ਰਾਸ਼ਟਰੀ
PM ਮੋਦੀ ਅੱਜ ਇੰਡੋਨੇਸ਼ੀਆ ਦੇ ਬਾਲੀ ਲਈ ਹੋਣਗੇ ਰਵਾਨਾ
ਜੀ-20 ਸਿਖਰ ਵਾਰਤਾ ਦੇ ਤਿੰਨ ਅਹਿਮ ਸੈਸ਼ਨਾਂ ’ਚ ਹੋਣਗੇ ਸ਼ਾਮਲ
ਪ੍ਰੀਮੀਅਰ ਲੀਗ ਦੇ ਮਹਾਨ ਕਲੱਬ ਲਿਵਰਪੂਲ FC ਨੂੰ ਖਰੀਦਣ ਦੀ ਦੌੜ 'ਚ ਸ਼ਾਮਲ ਹੋਏ ਮੁਕੇਸ਼ ਅੰਬਾਨੀ
381 ਅਰਬ 'ਚ ਖਰੀਦਣਗੇ ਟੀਮ
ਸੋਲਨ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ: ਦੋਸਤ ਨੇ ਟੋਆ ਪੁੱਟ ਕੇ ਦੱਬੀ ਲਾਸ਼
ਪਤਨੀ ਲਕਸ਼ਮੀ ਨੇ 8 ਨਵੰਬਰ ਨੂੰ ਥਾਣਾ ਬੱਦੀ ਵਿੱਚ ਗੁੰਮਸ਼ੁਦਗੀ ਦੀ ਦਰਜ ਕਰਵਾਈ ਸੀ ਸ਼ਿਕਾਇਤ
ਮੁੰਬਈ ਏਅਰਪੋਰਟ 'ਤੇ 62 ਕਿਲੋ ਸਮੇਤ 7 ਲੋਕ ਗ੍ਰਿਫਤਾਰ
32 ਕਰੋੜ ਹੈ ਜ਼ਬਤ ਕੀਤੇ ਗਏ ਸੋਨੇ ਦੀ ਕੀਮਤ
ਬੇਟੀ ਨੂੰ ਮਿਲਣ ਜਾ ਰਹੀ ਮਾਂ ਦੀ ਮੌਤ: ਸਕਾਰਪੀਓ ਦੀ ਜ਼ਬਰਦਸਤ ਟੱਕਰ ਕਾਰਨ ਪਲਟਿਆ ਟੈਂਪੂ
ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਲਾਸ਼ ਨੂੰ ਸੜਕ 'ਤੇ ਰੱਖ ਕੇ ਜੀ.ਟੀ ਰੋਡ ਜਾਮ ਕਰ ਦਿੱਤਾ
’ਆਪ’ ਵਲੋਂ ਟਿਕਟ ਨਾ ਮਿਲਣ ’ਤੇ ਗੁੱਸੇ ’ਚ ਆਏ ਸਾਬਕਾ ਕੌਂਸਲਰ ਨੇ ਟਾਵਰ ’ਤੇ ਚੜ੍ਹ ਕੀਤਾ ਹਾਈਵੋਲਟੇਜ ਡਰਾਮਾ
ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਕਿਹਾ ਸੀ ਪਰ ਦਿੱਲੀ ਨਗਰ ਨਿਗਮ ਚੋਣਾਂ ਵਿਚ ਟਿਕਟ ਨਹੀਂ ਦਿੱਤੀ।
ਜੱਜ ਦੀ ਦਰਿਆਦਿਲੀ, ਆਪਣੀ ਤਨਖਾਹ ‘ਚੋਂ ਚੁਕਾਇਆ ਬਜ਼ੁਰਗ ਦਾ ਕਰਜ਼
ਬਜ਼ੁਰਗ ਨੇ 18 ਸਾਲ ਪਹਿਲਾਂ ਧੀ ਦੇ ਵਿਆਹ ਲਿਆ ਸੀ ਕਰਜ਼ਾ
ਪਰਾਲੀ ਪ੍ਰਬੰਧਨ 'ਚ ਸਰਕਾਰ ਦੀ ਵੱਡੀ ਪਹਿਲਕਦਮੀ, ਭੱਠਾ ਮਾਲਕ 20 ਫੀਸਦੀ ਪਰਾਲੀ ਨੂੰ ਬਾਲਣ ਵਜੋਂ ਵਰਤਣ ਸਕਣਗੇ
ਭੱਠਿਆਂ ਨੂੰ ਇਸ ਦੀ ਤਿਆਰੀ ਲਈ ਦਿੱਤੇ 6 ਮਹੀਨੇ, 1 ਮਈ 2023 ਤੋਂ ਬਾਅਦ ਉਲੰਘਣਾ ਕਰਨ ਵਾਲੇ ਦੇ ਖਿਲਾਫ ਹੋਵੇਗੀ ਕਾਰਵਾਈ: ਮੀਤ ਹੇਅਰ
ਸ਼ਰਮਨਾਕ ਕਾਰਾ: 78 ਸਾਲਾ ਬਜ਼ੁਰਗ ਔਰਤ ਨਾਲ 37 ਸਾਲਾ ਨੌਜਵਾਨ ਨੇ ਕੀਤਾ ਬਲਾਤਕਾਰ
ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਦੋਸ਼ੀ ਰਾਜੂ ਦੇ ਪਿਤਾ ਨੀਰਜ ਨੂੰ ਗ੍ਰਿਫਤਾਰ ਕਰ ਲਿਆ ਗਿਆ
ਪਾਕਿਸਤਾਨ ਜੇਲ੍ਹ 'ਚ ਬੰਦ ਦੋ ਭਾਰਤੀ ਮਛੇਰਿਆਂ ਦੀ ਮੌਤ
ਮਰਨ ਵਾਲੇ ਦੋਵੇਂ ਗੁਜਰਾਤ ਦੇ ਸ਼ਹਿਰ ਗਿਰ ਸੋਮਨਾਥ ਦੇ ਰਹਿਣ ਵਾਲੇ ਹਨ।