ਰਾਸ਼ਟਰੀ
ਚੰਡੀਗੜ੍ਹ ਦੀਆਂ ਤਿੰਨ ਵਿਰਾਸਤੀ ਵਸਤਾਂ ਦੀ ਪੈਰਿਸ ਵਿਖੇ 44.95 ਲੱਖ 'ਚ ਹੋਈ ਨੀਲਾਮੀ
ਵਿਰਾਸਤੀ ਵਸਤਾਂ ਦੀ ਸੰਭਾਲ ਲਈ ਜਾਰੀ ਹਨ ਯਤਨ
ਦਿਨ ਦਿਹਾੜੇ ਬੁਲਡੋਜ਼ਰ ਨਾਲ ਇਨਸਾਫ਼ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਅਸੀਂ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦੇ- HC
ਹਾਈਕੋਰਟ ਨੇ ਜਨਤਕ ਜ਼ਮੀਨ 'ਤੇ ਬਣੇ ਚੈਰੀਟੇਬਲ ਹਸਪਤਾਲ ਦੀ ਲੀਜ਼ ਡੀਡ ਰੱਦ ਕਰਨ ਦੇ ਹੁਕਮਾਂ ਨੂੰ ਰੱਦ ਕਰਦਿਆਂ ਇਹ ਟਿੱਪਣੀ ਕੀਤੀ ਹੈ।
ਅਧਿਆਪਕ ਨੂੰ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨੀ ਪਈ ਮਹਿੰਗੀ, ਮੁਅੱਤਲ
ਸਹਾਇਕ ਕਮਿਸ਼ਨਰ ਨੇ ਅਧਿਆਪਕ ਰਾਜੇਸ਼ ਕਨੋਜੇ ਨੂੰ ਕੀਤਾ ਮੁਅੱਤਲ
ਦਿੱਲੀ ਦੰਗਿਆਂ ਨਾਲ ਸਬੰਧਤ ਇੱਕ ਮਾਮਲੇ 'ਚ ਵਿਦਿਆਰਥੀ ਕਾਰਕੁੰਨ ਉਮਰ ਖਾਲਿਦ ਅਤੇ ਖਾਲਿਦ ਸੈਫ਼ੀ ਬਰੀ
ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਸੁਣਾਇਆ ਫ਼ੈਸਲਾ
ਦਿੱਲੀ ਨਗਰ ਨਿਗਮ ਚੋਣਾਂ: ਭਲਕੇ ਹੋਵੇਗੀ ਵੋਟਿੰਗ, ਸਖ਼ਤ ਸੁਰੱਖਿਆ ਪ੍ਰਬੰਧ
ਪੁਲਿਸ ਨੇ ਕਿਹਾ ਕਿ ਸੰਵੇਦਨਸ਼ੀਲ ਖੇਤਰਾਂ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 60 ਡਰੋਨਾਂ ਦੀ ਵਰਤੋਂ ਕੀਤੀ ਜਾਵੇਗੀ।
ਭਾਰਤ ਕਦੇ ਵੀ ਹਿੰਸਾ ਅਤੇ ਜੰਗ ਦਾ ਸਮਰਥਨ ਨਹੀਂ ਕਰਦਾ: ਰਾਜਨਾਥ ਸਿੰਘ
ਉਹਨਾਂ ਕਿਹਾ ਕਿ ਭਾਰਤ ਨੇ ਕਦੇ ਵੀ ਜੰਗ ਅਤੇ ਹਿੰਸਾ ਦੀ ਵਕਾਲਤ ਨਹੀਂ ਕੀਤੀ ਪਰ ਬੇਇਨਸਾਫ਼ੀ ਅਤੇ ਜ਼ੁਲਮ 'ਤੇ ਉਹ ਚੁੱਪ ਨਹੀਂ ਰਹਿ ਸਕਦਾ।
ਅਮਰੀਕਾ ਤੋਂ 'ਪ੍ਰੀਡੇਟਰ' ਡਰੋਨ ਖਰੀਦਣ ਦੀ ਪ੍ਰਕਿਰਿਆ ਜਾਰੀ - ਜਲ ਸੈਨਾ ਮੁਖੀ
ਫ਼ੌਜ, ਜਲ ਸੈਨਾ ਅਤੇ ਥਲ ਸੈਨਾ ਤਿੰਨਾਂ ਨੂੰ ਮਿਲ ਸਕਦੇ ਹਨ 10-10 ਡਰੋਨ
ਪੁਲਿਸ ਵਾਲੇ ਨੇ ਰੇਲ ਪਟੜੀ 'ਤੇ ਸੁੱਟੀ ਤੱਕੜੀ, ਚੁੱਕਣ ਗਏ ਸਬਜ਼ੀ ਵਾਲੇ ਦੀਆਂ ਵੱਢੀਆਂ ਗਈਆਂ ਲੱਤਾਂ!
ਇਸ ਮਾਮਲੇ 'ਚ ਦੋਸ਼ੀ ਮੁਲਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Azam Khan: 48 ਘੰਟਿਆਂ 'ਚ ਭੜਕਾਊ ਭਾਸ਼ਣ ਦੇਣ ਦੇ ਦੋਸ਼ 'ਚ ਆਜ਼ਮ ਖਾਨ 'ਤੇ ਦੂਜਾ ਮਾਮਲਾ ਦਰਜ
ਹੁਣ ਉਹਨਾਂ ਖਿਲਾਫ਼ ਬਕਾਇਆ ਮਾਮਲਿਆਂ ਦੀ ਗਿਣਤੀ 95 ਹੋ ਗਈ ਹੈ।
ਕੇਰਲਾ ਦੀ ਸਹਿਕਾਰੀ ਸਭਾ ਨੇ ਹਾਸਲ ਕੀਤਾ ਸਾਰੇ ਸੰਸਾਰ ਵਿੱਚ ਦੂਜਾ ਸਥਾਨ
ਸਹਿਕਾਰੀ ਸੰਸਥਾਵਾਂ ਦੀ ਖੇਤਰੀ ਦਰਜਾਬੰਦੀ 'ਚ ਆਈਆਂ ਭਾਰਤ ਦੀਆਂ ਚਾਰ ਸਹਿਕਾਰੀ ਸੰਸਥਾਵਾਂ