ਰਾਸ਼ਟਰੀ
Ex. CM ਜਗਨ ਮੋਹਨ ਰੈਡੀ ਨੇ ਸੀਐਮ ਚੰਦਰਬਾਬੂ ਨਾਇਡੂ 'ਤੇ ਲਾਏ ਗੰਭੀਰ ਆਰੋਪ ਲਗਾਏ
ਕਿਹਾ : ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸੰਪਰਕ 'ਚ ਹਨ ਚੰਦਰਬਾਬੂ ਨਾਇਡੂ
Supreme Court ਨੇ ਆਯੁਰਵੇਦ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਪਤੰਜਲੀ ਵਿਰੁੱਧ IMA ਦੀ ਪਟੀਸ਼ਨ ਕੀਤੀ ਬੰਦ
ਕਿਹਾ, "ਪਟੀਸ਼ਨ ਵਿੱਚ ਮੰਗੀ ਗਈ ਰਾਹਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ, ਇਸ ਲਈ ਇਸ ਮਾਮਲੇ ਨੂੰ ਅੱਗੇ ਵਧਾਉਣ ਦੀ ਕੋਈ ਲੋੜ ਨਹੀਂ ਹੈ"
Jammu and Kashmir News : ਉੜੀ 'ਚ ਕੰਟਰੋਲ ਰੇਖਾ 'ਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ,ਇੱਕ ਜਵਾਨ ਸ਼ਹੀਦ
Jammu and Kashmir News :13 ਦਿਨਾਂ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਤੀਜਾ ਮੁਕਾਬਲਾ, ਸੁਰੱਖਿਆ ਬਲਾਂ ਵੱਲੋਂ ਇਲਾਕੇ 'ਚ ਤਲਾਸ਼ੀ ਅਭਿਆਨ ਜਾਰੀ
ਸੁੰਦਰਬਨੀ ਵਿੱਚ ਕੰਟਰੋਲ ਰੇਖਾ 'ਤੇ ਭਾਰਤੀ ਸੈਨਿਕਾਂ ਨੇ ਅਡੋਲ ਹਿੰਮਤ ਦਿਖਾਈ
ਤਾਇਨਾਤ ਸੈਨਿਕਾਂ ਦੁਆਰਾ ਦਰਪੇਸ਼ ਔਖੀਆਂ ਚੁਣੌਤੀਆਂ ਨੂੰ ਉਜਾਗਰ ਕੀਤਾ
Dog Bites Cases in India : ਭਾਰਤ 'ਚ ਹਰ ਦਿਨ 10000 ਲੋਕ ਹੁੰਦੇ ਹਨ ਕੁੱਤਿਆਂ ਦਾ ਸ਼ਿਕਾਰ : ਟੀ.ਓ.ਆਈ. ਰੀਪੋਰਟ
Dog Bites Cases in India : ਭਾਰਤ ਵਿਚ ਹਰ ਸਾਲ 5,726 ਲੋਕ ਰੇਬੀਜ਼ ਕਾਰਨ ਮਰ ਰਹੇ ਹਨ : ICMR ਰੀਪੋਰਟ
Supreme Court :ਆਵਾਰਾ ਕੁੱਤਿਆਂ ਨੂੰ ਹਿਰਾਸਤ 'ਚ ਲੈਣ ਵਾਲੇ ਹੁਕਮਾਂ ਦਾ ਮਾਮਲਾ, ਚੀਫ਼ ਜਸਟਿਸ ਬੀ.ਆਰ. ਗਵਈ ਕਰਨਗੇ ਨਜ਼ਰਸਾਨੀ
Supreme Court : ਇੱਕ ਵਕੀਲ ਵਲੋਂ ਹੁਕਮਾਂ 'ਤੇ ਇਤਰਾਜ਼ ਪ੍ਰਗਟ ਕਰਨ ਮਗਰੋਂ ਲਿਆ ਫ਼ੈਸਲਾ
Delhi News: ਦਿੱਲੀ ਵਿੱਚ ਦਰਿੰਦਗੀ, ਸਵੀਮਿੰਗ ਪੂਲ ਵਿੱਚ ਦੋ ਮਾਸੂਮ ਕੁੜੀਆਂ ਨਾਲ ਕੀਤਾ ਬਲਾਤਕਾਰ
Delhi News: ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Dausa Accident News: ਧਾਰਮਿਕ ਸਥਾਨ ਤੋਂ ਵਾਪਸ ਆ ਰਹੇ 10 ਸ਼ਰਧਾਲੂਆਂ ਦੀ ਹਾਦਸੇ 'ਚ ਮੌਤ, 9 ਲੋਕ ਹੋਏ ਜ਼ਖ਼ਮੀ
Dausa Accident News: ਪਿਕਅੱਪ ਤੇ ਟਰੱਕ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Himachal Weather Update: ਹਿਮਾਚਲ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ 5 ਜ਼ਿਲ੍ਹਿਆਂ ਵਿਚ ਪਵੇਗਾ ਭਾਰੀ ਮੀਂਹ
Himachal Weather Update: ਬਿਲਾਸਪੁਰ, ਕਾਂਗੜਾ, ਮੰਡੀ, ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਅਲਰਟ ਜਾਰੀ, ਸੂਬੇ ਵਿਚ ਭਾਰੀ ਮੀਂਹ ਕਾਰਨ ਹੁਣ ਤੱਕ 229 ਲੋਕਾਂ ਦੀ ਮੌਤ
Four Chip Plants: ਪੰਜਾਬ, ਓਡੀਸ਼ਾ, ਆਂਧਰਾ ਪ੍ਰਦੇਸ਼ ਵਿਚ ਸਥਾਪਤ ਹੋਣਗੇ ਚਾਰ ਚਿਪ ਪਲਾਂਟ
Four Chip Plants: ਕੇਂਦਰੀ ਕੈਬਨਿਟ ਨੇ 4,594 ਕਰੋੜ ਰੁਪਏ ਦੇ ਨਿਵੇਸ਼ ਵਾਲੇ ਪ੍ਰਾਜੈਕਟਾਂ ਨੂੰ ਦਿਤੀ ਪ੍ਰਵਾਨਗੀ