ਰਾਸ਼ਟਰੀ
MP Rashid: ਜੇਲ ’ਚ ਬੰਦ ਸੰਸਦ ਮੈਂਬਰ ਰਾਸ਼ਿਦ ਨੂੰ ਪੈਰੋਲ ਮਿਲੀ
ਦਿੱਲੀ ਹਾਈ ਕੋਰਟ ਨੇ ਸੰਸਦ ’ਚ ਹਾਜ਼ਰੀ ਲਈ ਦੋ ਦਿਨਾਂ ਦੀ ਦਿਤੀ ਪੈਰੋਲ
1984 ਸਿੱਖ ਕਤਲੇਆਮ : ਮੁਕੱਦਮਾ ਗੰਭੀਰਤਾ ਨਾਲ ਚਲਾਇਆ ਜਾਣਾ ਚਾਹੀਦੈ, ਨਾਕਿ ਖ਼ਾਨਾਪੂਰਤੀ ਕਰਨ ਲਈ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਬਰੀ ਲੋਕਾਂ ਵਿਰੁਧ ਅਪੀਲ ਦਾਇਰ ਨਾ ਕਰਨ ’ਤੇ ਦਿੱਲੀ ਪੁਲਿਸ ਨੂੰ ਸਵਾਲ ਕੀਤਾ
ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਕੰਟਰੋਲ ਰੇਖਾ ’ਤੇ ਗੋਲੀਬਾਰੀ ’ਚ ਜਵਾਨ ਜ਼ਖਮੀ
ਗੋਲੀ ਦੁਪਹਿਰ 2:40 ਵਜੇ ਦੇ ਕਰੀਬ ਕੰਟਰੋਲ ਰੇਖਾ ਦੇ ਪਾਰ ਤੋਂ ਆਈ
ਸੋਨੀਆ ਗਾਂਧੀ ਨੇ ਸਰਕਾਰ ਨੂੰ ਮਰਦਮਸ਼ੁਮਾਰੀ ਪੂਰੀ ਕਰਨ ਲਈ ਕਿਹਾ
ਕਿਹਾ, 14 ਕਰੋੜ ਭਾਰਤੀ ਖੁਰਾਕ ਸੁਰੱਖਿਆ ਕਾਨੂੰਨ ਦੇ ਲਾਭਾਂ ਤੋਂ ਵਾਂਝੇ ਹਨ
Manish Tewari News: ਸੰਸਦ 'ਚ ਮਨੀਸ਼ ਤਿਵਾੜੀ ਨੇ ਚੁੱਕਿਆ ਟੈਕਸ ਦਾ ਮੁੱਦਾ
ਸੰਸਦ 'ਚ ਮਨੀਸ਼ ਤਿਵਾੜੀ ਨੇ ਚੁੱਕਿਆ ਟੈਕਸ ਦਾ ਮੁੱਦਾ
MP ਸੰਦੀਪ ਪਾਠਕ ਨੇ ਸੰਸਦ ਵਿੱਚ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਚੁੱਕਿਆ
'ਪਾਕਿਸਤਾਨ ਡਰੋਨ ਰਾਹੀਂ ਪੰਜਾਬ ਭੇਜ ਰਿਹਾ ਹੈ ਨਸ਼ੇ'
Ranveer Allahabadia News : ਰਣਵੀਰ ਇਲਾਹਾਬਾਦੀਆ, ਸਮਯ ਰੈਨਾ ਅਤੇ ਅਪੂਰਵ ਮਖ਼ੀਜਾ ਵਿਰੁਧ ਐਫ਼.ਆਈ.ਆਰ ਦਰਜ
Ranveer Allahabadia News : ਇੰਡੀਆਜ਼ ਗੌਟ ਲੇਟੈਂਟ' ਸ਼ੋਅ 'ਤੇ ਕੀਤੀ ਸੀ ਅਸ਼ਲੀਲ ਟਿੱਪਣੀ
Uttar Pardesh: ਹਿੰਦੂ ਨੌਜਵਾਨ ਦੀ ਧਰਮ ਤਬਦੀਲੀ ਦੇ ਦੋਸ਼ ’ਚ ਕਾਜ਼ੀ ਤੇ ਪ੍ਰੇਮੀਕਾ ਸਮੇਤ ਪੰਜ ਵਿਅਕਤੀ ਗ੍ਰਿਫ਼ਤਾਰ
Uttar Pardesh: ਮਦਰੱਸੇ ’ਚ ਧਰਮ ਤਬਦੀਲੀ ਕਰ ਕੇ ਕਰਵਾ ਦਿਤਾ ਸੀ ਵਿਆਹ
Aero India: ਏਸ਼ੀਆ ਦੀ ਸਭ ਤੋਂ ਵੱਡੀ ਏਰੋਸਪੇਸ ਅਤੇ ਰੱਖਿਆ ਪ੍ਰਦਰਸ਼ਨੀ ‘ਏਅਰੋ ਇੰਡੀਆ’ ਹੋਈ ਸ਼ੁਰੂ
Aero India: ਕੇਂਦਰੀ ਰਖਿਆ ਮੰਤਰੀ ਨੇ ‘ਏਅਰੋ ਇੰਡੀਆ’ ਦੇ 15ਵੇਂ ਸੰਸਕਰਨ ਦਾ ਕੀਤਾ ਉਦਘਾਟਨ
PM Modi ਫਰਾਂਸ ਅਤੇ ਅਮਰੀਕਾ ਦੌਰੇ ਲਈ ਰਵਾਨਾ.. ਜਹਾਜ਼ ਚੜ੍ਹਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਦਿਤਾ ਵੱਡਾ ਬਿਆਨ
ਫਰਾਂਸ ਅਤੇ ਅਮਰੀਕਾ ਦੌਰੇ ਲਈ ਮੋਦੀ ਰਵਾਨਾ