ਰਾਸ਼ਟਰੀ
ਮਾਝਾ ਖੇਤਰ ਵਿਚ ਸਬਜ਼ੀਆਂ ਲਈ ਖੇਤ ਤਿਆਰ ਕਰਨ ਲਈ ਪਰਾਲੀ ਨੂੰ ਅੱਗ ਲਗਾਉਣੀ ਹੋਈ ਸ਼ੁਰੂ
ਸੋਮਵਾਰ ਨੂੰ ਸੂਬੇ ਵਿਚ ਪਰਾਲੀ ਨੂੰ ਸਾੜਨ ਦੇ ਕੇਸਾਂ ਦੀ ਗਿਣਤੀ 350 ਹੋ ਗਈ ਜਿਸ ਵਿਚੋਂ 54 ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ।
ਦਿੱਲੀ ਦੇ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਵਿਦਿਆਰਥੀਆਂ ਦਾ ਜਨਮ ਦਿਨ, ਹਰ ਰੋਜ਼ ਕੱਟਿਆ ਜਾਵੇਗਾ ਕੇਕ!
ਜਿਨ੍ਹਾਂ ਵਿਦਿਆਰਥੀਆਂ ਦਾ ਜਨਮ ਦਿਨ ਐਤਵਾਰ ਜਾਂ ਛੁੱਟੀ ਵਾਲੇ ਦਿਨ ਆਉਂਦਾ ਹੈ, ਉਨ੍ਹਾਂ ਦਾ ਜਨਮ ਦਿਨ ਸੋਮਵਾਰ ਜਾਂ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਮਨਾਇਆ ਜਾਵੇਗਾ।
ਹਰਿਆਣਾ 'ਚ ਹਰ ਸਾਲ 147 ਕਰੋੜ ਰੁਪਏ ਖਰਚਣ ਦੇ ਬਾਵਜੂਦ ਨਹੀਂ ਹੋ ਸਕਿਆ ਪਰਾਲੀ ਦਾ ਪ੍ਰਬੰਧਨ
ਹਰਿਆਣਾ ਸਰਕਾਰ ਲਈ ਚੁਣੌਤੀ ਬਣ ਰਹੀ ਪਰਾਲੀ ਸਾੜਨ ਦੀ ਸਮੱਸਿਆ
ਭਾਜਪਾ ਆਗੂ ਕਿਸ਼ਨ ਸਿੰਘ ਸੋਲੰਕੀ ਨੂੰ ਭਗਵੰਤ ਮਾਨ ਨਾਲ ਸੈਲਫੀ ਪਈ ਮਹਿੰਗੀ, ਬੀਜੇਪੀ ਨੇ ਛੇ ਸਾਲਾਂ ਲਈ ਪਾਰਟੀ ’ਚੋਂ ਕੀਤਾ ਮੁਅੱਤਲ
ਸੋਸ਼ਲ ਮੀਡੀਆ 'ਤੇ 'ਸੈਲਫੀ' ਸਾਂਝੀ ਕਰਨ ਤੋਂ ਘੰਟੇ ਬਾਅਦ ਹੀ ਪਾਰਟੀ ਨੇ ਲਿਆ ਐਕਸ਼ਨ
ਗਰਬਾ ਖੇਡਦ ਸਮੇਂ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਪੁੱਤ ਦੀ ਲਾਸ਼ ਦੇਖ ਪਿਓ ਨੇ ਵੀ ਤੋੜਿਆ ਦਮ
ਪਰਿਵਾਰ ਦਾ ਰੋ-ਰੋ ਬੁਰਾ ਹਾਲ
ਘਰੇਲੂ ਨੌਕਰ ਨੇ ਕੈਚਅਪ ਦੀ ਬੋਤਲ ਨਾਲ ਡੀਜੀਪੀ ਦਾ ਕੀਤਾ ਕਤਲ
ਘਰੇਲੂ ਨੌਕਰ ਜੋ ਬੁਰੀ ਤਰ੍ਹਾਂ ਡਿਪ੍ਰੈਸ਼ਨ ਤੋਂ ਪੀੜਤ ਸੀ
ਪੰਚਕੂਲਾ 'ਚ ਕੈਸ਼ ਏਜੰਟ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਲੁਟੇਰੇ 15 ਲੱਖ ਰੁਪਏ ਲੈ ਕੇ ਹੋਏ ਫਰਾਰ
ਪੁਲਿਸ ਨੇ ਮੁਲਜ਼ਮਾਂ ਦੀ ਭਾਲ ਕੀਤੀ ਸ਼ੁਰੂ
ਮੁੰਬਈ ਏਅਰਪੋਰਟ ਤੋਂ 9.8 ਕਰੋੜ ਰੁਪਏ ਦੀ ਕੋਕੀਨ ਕੀਤੀ ਜ਼ਬਤ
ਤਸਕਰ ਨੂੰ ਗ੍ਰਿਫਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜਿਆ
ਸਮਾਜਸੇਵੀ ਗੋਤਾਖੋਰ ਪ੍ਰਗਟ ਸਿੰਘ ਤੋਂ ਬੰਬੀਹਾ ਗਰੁੱਪ ਨੇ ਮੰਗੀ ਫਿਰੌਤੀ, ਕਿਹਾ- 5 ਲੱਖ ਰੁਪਏ ਨਹੀਂ ਮਿਲੇ ਤਾਂ ਮਾਰ ਦੇਵਾਂਗੇ
ਗੋਤਾਖੋਰ ਪ੍ਰਗਟ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਅਣਪਛਾਤੇ ਵਟਸਐਪ ਨੰਬਰ ਤੋਂ ਸੁਨੇਹਾ ਮਿਲਿਆ ਹੈ। ਜਿਸ ਵਿਚ ਪੰਜ ਲੱਖ ਰੁਪਏ ਦੇਣ ਦੀ ਗੱਲ ਕਹੀ ਗਈ ਸੀ।
ਕਾਬੁਲ: ਭਿਆਨਕ ਧਮਾਕੇ 'ਚ 53 ਲੋਕਾਂ ਦੀ ਮੌਤ, ਮਰਨ ਵਾਲਿਆਂ 'ਚ 46 ਲੜਕੀਆਂ
ਕੁਝ ਸੂਤਰਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 100 ਨੂੰ ਪਾਰ ਕਰ ਸਕਦੀ ਹੈ