ਰਾਸ਼ਟਰੀ
ਅਦਾਲਤ ਵੱਲੋਂ ਜਾਅਲਸਾਜ਼ੀ ਮਾਮਲੇ 'ਚ ਸੁਖਬੀਰ ਬਾਦਲ ਤੇ ਹੋਰਨਾਂ ਖ਼ਿਲਾਫ਼ ਕਾਰਵਾਈ 'ਤੇ ਰੋਕ
ਬਾਦਲਾਂ ਖ਼ਿਲਾਫ਼ ਦੋਹਰਾ ਸੰਵਿਧਾਨ ਮਾਮਲਾ, ਕੀ ਨਤੀਜਾ ਨਿੱਕਲੇਗਾ ਮੁਕੱਦਮਿਆਂ ਦਾ?
ਗ੍ਰੀਸ 'ਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ, ਦਰਜਨਾਂ ਲਾਪਤਾ
ਗ੍ਰੀਸ 'ਚ ਵਾਪਰਿਆ ਦਰਦਨਾਕ ਹਾਦਸਾ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ
ਮੋਰਬੀ ਹਾਦਸੇ 'ਚ ਬੇਟੇ ਦੇ ਡਰ ਨੇ ਬਚਾਈ ਜਾਨ: 9 ਸਾਲਾ ਬੱਚਾ ਨਾ ਰੋਇਆ ਹੁੰਦਾ ਤਾਂ ਪੂਰਾ ਪਰਿਵਾਰ ਮੱਛੂ ਨਦੀ 'ਚ ਡੁੱਬ ਜਾਂਦਾ
ਇਸ ਸੈਲਫੀ ਨੂੰ ਅਸੀਂ ਸਾਰੀ ਉਮਰ ਨਹੀਂ ਭੁੱਲ ਸਕਾਂਗੇ, ਜਿਸ 'ਚ ਛੋਟਾ ਬੇਟਾ ਰੋਂਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਅਸੀਂ ਅੱਜ ਜ਼ਿੰਦਾ ਹਾਂ।
ਮੋਰਬੀ ਪੁਲ ਹਾਦਸਾ: ਸੁਪਰੀਮ ਕੋਰਟ ਪਹੁੰਚਿਆ ਮਾਮਲਾ, 14 ਨਵੰਬਰ ਨੂੰ ਹੋਵੇਗੀ ਸੁਣਵਾਈ
ਪੁਲ ਡਿੱਗਣ ਕਾਰਨ ਹੋਈ 130 ਤੋਂ ਵੱਧ ਲੋਕਾਂ ਦੀ ਮੌਤ
ਅਸੀਂ ਆਦਿਵਾਸੀ ਸਮਾਜ ਦੀਆਂ ਕੁਰਬਾਨੀਆਂ ਦੇ ਰਿਣੀ ਹਾਂ: ਪੀਐੱਮ ਮੋਦੀ
ਬਦਕਿਸਮਤੀ ਨਾਲ ਆਦਿਵਾਸੀ ਸਮਾਜ ਦੇ ਇਸ ਸੰਘਰਸ਼ ਅਤੇ ਕੁਰਬਾਨੀ ਨੂੰ ਉਹ ਸਥਾਨ ਨਹੀਂ ਮਿਲਿਆ,
ਲਖਨਊ: 10 ਸਾਲ ਦੇ ਮਾਸੂਮ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ, ਦੱਸਿਆ ਕਿਵੇਂ ਕਾਤਲ ਮਾਂ ਤੇ ਪ੍ਰੇਮੀ ਨੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ
ਮ੍ਰਿਤਕ ਦੀ ਪਤਨੀ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਉਸ ਦਾ ਪ੍ਰੇਮੀ ਰੰਗੋਲੀ ਸਿੰਘ ਫਰਾਰ ਹੋ ਗਿਆ।
ਸੁਪਰੀਮ ਕੋਰਟ ਨੇ EVM ਤੋਂ ਪਾਰਟੀ ਦਾ ਚਿੰਨ੍ਹ ਹਟਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਤੋਂ ਕੀਤਾ ਇਨਕਾਰ
ਚੋਣ ਨਿਸ਼ਾਨ ਦੇ ਬਦਲੇ EVM 'ਤੇ ਉਮੀਦਵਾਰ ਦਾ ਨਾਮ, ਉਮਰ, ਸਿੱਖਿਆ ਅਤੇ ਫੋਟੋ ਲਗਾਉਣ ਦੀ ਕੀਤੀ ਗਈ ਸੀ ਮੰਗ
ਪੁਲਵਾਮਾ ਅੱਤਵਾਦੀ ਹਮਲੇ ਦਾ 'ਜਸ਼ਨ' ਮਨਾਉਣ ਬਦਲੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ 5 ਸਾਲ ਦੀ ਜੇਲ੍ਹ
ਤੀਜੇ ਸਮੈਸਟਰ ਦੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ ਉਸ ਦੀਆਂ 14 ਫਰਵਰੀ, 2019, ਫ਼ੇਸਬੁੱਕ ਪੋਸਟਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ
CBI ਨੇ AIG ਰਛਪਾਲ ਸਿੰਘ ਸਣੇ 10 ਜਣਿਆਂ ਖ਼ਿਲਾਫ਼ ਦਾਖ਼ਲ ਕੀਤੀ ਚਾਰਜਸ਼ੀਟ
ਵਿਅਕਤੀ ਨੂੰ ਹੈਰੋਇਨ ਬਰਾਮਦ ਹੋਣ ਦੇ ਮਾਮਲੇ ’ਚ ‘ਝੂਠਾ’ ਫਸਾਉਣ ਦੇ ਇਲਜ਼ਾਮ
ਮੋਰਬੀ ਘਟਨਾ ਦੇ ਸੋਗ ਵਿਚਕਾਰ PM ਦਾ ਮੋਰਬੀ ਦੌਰਾ, ਹਸਪਤਾਲ ਚਮਕਾਏ, ਕੱਲ੍ਹ ਇੱਥੇ ਹੀ ਆਈਆਂ ਸਨ 100 ਲਾਸ਼ਾਂ
ਗੁਜਰਾਤ ਵਿਚ ਬੁੱਧਵਾਰ ਨੂੰ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ।