ਰਾਸ਼ਟਰੀ
ਵ੍ਹਟਸਐਪ ਨੇ ਡਾਟਾ ਲੀਕ ਦੀਆਂ ਖ਼ਬਰਾਂ ਦਾ ਕੀਤਾ ਖੰਡਨ
ਕਿਹਾ- ਸਕਰੀਨਸ਼ਾਟ ਬੇਬੁਨਿਆਦ, ਕੋਈ ਸਬੂਤ ਨਹੀਂ
'ਇੰਦਰਾ ਗਾਂਧੀ ਏਅਰਪੋਰਟ ਦਾ ਨਾਂਅ ਬਦਲ ਕੇ ਰੱਖਿਆ ਜਾਵੇ, ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਏਅਰਪੋਰਟ'
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ ਉੱਠੀ ਮੰਗ
ਖੂਨ ਹੋਇਆ ਸਫ਼ੇਦ! ਪੁੱਤ ਨੇ ਬੇਰਹਿਮੀ ਨਾਲ ਕੀਤਾ ਪਿਤਾ ਦਾ ਕਤਲ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਲੋਹੇ ਦੀ ਪਾਈਪ ਨਾਲ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
ਮੁਸਲਿਮ ਵਿਦਿਆਰਥੀ ਨੂੰ ਅਧਿਆਪਕ ਨੇ ਕਿਹਾ, "ਤੂੰ ਕਸਾਬ ਵਰਗਾ ਹੈਂ," ਅਧਿਆਪਕ ਬਰਖ਼ਾਸਤ
ਵਿਦਿਆਰਥੀ ਨੇ ਪੁੱਛਿਆ, "ਕੀ ਤੁਸੀਂ ਆਪਣੇ ਬੇਟੇ ਨਾਲ ਇਸ ਤਰ੍ਹਾਂ ਗੱਲ ਕਰੋਗੇ?"
ਮੁਫ਼ਤ ਸੈਨੇਟਰੀ ਪੈਡ ਦੇਣ ਦਾ ਮਾਮਲਾ: ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗਿਆ ਜਵਾਬ
ਨੋਟਿਸ ਜਾਰੀ, ਜਨਵਰੀ ਵਿੱਚ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
AIIMS ਦਿੱਲੀ ਦਾ ਸਰਵਰ 6ਵੇਂ ਦਿਨ ਵੀ ਡਾਊਨ, ਹੈਕਰਜ਼ ਨੇ ਕ੍ਰਿਪਟੋਕਰੰਸੀ 'ਚ ਮੰਗੇ 200 ਕਰੋੜ ਰੁਪਏ
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀਆਂ ਦੀਆਂ ਸਿਫਾਰਿਸ਼ਾਂ 'ਤੇ ਹਸਪਤਾਲ 'ਚ ਕੰਪਿਊਟਰਾਂ 'ਤੇ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜੈਸ਼-ਏ-ਮੁਹੰਮਦ ਦੇ ਪੰਜ ਅੱਤਵਾਦੀਆਂ ਨੂੰ ਉਮਰ ਕੈਦ
ਇੱਕ ਹੋਰ ਦੋਸ਼ੀ ਨੂੰ 5 ਸਾਲ ਦੀ ਕੈਦ ਵੀ ਸੁਣਾਈ
ਉੱਤਰ ਪ੍ਰਦੇਸ਼ 'ਚ 2 ਟਰੱਕਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ, ਡਰਾਈਵਰ ਸਮੇਤ 3 ਲੋਕਾਂ ਦੀ ਮੌਤ
ਗਾਂ ਨੂੰ ਬਚਾਉਂਦੇ ਸਮੇਂ ਵਾਪਰਿਆ ਇਹ ਹਾਦਸਾ
ਨਸ਼ੀਲਾ ਪਦਾਰਥ ਪਿਲਾ ਕੇ ਔਰਤ ਨਾਲ ਬਲਾਤਕਾਰ, ਮਾਮਲਾ ਦਰਜ
ਮੁਲਜ਼ਮ ਵਿਅਕਤੀ ਹੈ ਪੀੜਤ ਦਾ ਜਾਣਕਾਰ
ਲੋਕ ਭਾਜਪਾ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ 'ਚ ਪਿਸ ਰਹੇ, ਹੁਣ ਭਾਜਪਾ ਤੋਂ ਛੁਟਕਾਰਾ ਚਾਹੁੰਦੇ-CM ਮਾਨ
ਭਾਜਪਾ ਵਾਲੇ ਪੈਸਿਆਂ ਦਾ ਲਾਲਚ ਦੇਣਗੇ, ਪਰ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਵੋਟ ਪਾਓ: ਮਾਨ