ਰਾਸ਼ਟਰੀ
ਨਾਈਜੀਰੀਆ 'ਚ 90 ਦਿਨਾਂ ਤੋਂ ਫਸੇ 16 ਭਾਰਤੀ: ਵੀਡੀਓ ਜਾਰੀ ਕਰ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਵੀਡੀਓ ਵਿਚ ਮੁੱਖ ਅਧਿਕਾਰੀ ਸਾਨੂ ਜਸ ਨੇ ਦੱਸਿਆ ਕਿ ਨਾਈਜੀਰੀਅਨ ਨੇਵੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਕਾਰਵਾਈ ਕਰ ਰਹੀ ਹੈ।
ਇਲਜ਼ਾਮਾਂ ਦੇ ਬਾਵਜੂਦ ਕਰੀਬੀ ਨੂੰ ਮੰਤਰੀ ਬਣਾਉਣ 'ਤੇ ਘਿਰੇ ਸੁਨਕ, ਮੰਤਰੀ ਦੇ ਅਸਤੀਫ਼ੇ ਦੇ ਬਾਵਜੂਦ ਵਿਰੋਧੀ ਹਮਲਾਵਰ
ਵਿਰੋਧੀ ਧਿਰ ਨੇ ਇਸ ਘਟਨਾਕ੍ਰਮ ਨੂੰ ਸੁਨਕ ਦੀ 'ਮਾੜੀ ਸਮਝ ਅਤੇ ਲੀਡਰਸ਼ਿਪ' ਦਾ ਸਬੂਤ ਕਰਾਰ ਦਿੱਤਾ ਹੈ।
ਮੁਲਜ਼ਮ ਨੂੰ ਬੱਚੇ ਦੀ ਮੌਤ ਦੇ 14 ਸਾਲ ਬਾਅਦ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ
ਅਦਾਲਤ ਮਥੁਰਾ ਪ੍ਰਸਾਦ ਨਾਂਅ ਦੇ ਦੋਸ਼ੀ ਖ਼ਿਲਾਫ਼ ਮਾਮਲੇ ਦੀ ਸੁਣਵਾਈ ਕਰ ਰਹੀ
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਬੈਠਕ 'ਚ ਅਮਰੀਕਾ-ਬੈਲਜੀਅਮ ਭਾਰਤ ਤੋਂ ਕਰਨਗੇ ਤਿੱਖੇ ਸਵਾਲ
ਨਫਤਰ ਭਰੇ ਭਾਸ਼ਣ 'ਤੇ ਵੀ ਕਰਨਗੇ ਸਵਾਲ
5000 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੋਵੇਗਾ ਬਾਗ਼ ਵਿੱਚ ਸੈਰ ਕਰਨ ਵਰਗਾ ਅਨੁਭਵ
ਪ੍ਰਧਾਨ ਮੰਤਰੀ ਮੋਦੀ 11 ਨਵੰਬਰ ਨੂੰ ਕਰਨਗੇ ਉਦਘਾਟਨ
ਛਾਵਲਾ ਸਮੂਹਿਕ ਬਲਾਤਕਾਰ ਮਾਮਲਾ: ਦਿੱਲੀ ਵੂਮੈਨ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਵਲੋਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ
ਪੀੜਤ ਪਰਿਵਾਰ ਦੀ ਸੁਰੱਖਿਆ ਲਈ ਭੇਜਿਆ ਨੋਟਿਸ
ਕੇਰਲ ਕਾਂਗਰਸ ਪ੍ਰਧਾਨ ਕੇ. ਸੁਧਾਕਰਨ ਦਾ ਵਿਵਾਦਿਤ ਬਿਆਨ - ਸਾਡੇ ਬੰਦੇ ਕਰਦੇ ਰਹੇ RSS ਦੀਆਂ ਸ਼ਾਖਾਵਾਂ ਦੀ ਰਾਖੀ
1969 ਵਿਚ ਕਾਂਗਰਸ ਪਾਰਟੀ ਦੇ ਟੁੱਟਣ ਤੋਂ ਬਾਅਦ ਕਾਂਗਰਸ (ਸੰਗਠਨ) ਹੋਂਦ ਵਿੱਚ ਆਈ
13 ਸਾਲਾਂ ਬਾਅਦ ਨਿਊਜ਼ੀਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਿਆ ਪਾਕਿਸਤਾਨ
ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਮਾਤ
ਗੋਰਖਪੁਰ 'ਚ ਡੇਂਗੂ ਕਾਰਨ ਮਹਿਲਾ ਕਾਂਸਟੇਬਲ ਦੀ ਮੌਤ: 3 ਦਿਨ ਪਹਿਲਾਂ ਜ਼ਿਲਾ ਹਸਪਤਾਲ 'ਚ ਸੀ ਭਰਤੀ
ਲਖਨਊ ਲਿਜਾਂਦੇ ਸਮੇਂ ਰਸਤੇ 'ਚ ਹੀ ਮੌਤ ਹੋਈ ਮੌਤ
ਬੱਸ 'ਤੇ ਡਿੱਗੀ ਬਿਜਲੀ ਦੀ ਤਾਰ, ਮਜ਼ਦੂਰਾਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਦੋ ਦੀ ਹਾਲਤ ਗੰਭੀਰ
ਭੱਠਾ ਮਜ਼ਦੂਰਾਂ ਨਾਲ ਅਲੀਗੜ੍ਹ ਵਿਚ ਵਾਪਰਿਆ ਦਰਦਨਾਕ ਹਾਦਸਾ