ਰਾਸ਼ਟਰੀ
ਇਨਸਾਨੀਅਤ ਸ਼ਰਮਸਾਰ! ਸਾਫਟਵੇਅਰ ਇੰਜੀਨੀਅਰ ਨਾਲ 10 ਲੋਕਾਂ ਨੇ ਕੀਤਾ ਸਮੂਹਿਕ ਬਲਾਤਕਾਰ
ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ
ਦਿੱਲੀ ਪੁਲਿਸ ਨੇ ਵਿਅਕਤੀ ਦੀ ਮੌਤ ਦੇ ਲਗਭਗ 3 ਸਾਲ ਬਾਅਦ ਗੈਰ-ਇਰਾਦਾ ਕਤਲ ਦਾ ਮਾਮਲਾ ਕੀਤਾ ਦਰਜ
27 ਫਰਵਰੀ, 2020 ਨੂੰ ਇੱਕ 45 ਸਾਲਾ ਵਿਅਕਤੀ ਸਿਕੰਦਰ ਖਜੂਰੀ ਖਾਸ ਲਾਲ ਬੱਤੀ ਨੇੜੇ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਸੀ
ਉੱਤਰਾਖੰਡ 'ਚ ਜ਼ਮੀਨ ਡਿੱਗਣ ਕਾਰਨ ਡਿੱਗੇ ਤਿੰਨ ਘਰ, 4 ਲੋਕਾਂ ਦੀ ਹੋਈ ਮੌਤ
ਉਤਰਾਖੰਡ ਵਿੱਚ ਇੱਕ ਵਾਰ ਫਿਰ ਪਹਾੜ ਵਿੱਚ ਦਰਾਰ ਆ ਗਈ ਹੈ
ਰੋਟੀ ਖੁਆਉਣ ਵਾਲੇ ਇਨਸਾਨ ਦੀ ਮੌਤ ਨਾਲ ਟੁੱਟਿਆ ਲੰਗੂਰ, ਲਾਸ਼ ਕੋਲ ਬੈਠ ਫੁੱਟ-ਫੁੱਟ ਰੋਇਆ, ਵੀਡੀਓ
ਵੀਡੀਓ 'ਚ ਇਨਸਾਨ ਤੇ ਜਾਨਵਰ 'ਚ ਪਿਆਰ ਵੇਖਣ ਨੂੰ ਮਿਲਦਾ
ਛੇੜਛਾੜ ਅਤੇ SC/ST ਐਕਟ ਮਾਮਲਾ: ਸਾਬਕਾ ਕ੍ਰਿਕਟਰ ਅਤੇ DSP ਜੋਗਿੰਦਰ ਸ਼ਰਮਾ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ
ਸੁਣਵਾਈ ਦੌਰਾਨ ਅਦਾਲਤ 'ਚ ਪੇਸ਼ ਨਾ ਹੋਣ 'ਤੇ ਲੱਗਿਆ 5 ਹਜ਼ਾਰ ਜੁਰਮਾਨਾ
3 ਭੈਣ-ਭਰਾਵਾਂ ਨੂੰ ਮਿਲੀ ਇਕੱਠੇ ਹੀ ਸਰਕਾਰੀ ਨੌਕਰੀ, ਪਹਿਲੀ ਕੋਸ਼ਿਸ਼ ਵਿਚ ਬਣੇ ਜੱਜ
ਤਿੰਨੋਂ ਬੱਚੇ CLAT (CLAT) ਰਾਹੀਂ ਚਾਣਕਿਆ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ।
ਦਿੱਲੀ AIIMS ਵਿਚ ਹੁਣ ਸਾਂਸਦਾਂ ਨੂੰ ਨਹੀਂ ਮਿਲਣਗੀਆਂ ਖ਼ਾਸ ਸਹੂਲਤਾਂ
ਡਾਕਟਰਾਂ ਦੇ ਵਿਰੋਧ ਮਗਰੋਂ ਏਮਜ਼ ਪ੍ਰਸ਼ਾਸਨ ਨੇ VIP ਇਲਾਜ ਲਈ ਜਾਰੀ ਦਿਸ਼ਾ-ਨਿਰਦੇਸ਼ ਲਏ ਵਾਪਸ
ਮੱਧ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ: ਬੱਸ ਤੇ ਟਰਾਲੇ ਦੀ ਟੱਕਰ 'ਚ 14 ਦੀ ਮੌਤ
40 ਦੇ ਕਰੀਬ ਲੋਕ ਹੋਏ ਗੰਭੀਰ ਜ਼ਖ਼ਮੀ, ਰਾਹਤ ਬਚਾਅ ਕਾਰਜ ਜਾਰੀ
ਮੁੰਬਈ ਦੇ ਇੱਕ ਹੋਟਲ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਬਾਅਦ 'ਚ ਕਹਾਣੀ ਨਿੱਕਲੀ ਕੁਝ ਹੋਰ
ਫ਼ੋਨ ਕਰਕੇ ਦਿੱਤੀ ਹੋਟਲ ਉਡਾਉਣ ਦੀ ਧਮਕੀ, ਮਾਮਲੇ ਦੀ ਅੰਦਰਲੀ ਗੱਲ ਜਾਣ ਕੇ ਹੋਵੇਗੀ ਹੈਰਾਨੀ
ਸਰਦਾਰ ਨੇ ਅਪਣੇ ਦੋਸਤ ਦੇ ਸੁਆਗਤ ਦੌਰਾਨ ਏਅਰਪੋਰਟ 'ਤੇ ਹੀ ਪਾਇਆ ਭੰਗੜਾ, ਵੀਡੀਓ ਵਾਇਰਲ
ਵੀਡੀਓ ਦੇ ਪਿੱਛੇ ਅੱਜ ਦਿਨ ਖੁਸੀਆਂ ਦਾ ਸੱਜਣਾ ਗੀਤ ਚੱਲ ਰਿਹਾ ਹੈ।