ਰਾਸ਼ਟਰੀ
ਐਲੋਨ ਮਸਕ ਦਾ ਐਲਾਨ- ਟਵਿਟਰ 'ਤੇ ਬਲੂ ਟਿੱਕ ਲਈ ਹਰ ਮਹੀਨੇ ਦੇਣੇ ਪੈਣਗੇ 8 ਡਾਲਰ
ਇਸ ਦੇ ਨਾਲ ਹੀ ਉਹਨਾਂ ਨੇ ਬਲੂ ਟਿੱਕ ਲਈ ਭੁਗਤਾਨ ਕਰਨ ਦੇ ਫਾਇਦੇ ਵੀ ਗਿਣਾਏ।
ਦਿੱਲੀ ਏਅਰਪੋਰਟ 'ਤੇ ਕਰੀਬ 3 ਕਰੋੜ ਰੁਪਏ ਦਾ ਸੋਨਾ ਬਰਾਮਦ, 3 ਲੋਕ ਗ੍ਰਿਫ਼ਤਾਰ
ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਚੋਰਾਂ ਨੇ ਪਹਿਲਾਂ ਚੋਰੀ ਕੀਤੇ ਲੱਖਾਂ ਦੇ ਗਹਿਣੇ ਤੇ ਫਿਰ ਪਾਰਸਲ ਰਾਹੀਂ ਭੇਜੇ ਵਾਪਸ
ਗਾਜ਼ੀਆਬਾਦ 'ਚ ਅਧਿਆਪਕ ਦੇ ਫਲੈਟ 'ਚ ਹੋਈ ਚੋਰੀ
ਫ਼ਲਿਪਕਾਰਟ ਦੇ ਗੋਦਾਮ 'ਚੋਂ 12 ਲੱਖ ਰੁਪਏ ਦੇ ਮੋਬਾਇਲ ਚੋਰੀ ਕਰਨ ਦੇ ਦੋਸ਼ 'ਚ ਇੱਕ ਗ੍ਰਿਫਤਾਰ
ਇੱਕ ਹੋਰ ਮੁਲਜ਼ਮ ਫ਼ਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ
ਵੱਟਸਐਪ ਨੇ ਸਤੰਬਰ ਵਿੱਚ 26.85 ਲੱਖ ਖਾਤਿਆਂ ਖ਼ਿਲਾਫ਼ ਕਾਰਵਾਈ ਕੀਤੀ
ਸਤੰਬਰ ਵਿੱਚ ਪਾਬੰਦੀਸ਼ੁਦਾ ਖਾਤਿਆਂ ਦੀ ਗਿਣਤੀ ਅਗਸਤ ਦੇ ਮੁਕਾਬਲੇ 15 ਫ਼ੀਸਦੀ ਵੱਧ
86 ਲੱਖ ਰੁਪਏ ਦੀ ਚਰਸ ਸਮੇਤ ਟੈਕਸੀ ਡਰਾਈਵਰ ਗ੍ਰਿਫ਼ਤਾਰ
ਅਗਲੀਆਂ ਕਾਰਵਾਈਆਂ ਅਮਲ ਹੇਠ ਲਿਆਂਦੀਆਂ ਜਾ ਰਹੀਆਂ ਹਨ।
ਰੂਸ ਤੋਂ ਤੇਲ ਖਰੀਦਣ ਦੇ ਸਵਾਲ 'ਤੇ ਹਰਦੀਪ ਪੁਰੀ ਦਾ ਜਵਾਬ- ਮੋਦੀ ਸਰਕਾਰ ਕਿਸੇ 'ਦਬਾਅ' 'ਚ ਨਹੀਂ
ਕਿਹਾ- ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਖਪਤਕਾਰਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਜਾਰੀ ਰੱਖੀ ਜਾਵੇ
ਨੇਪਾਲ ਚੋਣਾਂ 'ਚ ਉੱਤਰਿਆ 100 ਸਾਲ ਦੀ ਉਮਰ ਦਾ ਉਮੀਦਵਾਰ
ਨੇਪਾਲ ਦੇ ਚੋਣ ਮੈਦਾਨ 'ਚ 100 ਸਾਲਾ ਉਮੀਦਵਾਰ, ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਲੜੇਗਾ ਚੋਣ
ਤੁਹਾਰੀ ਸੀਜ਼ਨ ਦੌਰਾਨ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਵਧੇ ਧੋਖਾਧੜੀ ਦੇ ਮਾਮਲੇ
ਇਨ੍ਹਾਂ ਵਿੱਚ 40% ਭਾਰਤੀ ਬਾਲਗ ਸ਼ਾਮਲ - ਰਿਪੋਰਟ
ਹਾਈ ਕੋਰਟ ਵੱਲੋਂ ਕਤਲ ਮਾਮਲੇ ਦੇ 3 ਦੋਸ਼ੀ ਬਰੀ, ਨਿਚਲੀ ਅਦਾਲਤ ਨੇ ਸੁਣਾਈ ਸੀ ਉਮਰ ਕੈਦ ਦੀ ਸਜ਼ਾ
ਪਹਿਲਾਂ ਉਮਰ ਕੈਦ ਦੀ ਸਜ਼ਾ, ਤੇ ਫ਼ੇਰ ਬਰੀ, ਜਾਣੋ ਦਿਲਚਸਪ ਕਤਲ ਮਾਮਲੇ ਦਾ ਪੂਰਾ ਸੱਚ