸ਼ਿਕਾਰ 13 ਸਾਲਾ ਬੱਚੀ ਹੋਈ ਗਰਭਵਤੀ, 50 ਸਾਲਾ ਗੁਆਂਢੀ ਨਿੱਕਲਿਆ ਦੋਸ਼ੀ
ਪਤਾ ਉਦੋਂ ਲੱਗਿਆ ਜਦੋਂ ਲੜਕੀ ਨੂੰ ਪੇਟ ਦਰਦ ਦੀ ਸ਼ਿਕਾਇਤ ਕਰਕੇ ਡਾਕਟਰ ਕੋਲ ਲਿਜਾਇਆ ਗਿਆ
ਰਾਜਸਥਾਨ 'ਚ ਗੈਂਗ ਵਾਰ: ਦਿਨ-ਦਿਹਾੜੇ ਬਦਨਾਮ ਗੈਂਗਸਟਰ ਰਾਜੂ ਠੇਹਟ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਸੀਕਰ 'ਚ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ
ਵਿਆਹ ਤੋਂ ਪਰਤਦਿਆਂ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ: ਖਾਈ ’ਚ ਡਿੱਗੀ ਗੱਡੀ, 1 ਦੀ ਮੌਤ
ਕਾਰ ਵਿੱਚ ਇੱਕੋ ਪਿੰਡ ਦੇ 5 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ।