ਰਾਸ਼ਟਰੀ
ਕੇਂਦਰੀ ਜਲ ਸ਼ਕਤੀ ਮੰਤਰਾਲੇ ਦਾ ਟਵਿਟਰ ਹੈਂਡਲ ਹੈਕ, 9 ਦਿਨਾਂ ’ਚ ਦੂਜਾ ਸਭ ਤੋਂ ਵੱਡਾ ਸਾਈਬਰ ਹਮਲਾ
ਪਿਛਲੇ ਹਫਤੇ ਦਿੱਲੀ ਏਮਜ਼ ਦੇ ਸਰਵਰ ਦੇ ਹੈਕ ਹੋਣ ਤੋਂ ਬਾਅਦ ਕਿਸੇ ਸਰਕਾਰੀ ਸਾਈਟ 'ਤੇ ਇਹ ਦੂਜਾ ਵੱਡਾ ਸਾਈਬਰ ਹਮਲਾ ਹੈ।
2 ਟਰਾਂਸਜੈਡਰਾਂ ਨੇ ਰਚਿਆ ਇਤਿਹਾਸ, ਤੇਲੰਗਾਨਾ 'ਚ ਬਣੇ ਪਹਿਲੇ ਟਰਾਂਸਜੈਂਡਰ ਡਾਕਟਰ
ਉਨਾਂ ਨੇ ਆਦਿਲਾਬਾਦ ਦੀ ਇਕ ਮੈਡੀਕਲ ਯੂਨੀਵਰਸਿਟੀ ਤੋਂ 2015 ’ਚ MBBS ਦੀ ਪੜ੍ਹਾਈ ਪੂਰੀ ਕੀਤੀ ਸੀ।
ਕੋਰੋਨਾ ਮਹਾਮਾਰੀ ਦੌਰਾਨ ਕੰਮ ਕਰਨ ਵਾਲੇ ਕੱਚੇ ਸਿਹਤ ਕਰਮਚਾਰੀਆਂ ਨੂੰ ਭਰਤੀ ਪ੍ਰੀਖਿਆ ਵਿੱਚ ਮਿਲਣਗੇ ਵਾਧੂ ਅੰਕ
ਓਡੀਸ਼ਾ ਸਰਕਾਰ ਦਾ ਐਲਾਨ, ਅਗਲੀ ਭਰਤੀ ਪ੍ਰੀੱਖਿਆ 'ਚ ਮਿਲੇਗੀ ਤਰਜੀਹ
ਕੱਚੇ ਤੇਲ ਦੀਆਂ ਘੱਟ ਰਹੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਸਰਕਾਰ 'ਤੇ ਤੰਜ਼, ਪੜ੍ਹੋ ਕੀ ਕਿਹਾ
ਕੱਚੇ ਤੇਲ ਦੀਆਂ ਘੱਟ ਰਹੀਆਂ ਕੀਮਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ 10 ਰੁਪਏ ਪ੍ਰਤੀ ਲੀਟਰ ਘੱਟ ਸਕਦੀਆਂ ਹਨ
ਦਰਦਨਾਕ ਹਾਦਸਾ: ਖੰਭੇ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ
50 ਯਾਤਰੀ ਸਨ ਬੱਸ 'ਚ ਸਵਾਰ
ਸਾਲ 2021-22 ’ਚ ਭਾਜਪਾ ਨੂੰ ਮਿਲਿਆ ਕਾਂਗਰਸ ਨਾਲੋਂ 6 ਗੁਣਾ ਜ਼ਿਆਦਾ ਚੰਦਾ
ਤਾਜਾ ਅੰਕੜਿਆਂ ਅਨੁਸਾਰ ਭਾਜਪਾ ਨੂੰ 614 ਕਰੋੜ ਅਤੇ ਕਾਂਗਰਸ ਨੂੰ 95 ਕਰੋੜ ਰੁਪਏ ਚੰਦੇ ਵਜੋਂ ਮਿਲੇ
ਅਸਤੀਫ਼ੇ ਮਗਰੋਂ ਬੋਲੇ ਰਵੀਸ਼ ਕੁਮਾਰ, 'ਇਹ ਦਿਨ ਆਉਣਾ ਹੀ ਸੀ, ਚੈਨਲਾਂ ਦੇ ਨਾਂਅ ਵੱਖ ਨੇ ਪਰ ਹੈ ਸਭ ਗੋਦੀ ਮੀਡੀਆ'
NDTV ਵਿਚ ਰਵੀਸ਼ ਅਕਸਰ ਆਪਣੇ ਸੱਤਾ ਵਿਰੋਧੀ ਸਟੈਂਡ ਲਈ ਚਰਚਾ ਵਿਚ ਰਹਿੰਦੇ ਸੀ
11ਵੀਂ ਮੰਜ਼ਿਲ 'ਤੇ ਲਿਫ਼ਟ 'ਚ ਫਸੀਆਂ 3 ਬੱਚੀਆਂ, ਮਾਰਦੀਆਂ ਰਹੀਆਂ ਚੀਕਾਂ, CCTV 'ਚ ਕੈਦ ਹੋਈਆਂ ਤਸਵੀਰਾਂ
24 ਮਿੰਟਾਂ ਬਾਅਦ ਕੱਢਿਆ ਗਿਆ ਬਾਹਰ
ਪਾਸਪੋਰਟ ਬਣਵਾਉਣ ਵਾਲਿਆਂ ਜ਼ਰੂਰੀ ਖ਼ਬਰ, ਚੰਡੀਗੜ੍ਹ 'ਚ 3 ਦਸੰਬਰ ਨੂੰ ਲੱਗ ਰਿਹਾ ਪਾਸਪੋਰਟ ਮੇਲਾ
ਲੋਕ ਆਪਣੀ ਅਰਜ਼ੀ ਦੀ ਅਪਾਇੰਟਮੈਂਟ ਬਦਲ ਕੇ ਅਰਜ਼ੀ ਕਰ ਸਕਦੇ ਹਨ ਜਮ੍ਹਾਂ
ਉੱਘੇ ਪੱਤਰਕਾਰ ਰਵੀਸ਼ ਕੁਮਾਰ ਨੇ NDTV ਤੋਂ ਦਿੱਤਾ ਅਸਤੀਫ਼ਾ
ਰਵੀਸ਼ ਕੁਮਾਰ ਨੇ ਆਪਣੇ ਪ੍ਰੋਗਰਾਮ 'ਰਵੀਸ਼ ਕੀ ਰਿਪੋਰਟ' ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਉਹ ਪ੍ਰਾਈਮ ਟਾਈਮ ਨਾਲ NDTV ਇੰਡੀਆ ਦਾ ਮੁੱਖ ਚਿਹਰਾ ਬਣ ਗਏ।