ਰਾਸ਼ਟਰੀ
ਗੁਜਰਾਤ ਚੋਣਾਂ: ਕਾਂਗਰਸ ਨੇ 21 ਮੌਜੂਦਾ ਵਿਧਾਇਕਾਂ ਨੂੰ ਦਿੱਤੀਆਂ ਟਿਕਟਾਂ
ਕਾਂਗਰਸ ਨੇ ਪਹਿਲੇ ਪੜਾਅ 'ਚ 68 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ 21 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ।
MCD ਚੋਣਾਂ ਲਈ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਦਿੱਤੀਆਂ 10 ਗਰੰਟੀਆਂ
ਗਰੰਟੀਆਂ 'ਚ ਹਰ ਵਰਗ ਦੇ ਲੋਕਾਂ ਨੂੰ ਲਾਭ ਦੇਣ ਦੀ ਗੱਲ ਕਹੀ
ਟਵਿਟਰ ਸਟਾਫ ਨੂੰ ਐਲੋਨ ਮਸਕ ਦੀ ਚੇਤਾਵਨੀ: ਹਫ਼ਤੇ ’ਚ 80 ਘੰਟੇ ਕਰਨਾ ਹੋਵੇਗਾ ਕੰਮ, ਨਹੀਂ ਮਿਲੇਗਾ ਮੁਫ਼ਤ ਖਾਣਾ
ਘਰ ਤੋਂ ਕੰਮ ਕਰਨ ਦੀ ਸਹੂਲਤ ਨੂੰ ਵੀ ਕੀਤਾ ਖਤਮ
ਹਿਮਾਚਲ ਪ੍ਰਦੇਸ਼ 'ਚ ਮੌਸਮ ਦਾ ਮਿਜਾਜ਼, ਹੋ ਰਹੀ ਬਰਫਬਾਰੀ, ਸੈਲਾਨੀ ਕਰ ਰਹੇ ਮਸਤੀ
ਲਾਹੌਲ ਅਤੇ ਸਪਿਤੀ ਵਿੱਚ ਤਾਜ਼ਾ ਬਰਫ਼ਬਾਰੀ ਕਾਰਨ ਸਾਰੀਆਂ ਸੜਕਾਂ ਹਰ ਤਰ੍ਹਾਂ ਦੇ ਵਾਹਨਾਂ ਲਈ ਕੀਤੀਆਂਨ ਬੰਦ
ਸਕੂਲ ਦੀ ਲਾਪਰਵਾਹੀ, ਬੱਚਿਆਂ ਨੂੰ ਖੁਆਇਆ ਕਿਰਲੀ ਵਾਲਾ ਖਾਣਾ, 100 ਤੋਂ ਵੱਧ ਬੱਚੇ ਬੀਮਾਰ
30 ਬੱਚਿਆਂ ਦੀ ਹਾਲਤ ਗੰਭੀਰ
PM ਮੋਦੀ ਨੇ ਬੈਂਗਲੁਰੂ ਵਿਖੇ ਦੱਖਣੀ ਭਾਰਤ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਨੂੰ ਦਿੱਤੀ ਹਰੀ ਝੰਡੀ
ਕਿਹਾ- ਚੇਨਈ-ਮੈਸੂਰ ਵਿਚਕਾਰ ਸੰਪਰਕ ਦੇ ਨਾਲ-ਨਾਲ ਵਪਾਰਕ ਗਤੀਵਿਧੀਆਂ ਨੂੰ ਵੀ ਮਿਲੇਗਾ ਹੁਲਾਰਾ
ਰਾਜੀਵ ਗਾਂਧੀ ਹੱਤਿਆਕਾਂਡ ਦੇ ਸਾਰੇ ਦੋਸ਼ੀਆਂ ਨੂੰ ਕੀਤਾ ਜਾਵੇਗਾ ਰਿਹਾਅ- ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਇਹ ਫੈਸਲਾ ਦੋਸ਼ੀਆਂ ਨਲਿਨੀ ਅਤੇ ਆਰਪੀ ਰਵੀਚੰਦਰਨ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ 'ਤੇ ਦਿੱਤਾ ਹੈ।
ਡੇਰਾ ਪ੍ਰੇਮੀ ਦੇ ਕਤਲ ਮਾਮਲੇ ’ਚ 3 ਸ਼ੂਟਰਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਇਹਨਾਂ 'ਚੋਂ 2 ਸ਼ੂਟਰ ਰੋਹਤਕ ਅਤੇ 1 ਭਿਵਾਨੀ ਦਾ ਰਹਿਣ ਵਾਲਾ ਹੈ।
GST ਚੋਰੀ: 2 ਸਾਲਾਂ ਵਿਚ ਫੜੀ 55,575 ਕਰੋੜ ਰੁਪਏ ਦੀ ਚੋਰੀ, 700 ਚੋਂ ਵੱਧ ਗ੍ਰਿਫ਼ਤਾਰੀਆਂ
3 ਬਾਲੀਵੁੱਡ ਸਿਤਾਰਿਆਂ 'ਤੇ ਵੀ GST 'ਚ ਗੜਬੜੀ ਦੇ ਦੋਸ਼
ਟਵਿੱਟਰ ਅਤੇ ਮੈਟਾ ਤੋਂ ਬਾਅਦ ਹੁਣ ਐਮਾਜ਼ਨ ਨੇ ਵੀ ਸ਼ੁਰੂ ਕੀਤੀ ਕਰਮਚਾਰੀਆਂ ਦੀ ਛਾਂਟੀ !
ਨਵੀਆਂ ਭਰਤੀਆਂ 'ਤੇ ਰੋਕ ਲਗਾਉਣ ਦਾ ਹੁਕਮ, ਅਗਲੇ ਕੁਝ ਮਹੀਨਿਆਂ ਤੱਕ ਰਹੇਗਾ ਜਾਰੀ