ਰਾਸ਼ਟਰੀ
ਰਸੂਖ਼ਦਾਰ ਲੋਕ ਵੀ ਸੁਰੱਖਿਅਤ ਨਹੀਂ ਸਾਈਬਰ ਕ੍ਰਾਈਮ ਤੋਂ, ਕੇਰਲ ਦੇ ਰਾਜਪਾਲ ਦਾ ਫ਼ੇਸਬੁੱਕ ਐਕਾਊਂਟ ਹੋਇਆ ਹੈਕ
ਰਾਜਪਾਲ ਦੇ ਫ਼ੇਸਬੁੱਕ ਪੇਜ 'ਤੇ ਹਾਰਡਵੇਅਰ ਜਾਂ ਉਸਾਰੀ ਨਾਲ ਸੰਬੰਧਿਤ ਵੀਡੀਓ ਦਿਖਾਈ ਦਿੱਤੇ
ਏਅਰ ਫ਼ੋਰਸ ਵਾਈਵਜ਼ ਵੈਲਫ਼ੇਅਰ ਐਸੋਸੀਏਸ਼ਨ ਨੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, ਜਾਣੋ ਅਜਿਹਾ ਕੀ ਕੀਤਾ
ਆਡੀਟੋਰੀਅਮ ਕੰਪਲੈਕਸ ਦੇ ਹਰੇ-ਭਰੇ ਲਾਅਨ ਵਿੱਚ ਵਰਧਮਾਨ ਉੱਨ ਦੀਆਂ ਬਣੀਆਂ ਰੰਗ-ਬਿਰੰਗੀਆਂ ਟੋਪੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ।
ਰਸੂਖ਼ਦਾਰ ਲੋਕ ਵੀ ਸੁਰੱਖਿਅਤ ਨਹੀਂ ਸਾਈਬਰ ਕ੍ਰਾਈਮ ਤੋਂ, ਕੇਰਲ ਦੇ ਰਾਜਪਾਲ ਦਾ ਫ਼ੇਸਬੁੱਕ ਐਕਾਊਂਟ ਹੋਇਆ ਹੈਕ
ਮਾਮਲੇ ਦੀ ਸੂਚਨਾ ਦਿੱਤੀ ਗਈ ਹੈ ਅਤੇ ਪੇਜ ਨੂੰ ਬਹਾਲ ਕਰਨ ਦੀ ਕੋਸ਼ਿਸ਼ ਜਾਰੀ ਹੈ।"
ਨਵਜੰਮੇ ਬੱਚੇ ਨੂੰ ਜਨਮ ਸਰਟੀਫ਼ਿਕੇਟ ਦੇ ਨਾਲ ਹੀ ਮਿਲੇਗਾ ਆਧਾਰ ਨੰਬਰ, ਸਰਕਾਰ ਨੇ ਖਿੱਚੀਆਂ ਤਿਆਰੀਆਂ
ਨਵਜਾਤ ਦੇ ਜਨਮ ਸਰਟੀਫ਼ਿਕੇਟ ਦੇ ਨਾਲ ਹੀ ਜਾਰੀ ਹੋਵੇਗਾ ਆਧਾਰ ਨੰਬਰ, 16 ਸੂਬਿਆਂ 'ਚ ਜਾਰੀ ਹੈ ਪ੍ਰੋਜੈਕਟ ਦਾ ਕੰਮ
Global Hunger Index ਨੇ ਦਿਖਾਇਆ ਭਾਰਤ ਦਾ ਕੌੜਾ ਸੱਚ, ਫ਼ੈਲ ਰਹੀ ਹੈ ਭੁੱਖਮਰੀ, ਪਾਕਿ, ਨੇਪਾਲ ਤੋਂ ਵੀ ਭੈੜੇ ਹਾਲਾਤ
Global Hunger Index 'ਚ ਹੋਰ ਵਿਗੜੀ ਭਾਰਤ ਦੀ ਸਥਿਤੀ, ਭੁੱਖਮਰੀ ਦੇ ਸ਼ਿਕਾਰ ਹਨ ਦੇਸ਼ ਦੇ ਲੱਖਾਂ ਲੋਕ
ਸੌਦਾ ਸਾਧ ਆਇਆ ਜੇਲ੍ਹ ਤੋਂ ਬਾਹਰ, ਹਰਜੀਤ ਗਰੇਵਾਲ ਬੋਲੇ- ਕਾਨੂੰਨ ਲਈ ਖ਼ਤਰਾ ਨਹੀਂ ਹੈ ਸੌਦਾ ਸਾਧ
ਗਿਆਨੀ ਹਰਪ੍ਰੀਤ ਸਿੰਘ ਬੋਲੇ ਇੱਕ ਬਲਾਤਕਾਰੀ ਲਈ ਦੇਸ਼ ਦਾ ਕਾਨੂੰਨ ਵੱਖਰਾ ਅਤੇ ਬੰਦੀ ਸਿੰਘਾਂ ਲਈ ਵੱਖਰਾ
ਮਿੱਟੀ ਦੇ ਦੀਵੇ ਖਰੀਦਣ ਵਾਲਿਆਂ ਨੂੰ ਮਿਲਣਗੇ ਲੱਕੀ ਡ੍ਰਾਅ ਦੇ ਕੂਪਨ, ਮਿਲਣਗੇ ਵੱਡੇ ਇਨਾਮ
ਰਵਾਇਤੀ ਕਾਰੀਗਰਾਂ ਦੀ ਮਦਦ ਲਈ ਅੱਗੇ ਆਇਆ ਪ੍ਰਸ਼ਾਸਨ, ਮਿੱਟੀ ਦੇ ਦੀਵਿਆਂ ਦੀ ਵਿਕਰੀ 'ਚ ਵਾਧੇ ਲਈ ਚੁੱਕਿਆ ਇਹ ਵੱਡਾ ਕਦਮ
ਸਰਲ ਹੋਣੀ ਚਾਹੀਦੀ ਹੈ ਕਾਨੂੰਨੀ ਭਾਸ਼ਾ, ਤਾਂ ਕਿ ਆਮ ਆਦਮੀ ਇਸ ਤੋਂ ਡਰੇ ਨਾ - PM ਮੋਦੀ
ਕਿਹਾ -ਨਿਆਂ ਮਿਲਣ 'ਚ ਦੇਰੀ ਦੇਸ਼ ਅੱਗੇ ਸਭ ਤੋਂ ਵੱਡੀ ਚੁਣੌਤੀ
ਸ਼ੋਪੀਆਂ 'ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਨੂੰ ਮਾਰੀ ਗੋਲੀ
ਹਸਪਤਾਲ 'ਚ ਹੋਈ ਮੌਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ CSIR ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ
ਇਸ ਮੀਟਿੰਗ ਵਿਚ ਸੰਸਥਾ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।