ਰਾਸ਼ਟਰੀ
Delhi News : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਦਿੱਲੀ-NCR 'ਚ ਪੁਰਾਣੇ ਵਾਹਨਾਂ 'ਤੇ ਕੋਈ ਨਹੀਂ ਲੱਗੇਗੀ ਪਾਬੰਦੀ
Delhi News : 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ 'ਤੇ ਪਾਬੰਦੀ ਲਗਾਉਣ ਦੇ ਹੁਕਮ 'ਤੇ ਦਿੱਤੀ ਰਾਹਤ
Jammu News : ਰਾਈਫਲ ਸਾਫ਼ ਕਰਦੇ ਸਮੇਂ ਗੋਲੀ ਚੱਲੀ, ਡੋਡਾ ਵਿੱਚ ਸਿਪਾਹੀ ਦੀ ਮੌਤ
Jammu News: ਭਦਰਵਾਹ ਦੇ ਸਰਨਾ ਕੈਂਪ 'ਚ ਡਿਊਟੀ 'ਤੇ ਤੈਨਾਤ ਸੀ ਸਿਪਾਹੀ ਸੁਰੇਸ਼ ਬਿਸਵਾਲ
Priyanka Gandhi ਦੇ ਫ਼ਲਸਤੀਨ ਹਮਲਿਆਂ 'ਤੇ ਉਠਾਏ ਸਵਾਲਾਂ ਨੂੰ Israeli ਰਾਜਦੂਤ ਨੇ ਦਸਿਆ ਸ਼ਰਮਨਾਕ
ਨਸਲਕੁਸ਼ੀ ਦੇ ਲਗਾਏ ਸੀ ਇਲਜ਼ਾਮ ਤੇ ਹਮਲਿਆਂ ਵਿਚ ਮਾਰੇ ਲੋਕਾਂ 'ਤੇ ਵੀ ਖੜ੍ਹੇ ਕੀਤੇ ਸੀ ਸਵਾਲ
Rabies : ਰੇਬੀਜ਼ ਸੰਕਰਮਿਤ ਜਾਨਵਰਾਂ ਦੇ ਥੁੱਕ ਰਾਹੀਂ ਕੱਟਣ, ਖੁਰਚਣ, ਜਾਂ ਅੱਖਾਂ, ਮੂੰਹ ਜਾਂ ਖੁੱਲ੍ਹੇ ਜ਼ਖ਼ਮਾਂ ਦੇ ਸੰਪਰਕ ਰਾਹੀਂ ਫੈਲਦਾ
Rabies : ਕੁੱਤੇ ਮਨੁੱਖੀ ਰੇਬੀਜ਼ ਦੇ 99% ਮਾਮਲਿਆਂ ਲਈ ਜ਼ਿੰਮੇਵਾਰ
Shimla ਵਿਚ Landslide ਕਾਰਨ 4 ਵਾਹਨ ਗਏ ਦੱਬੇ, ਅੱਜ ਵੀ Orange Alert ਜਾਰੀ
ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਸੜਕ 10 ਘੰਟਿਆਂ ਬਾਅਦ ਬਹਾਲ
1990 ਦੇ Kashmiri Pandit ਨਰਸ ਕਤਲ ਮਾਮਲੇ ਵਿਚ Yasin Malik ਦੇ ਘਰ ਛਾਪਾ
SIA ਨੇ ਸ੍ਰੀਨਗਰ ਵਿਚ 8 ਥਾਵਾਂ 'ਤੇ ਮਾਰਿਆ ਛਾਪਾ, ਜਾਂਚ ਜਾਰੀ
ਹਿਮਾਚਲ 'ਚ ਕੁਦਰਤੀ ਆਫ਼ਤਾਂ ਕਾਰਨ 2,007 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ
ਕੁੱਲ ਨੁਕਸਾਨ 1,071 ਕਰੋੜ ਰੁਪਏ
ਲੋਕ ਸਭਾ ਨੇ ਪਾਸ ਕੀਤਾ ਨਵਾਂ ਇਨਕਮ ਟੈਕਸ ਬਿਲ
ਸਮੇਂ ਸਿਰ ਆਈ.ਟੀ. ਆਰ ਭਰਨ ਵਿਚ ਅਸਫਲ ਰਹਿਣ ਵਾਲੇ ਵਿਅਕਤੀ ਵੀ ਰਿਫੰਡ ਦਾ ਦਾਅਵਾ ਕਰ ਸਕਣਗੇ
ਮਰਦਾਂ ਲਈ ਸੀਟਾਂ ਰਾਖਵੀਆਂ ਕਰਨੀਆਂ ਬਰਾਬਰੀ ਦੇ ਅਧਿਕਾਰ ਦੀ ਉਲੰਘਣਾ : ਸੁਪਰੀਮ ਕੋਰਟ
ਫ਼ੌਜ ਦੇ ਕਾਨੂੰਨ ਵਿੰਗ ਵਿਚ ਰਾਖਵਾਂਕਰਨ ਨੀਤੀ ਕੀਤੀ ਰੱਦ
ਬਿਹਾਰ 'ਚ ਹੜ੍ਹ ਕਾਰਨ 17 ਲੱਖ ਤੋਂ ਵੱਧ ਲੋਕ ਪ੍ਰਭਾਵਤ, ਬਚਾਅ ਕਾਰਜ ਜਾਰੀ
ਨੇਪਾਲ ਦੇ ਕੈਚਮੈਂਟ ਖੇਤਰਾਂ 'ਚ ਭਾਰੀ ਬਾਰਸ਼ ਕਾਰਨ ਕਈ ਥਾਵਾਂ ਉਤੇ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।