ਰਾਸ਼ਟਰੀ
ਸਰਕਾਰ ਦਾ ਵੱਡਾ ਐਲਾਨ, ਡੀਜ਼ਲ ਦੀ ਬਰਾਮਦ ਤੇ ਲਗਾਇਆ ਇਹ ਟੈਕਸ, ਅੱਜ ਤੋਂ ਲਾਗੂ ਨਵੀਆਂ ਦਰਾਂ
ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ 'ਚ ਇਸ ਵਾਧੇ ਦੀ ਜਾਣਕਾਰੀ ਦਿੱਤੀ।
ਸਫਲ ਰਿਹਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਆਪ੍ਰੇਸ਼ਨ, ਮੋਤੀਆਬਿੰਦ ਦੀ ਸੀ ਸ਼ਿਕਾਇਤ
ਡਾਕਟਰਾਂ ਨੇ ਦਿਤੀ ਆਰਾਮ ਕਰਨ ਦੀ ਸਲਾਹ
ਭੂਤ ਭਜਾਉਣ ਦੇ ਨਾਂ ‘ਤੇ ਤਾਂਤਰਿਕਾਂ ਨੇ ਬੇਰਹਿਮੀ ਨਾਲ ਔਰਤ ਦੀ ਕੀਤੀ ਕੁੱਟਮਾਰ, ਤੋੜੀਆਂ ਹੱਡੀਆਂ, ਮੌਤ
ਪੁਲਿਸ ਨੇ ਤਾਂਤਰਿਕਾਂ ਨੂੰ ਕੀਤਾ ਗ੍ਰਿਫਤਾਰ
ਦਿੱਲੀ ਆਬਕਾਰੀ ਨੀਤੀ ਮਾਮਲਾ: CBI ਨੇ ਮਨੀਸ਼ ਸਿਸੋਦੀਆ ਨੂੰ ਭਲਕੇ ਪੁੱਛਗਿੱਛ ਲਈ ਕੀਤਾ ਤਲਬ
ਮਨੀਸ਼ ਸਿਸੋਦੀਆ ਨੇ ਖ਼ੁਦ ਟਵੀਟ ਕਰ ਕੇ ਦਿੱਤੀ ਜਾਣਕਾਰੀ
ਦਿੱਲੀ ਆਬਕਾਰੀ ਨੀਤੀ ਮਾਮਲਾ: CBI ਨੇ ਮਨੀਸ਼ ਸਿਸੋਦੀਆ ਨੂੰ ਭਲਕੇ ਪੁੱਛਗਿੱਛ ਲਈ ਕੀਤਾ ਤਲਬ
ਸੀਬੀਆਈ ਨੇ ਇਸ ਮਾਮਲੇ ਵਿਚ ਹੋਰ ਵੀ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ,
ਡੱਬੇ ’ਚ ਚਾਰਜਰ ਨਾ ਦੇਣਾ ਐਪਲ ਨੂੰ ਪਿਆ ਮਹਿੰਗਾ, ਲੱਗਾ 150 ਕਰੋੜ ਦਾ ਜੁਰਮਾਨਾ
ਕੰਪਨੀ ਵਿਰੁਧ ਇਹ ਕੇਸ ਐਸੋਸੀਏਸ਼ਨ ਆਫ਼ ਬਾਰੋਅਰਜ਼, ਕੰਜ਼ਿਊਮਰਜ਼ ਐਂਡ ਟੈਕਸਪੇਅਰਜ਼ ਨੇ ਕੀਤਾ ਸੀ
ਰਾਜ ਦੀ ਪਹਿਲੀ ਮਹਿਲਾ ਨਿਉਨੈਟੋਲੋਜਿਸਟ ਵਜੋਂ ਹਰਕੀਰਤ ਕੌਰ ਨੇ ਰਚਿਆ ਇਤਿਹਾਸ
ਡਿਗਰੀ ਐਵਾਰਡ ਹਾਸਲ ਕਰਨ ਵਾਲੀ ਰਾਜ ਦੀ ਸੱਭ ਤੋਂ ਘੱਟ ਉਮਰ ਦੀ ਡਾਕਟਰ
ਸਿੰਗਾਪੁਰ 'ਚ ਵਧ ਰਿਹਾ ਕੋਰੋਨਾ ਦੀ ਨਵੀਂ ਕਿਸਮ ਦਾ ਪ੍ਰਕੋਪ, 54 ਫ਼ੀਸਦੀ ਮਾਮਲੇ ਇਸੇ ਵਾਇਰਸ ਦੇ
ਸਿੰਗਾਪੁਰ 'ਚ ਫ਼ੈਲੀ COVID-19 ਦੀ ਨਵੀਂ ਕਿਸਮ ਐਕਸ.ਬੀ.ਬੀ. (XBB) ਆਉਂਦੇ ਦਿਨਾਂ 'ਚ ਆ ਸਕਦੇ ਹਨ 15 ਹਜ਼ਾਰ ਕੇਸ ਹਰ ਰੋਜ਼
ਸਿੰਗਾਪੁਰ 'ਚ ਵਧ ਰਿਹਾ ਕੋਰੋਨਾ ਦੀ ਨਵੀਂ ਕਿਸਮ ਦਾ ਪ੍ਰਕੋਪ, 54 ਫ਼ੀਸਦੀ ਮਾਮਲੇ ਇਸੇ ਵਾਇਰਸ ਦੇ
ਸਿੰਗਾਪੁਰ 'ਚ ਫ਼ੈਲੀ COVID-19 ਦੀ ਨਵੀਂ ਕਿਸਮ ਐਕਸ.ਬੀ.ਬੀ. (XBB), ਆਉਂਦੇ ਦਿਨਾਂ 'ਚ ਆ ਸਕਦੇ ਹਨ 15 ਹਜ਼ਾਰ ਕੇਸ ਹਰ ਰੋਜ਼
ਮਦਰ ਡੇਅਰੀ ਨੇ ਵੀ ਵਧਾਇਆ ਦੁੱਧ ਦਾ ਭਾਅ, ਫੁੱਲ ਕਰੀਮ ਅਤੇ ਗਾਂ ਦੇ ਦੁੱਧ ਵਿਚ ਕੀਤਾ 2 ਰੁਪਏ ਦਾ ਇਜ਼ਾਫ਼ਾ
ਅੱਜ ਰਾਤ 12 ਵਜੇ ਤੋਂ ਲਾਗੂ ਹੋਵੇਗੀ ਵਧੀ ਹੋਈ ਕੀਮਤ