ਰਾਸ਼ਟਰੀ
ਕੇਂਦਰ ਨੇ ਰਾਜਾਂ ਨੂੰ ਮਨਮਰਜ਼ੀ ਰੋਕਣ ਦੇ ਦਿੱਤੇ ਨਿਰਦੇਸ਼: ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਤੋਂ ਬਿਨਾਂ...
ਜੇਕਰ ਕਿਸੇ ਵੀ ਆਈਪੀਐੱਸ ਨੂੰ ਕੇਂਦਰ ਦੀ ਸਹਿਮਤੀ ਤੋਂ ਬਿਨਾਂ ਤਰੱਕੀ ਦਿੱਤੀ ਜਾਂਦੀ ਹੈ, ਤਾਂ ਉਸ ਨੂੰ ਰੱਦ ਕਰ ਦਿੱਤਾ ਜਾਵੇਗਾ
ਪਰਾਲੀ ਸਾੜਨ ਦੇ ਮਾਮਲੇ 'ਚ ਸਿਖਰ 'ਤੇ ਪੰਜਾਬ, 3 ਦਿਨਾਂ 'ਚ ਸਾਹਮਣੇ ਆਏ 136 ਮਾਮਲੇ
'ਆਪ' ਸਰਕਾਰ ਦੇ ਦਾਅਵੇ ਖੋਖਲੇ ਨਿਕਲੇ
UP ਦੇ ਭਦੋਹੀ 'ਚ ਦੁਰਗਾ ਪੂਜਾ ਪੰਡਾਲ 'ਚ ਲੱਗੀ ਭਿਆਨਕ ਅੱਗ, 64 ਤੋਂ ਵੱਧ ਲੋਕ ਝੁਲਸੇ
4 ਲੋਕਾਂ ਦੀ ਹੋਈ ਮੌਤ
ਜਨਮ ਦਿਨ ਮੌਕੇ ਕਬਾੜ ਨਾਲ ਬਣਾਈ ਗਈ ਮਹਾਤਮਾ ਗਾਂਧੀ ਦੀ 6 ਫੁੱਟ ਉੱਚੀ ਮੂਰਤੀ
ਫਿਟਰ ਅਤੇ ਵੈਲਡਰ ਇਕਾਈ ਦੇ 30 ਵਿਦਿਆਰਥੀਆਂ ਅਤੇ ਕੁਝ ਅਧਿਆਪਕਾਂ ਨੇ ਮਿਲ ਕੇ ਕਰੀਬ 30 ਦਿਨਾਂ ’ਚ ਇਹ ਮੂਰਤੀ ਬਣਾਈ ਹੈ।
ਗਾਂਧੀ ਜਯੰਤੀ ਮੌਕੇ MP ਰਾਘਵ ਚੱਢਾ ਨੇ 'ਗੁਜਰਾਤ ਪਰਿਵਰਤਨ ਸੱਤਿਆਗ੍ਰਹਿ' ਦੀ ਕੀਤੀ ਸ਼ੁਰੂਆਤ
ਕਿਹਾ - 'ਆਪ' ਦਾ ਸੱਤਿਆਗ੍ਰਹਿ ਗੁਜਰਾਤ ਦੇ ਲੋਕਾਂ ਨੂੰ ਭਾਜਪਾ ਦੇ 27 ਸਾਲਾਂ ਦੇ ਹੰਕਾਰੀ ਸ਼ਾਸਨ ਤੋਂ ਕਰਵਾਏਗਾ ਮੁਕਤ
ਸ਼ੋਪੀਆਂ 'ਚ ਮੁਠਭੇੜ, ਲਸ਼ਕਰ ਦਾ ਅੱਤਵਾਦੀ ਕੀਤਾ ਢੇਰ, ਏ.ਕੇ 47 ਸਮੇਤ ਹਥਿਆਰ ਕੀਤੇ ਬਰਾਮਦ
ਮਾਰੇ ਗਏ ਅੱਤਵਾਦੀ ਦੀ ਪਛਾਣ ਨਸੀਰ ਅਹਿਮਦ ਭੱਟ ਵਜੋਂ ਹੋਈ ਹੈ।
ਫ਼ੌਜ ਵਿੱਚ ਸ਼ਾਮਲ ਹੋਣਗੇ 15 ਲਾਈਟ ਕੰਬੈਟ ਹੈਲੀਕਾਪਟਰ, ਟੈਸਟਿੰਗ ਹੋਈ ਮੁਕੰਮਲ
1 ਮਿੰਟ 'ਚ 750 ਗੋਲੀਆਂ ਚਲਾਉਣ ਦੀ ਰੱਖਦੇ ਹਨ ਸਮਰੱਥਾ
ਨਵੀਂ ਮੁੰਬਈ 'ਚ 4 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਇਕ ਦੀ ਹੋਈ ਮੌਤ
ਬਚਾਅ ਕਾਰਜ ਜਾਰੀ ਹੈ
ਅਗਸਤ ਵਿਚ ਵਟਸਐਪ ਨੇ 23.28 ਲੱਖ ਭਾਰਤੀਆਂ ਦੇ ਖ਼ਾਤਿਆਂ ’ਤੇ ਲਗਾਈ ਪਾਬੰਦੀ
ਇਨ੍ਹਾਂ ’ਚੋਂ 1,008,000 ਖ਼ਾਤੇ ਅਜਿਹੇ ਹਨ ਜਿਨ੍ਹਾਂ ਨੂੰ ਵਰਤੋਂਕਾਰਾਂ ਦੀ ਕਿਸੇ ਰਿਪੋਰਟ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ।
ਮੁੰਬਈ 'ਚ 1476 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ,ਫਿਲਮੀ ਅੰਦਾਜ਼ 'ਚ ਕੀਤੀ ਜਾ ਰਹੀ ਸੀ ਤਸਕਰੀ
ਡੀ.ਆਰ.ਆਈ.ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ