ਰਾਸ਼ਟਰੀ
ਮ੍ਰਿਤਕ ਔਰਤ ਦੇ ਖਾਤੇ 'ਚੋਂ ਕਢਵਾਏ 46 ਲੱਖ, ਹਾਈਕੋਰਟ ਵਲੋਂ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਖਾਰਜ
ਕਿਹਾ- ਵਾੜ ਹੀ ਖੇਤ ਨੂੰ ਖਾਣ ਲੱਗ ਗਈ ਤਾਂ ਕੁਝ ਨਹੀਂ ਬਚੇਗਾ
ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਰੋੜਾਂ ਦਾ ਸੋਨਾ ਜ਼ਬਤ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਲੁਧਿਆਣਾ 'ਚ ਦਰਦਨਾਕ ਹਾਦਸਾ, ਕਾਰ ਨਾਲ ਟਕਰਾਉਣ ਤੋਂ ਬਾਅਦ ਪੁਲ ਤੋਂ ਹੇਠਾਂ ਡਿੱਗਿਆ ਟਰਾਲਾ
ਟਰਾਲਾ ਚਾਲਕ ਗੰਭੀਰ ਜਖਮੀ
ਬਿਜਲੀ ਦੀ ਤਾਰ ਟੁੱਟਣ ਕਾਰਨ ਹੋਸਟਲ ਦੇ 10 ਵਿਦਿਆਰਥੀਆਂ ਨੂੰ ਲੱਗਾ ਕਰੰਟ
5 ਵਿਦਿਆਰਥੀ ਗੰਭੀਰ ਜਖਮੀ
ਗੁਜਰਾਤ: ਚੋਣ ਡਿਊਟੀ ’ਤੇ ਤਾਇਨਾਤ ਜਵਾਨ ਨੇ ਸਾਥੀਆਂ ’ਤੇ ਕੀਤੀ ਫਾਇਰਿੰਗ, ਦੋ ਦੀ ਮੌਤ, 2 ਜਖ਼ਮੀ
ਅਗਲੇ ਮਹੀਨੇ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਜਵਾਨਾਂ ਨੂੰ ਇੱਥੇ ਭੇਜਿਆ ਗਿਆ ਸੀ।
PM ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
ਰਾਸ਼ਟਰਪਤੀ ਭਵਨ ਵਿਖੇ ਹੋਈ ਮੁਲਾਕਾਤ
ਮਿੱਲ 'ਚ ਲੱਗੀ ਅੱਗ, ਘਬਰਾਏ ਚੀਫ਼ ਇੰਜੀਨੀਅਰ ਨੇ ਛੱਤ ਤੋਂ ਮਾਰੀ ਛਾਲ਼, ਮੌਤ
ਮਿੱਲ 'ਚ ਅੱਗ ਇੱਕ ਟਰਬਾਈਨ ਫ਼ਟਣ ਕਾਰਨ ਲੱਗੀ
ਬਿਹਾਰ 'ਚ ਲਾੜੇ ਨੇ ਵਿਆਹ ਲਈ ਕਿਰਾਏ 'ਤੇ ਲਿਆ ਹੈਲੀਕਾਪਟਰ, ਕਿਹਾ "ਇਹ ਮੇਰੇ ਪਿਤਾ ਦੀ ਆਖਰੀ ਇੱਛਾ ਸੀ"
ਸਿਰਫ਼ 10 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਖਰਚੇ 20 ਲੱਖ ਰੁਪਏ
ਮਾਨ ਸਰਕਾਰ ਨੇ ਗਾਰੰਟੀ ਕੀਤੀ ਪੂਰੀ ਇਸ ਵਾਰ ਪੰਜਾਬ ਦੇ 86 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆਇਆ ਜ਼ੀਰੋ
ਸਾਲ 2015 ਤੋਂ ਬੰਦ ਪਈ ਝਾਰਖੰਡ ਦੀ ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਦਸੰਬਰ ਤੋਂ ਹੋਵੇਗੀ ਸ਼ੁਰੂ