ਰਾਸ਼ਟਰੀ
ਸ਼ਰਮਨਾਕ: ਦਾਜ 'ਚ ਮੱਝ ਨਾ ਮਿਲਣ 'ਤੇ ਵਿਆਹੁਤਾ ਦੀ ਕੁੱਟ-ਕੁੱਟ ਕੇ ਹੱਤਿਆ
ਪੁਲਿਸ ਨੇ ਮ੍ਰਿਤਕ ਲੜਕੀ ਦੀ ਸੱਸ, ਨਨਾਣ ਸਮੇਤ 4 ਲੋਕਾਂ 'ਤੇ ਮਾਮਲਾ ਕੀਤਾ ਦਰਜ
ਮੈਂ ਰੋਜ਼ 2-3 ਕਿਲੋ ਗਾਲ੍ਹਾਂ ਖਾਂਦਾ ਹਾਂ, ਇਸੇ ਕਰ ਕੇ ਥਕਦਾ ਨਹੀਂ : PM ਮੋਦੀ
ਕਿਹਾ, ਭਾਰਤ ਦੁਨੀਆਂ ਦੀਆਂ ਉਮੀਦਾਂ ਦਾ ਕੇਂਦਰ ਬਣਿਆ
ਦਿੱਲੀ ਪੁਲਿਸ ਨੇ ਚੈਕਿੰਗ ਦੌਰਾਨ 9 ਪਿਸਤੌਲਾਂ ਅਤੇ ਮੈਗਜ਼ੀਨਾਂ ਸਮੇਤ ਮੋਗਾ ਦੇ 22 ਸਾਲਾ ਨੌਜਵਾਨ ਨੂੰ ਕੀਤਾ ਕਾਬੂ
ਖੁਫੀਆ ਏਜੰਸੀਆਂ ਨੇ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਪਿਛੋਕੜ ਦਾ ਪਤਾ ਲਗਾਉਣ ਲਈ ਹਰਕਤ ਵਿੱਚ ਆ ਗਈ ਹੈ।
ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਸਮੇਤ ਉੱਤਰੀ ਭਾਰਤ ’ਚ ਲੱਗੇ ਭੂਚਾਲ ਦੇ ਝਟਕੇ
ਘਰਾਂ ਅਤੇ ਦਫ਼ਤਰਾਂ ਵਿਚੋਂ ਬਾਹਰ ਨਿਕਲੇ ਲੋਕ, ਰਿਕਟਰ ਪੈਮਾਨੇ ’ਤੇ 5.4 ਮਾਪੀ ਗਈ ਤੀਬਰਤਾ
ਠਾਣੇ ਕ੍ਰਾਈਮ ਬ੍ਰਾਂਚ ਨੇ 8 ਕਰੋੜ ਦੇ ਨਕਲੀ ਨੋਟ ਕੀਤੇ ਬਰਾਮਦ, ਦੋ ਗ੍ਰਿਫ਼ਤਾਰ
ਠਾਣੇ ਕ੍ਰਾਈਮ ਬ੍ਰਾਂਚ ਦੀ ਯੂਨਿਟ 5 ਨੇ ਇੱਕ ਵੱਡੀ ਕਾਰਵਾਈ ਵਿਚ 2,000 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ,
ਜੰਮੂ ਕਸ਼ਮੀਰ 'ਚ ਵਾਪਰਿਆ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
ਦੋ ਦਰਜਨ ਦੇ ਕਰੀਬ ਲੋਕ ਹੋਏ ਜ਼ਖਮੀ
ਬਲੀ ਵਾਸਤੇ ਬੱਚਾ ਅਗਵਾ ਕਰਨ ਵਾਲੀ ਔਰਤ ਗ੍ਰਿਫ਼ਤਾਰ, ਬੱਚਾ ਛੁਡਾਇਆ
ਮਰੇ ਪਿਓ ਨੂੰ ਜਿਉਂਦਾ ਕਰਨਾ ਚਾਹੁੰਦੀ ਸੀ ਔਰਤ ਬਲੀ ਦੇਣ ਲਈ ਅਗਵਾ ਕੀਤਾ ਮਾਸੂਮ ਬੱਚਾ
ਅਗਲੇ ਹਫ਼ਤੇ PM ਮੋਦੀ ਬਾਲੀ ’ਚ ਰਿਸ਼ੀ ਸੁਨਕ ਤੇ ਮੈਕਰੋਨ ਨਾਲ ਕਰਨਗੇ ਮੁਲਾਕਾਤ
ਪ੍ਰਧਾਨ ਮੰਤਰੀ ਮੋਦੀ 14 ਤੋਂ 16 ਨਵੰਬਰ ਤੱਕ ਬਾਲੀ ਦੌਰੇ 'ਤੇ ਜਾਣ ਵਾਲੇ ਹਨ।
ਸਿਡਨੀ ਦੇ ਮੰਦਰ ਵਿੱਚ ਤਿਆਰ ਕੀਤਾ ਗਿਆ ਦੁਨੀਆ ਦਾ ਸਭ ਤੋਂ ਵੱਡਾ ਆਂਡਾ ਰਹਿਤ ਕੇਕ
ਮੰਦਰ ਦੇ ਸੇਵਾਦਾਰਾਂ ਨੇ ਬਣਾਇਆ ਸਭ ਤੋਂ ਵੱਡਾ ਆਂਡਾ ਰਹਿਤ ਕੇਕ, ਆਸਟ੍ਰੇਲੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਹੋਇਆ ਨਾਂਅ
ਉੱਤਰਾਖੰਡ ਹਾਈਕੋਰਟ ਵੱਲੋਂ ਬਲਾਤਕਾਰ ਦੇ ਦੋਸ਼ੀ ਨੂੰ ਦੋ ਹਫ਼ਤਿਆਂ ਦੀ ਜ਼ਮਾਨਤ, ਪੀੜਤਾ ਨਾਲ ਹੋਵੇਗਾ ਵਿਆਹ
ਬਲਾਤਕਾਰੀ ਕਰਵਾਏਗਾ ਪੀੜਤ ਲੜਕੀ ਨਾਲ ਵਿਆਹ, ਅਦਾਲਤ ਨੇ ਦਿੱਤੀ ਦੋ ਹਫ਼ਤਿਆਂ ਦੀ ਜ਼ਮਾਨਤ