ਰਾਸ਼ਟਰੀ
8 ਸਾਲਾਂ ਤੋਂ ਹਸਪਤਾਲ ’ਚ ਮੁਫ਼ਤ ਲੰਗਰ ਸੇਵਾ ਕਰ ਰਹੇ ਸਰਬਜੀਤ ਸਿੰਘ ਬੌਬੀ ਦੇ ਮੁਰੀਦ ਹੋਏ ਕੇਜਰੀਵਾਲ, ਜਲਦ ਕਰਨਗੇ ਮੁਲਾਕਾਤ
ਹਸਪਤਾਲ ਵਿੱਚ ਪਿਛਲੇ 8 ਸਾਲਾਂ ਤੋਂ ਮੁਫ਼ਤ ਲੰਗਰ ਚਲਾਇਆ ਜਾ ਰਿਹਾ ਹੈ। ਉਸ ਕੋਲ ਇੱਕ ਰੋਟੀ ਬੈਂਕ ਵੀ ਹੈ, ਜਿਸ ਵਿੱਚ ਬੱਚੇ ਵੀ ਸ਼ਾਮਲ ਕੀਤੇ ਗਏ ਹਨ।
ਮਨੀ ਲਾਂਡਰਿੰਗ ਮਾਮਲਾ : ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਨੂੰ ਮਿਲੀ ਜ਼ਮਾਨਤ
ਇੱਕ ਲੱਖ ਰੁਪਏ ਦੀ ਜ਼ਮਾਨਤ ਰਾਸ਼ੀ 'ਤੇ ਮਿਲੀ ਜ਼ਮਾਨਤ
ਸੱਟੇਬਾਜ਼ੀ ਨਾਲ ਜੁੜੇ ਇਸ਼ਤਿਹਾਰਾਂ 'ਤੇ ਸਰਕਾਰ ਸਖ਼ਤ, ਵੈੱਬਸਾਈਟਾਂ-ਟੀਵੀ ਚੈਨਲਾਂ ਨੂੰ ਇਸ਼ਤਿਹਾਰ ਰੋਕਣ ਦੇ ਨਿਰਦੇਸ਼
ਆਪਣਾ ਝੂਠਾ ਪ੍ਰਚਾਰ ਕਰ ਰਹੀਆਂ ਹਨ ਆਨਲਾਈਨ ਸੱਟੇਬਾਜ਼ੀ ਵੈੱਬਸਾਈਟ
19 ਸਾਲਾ ਮਾਨਸਿਕ ਤੌਰ 'ਤੇ ਕਮਜ਼ੋਰ ਲੜਕੀ ਨਾਲ 60 ਸਾਲ ਦੇ ਵਿਅਕਤੀ ਵੱਲੋਂ ਬਲਾਤਕਾਰ
ਘਟਨਾ ਦੇ ਸਮੇਂ ਬੱਚੀ ਦੀ ਮਾਂ ਕਿਸੇ ਕੰਮ ਕਾਰਨ ਘਰੋਂ ਬਾਹਰ ਗਈ ਹੋਈ ਸੀ।
ਸਰਕਾਰੀ ਮੁਲਾਜ਼ਮਾਂ ਦੇ ਨਿੱਜੀ ਵਾਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਨਿੱਜੀ ਵਾਹਨਾਂ ’ਤੇ ਨਹੀਂ ਲਿਖਵਾ ਸਕਣਗੇ ‘ਭਾਰਤ ਸਰਕਾਰ’
ਭੀੜ-ਭਾੜ ਵਾਲੇ ਇਲਾਕਿਆਂ ਵਿਚ ਵੀ ਇਨ੍ਹਾਂ ਵਾਹਨਾਂ ਨੂੰ ਪਹਿਲ ਦੇ ਆਧਾਰ 'ਤੇ ਰਸਤਾ ਦਿੱਤਾ ਜਾਂਦਾ ਸੀ।
8 ਅਕਤੂਬਰ ਨੂੰ ਹਵਾਈ ਫ਼ੌਜ ਦਿਵਸ ਮੌਕੇ ਲਾਂਚ ਹੋਵੇਗੀ ਭਾਰਤੀ ਹਵਾਈ ਸੈਨਾ ਦੀ ਨਵੀਂ ਵਰਦੀ, ਜਾਣੋ ਕੀ ਹਨ ਵਿਸ਼ੇਸ਼ਤਾਵਾਂ
ਇਸ ਦਾ ਉਦਘਾਟਨ ਹਵਾਈ ਸੈਨਾ ਦੇ ਮੁਖੀ ਚੰਡੀਗੜ੍ਹ ਵਿੱਚ ਏਅਰ ਫੋਰਸ ਡੇਅ ਪਰੇਡ ਵਿੱਚ ਕਰਨਗੇ” ਇੱਕ ਹਵਾਈ ਫ਼ੌਜ ਅਧਿਕਾਰੀ ਨੇ ਕਿਹਾ।
ਬਰਫ਼ ਦੇ ਤੋਦੇ ਡਿੱਗਣ ਕਾਰਨ 28 ਪਰਬਤਾਰੋਹੀ ਫ਼ਸੇ ਮੁਸ਼ਕਿਲਾਂ 'ਚ, ਬਚਾਅ ਕਾਰਜ ਜਾਰੀ
ਸੂਚਨਾ ਮਿਲੀ ਹੈ ਕਿ ਨਹਿਰੂ ਮਾਊਂਟੇਨੀਅਰਿੰਗ ਇੰਸਟੀਚਿਊਟ ਦੇ 28 ਸਿਖਿਆਰਥੀ ਬਰਫ਼ ਦੇ ਤੋਦੇ ਡਿੱਗ ਜਾਣ ਕਾਰਨ ਮੁਸ਼ਕਿਲਾਂ 'ਚ ਫ਼ਸ ਗਏ ਹਨ।
ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤਾ ਗੈਂਗਸਟਰ ਰਣਜੀਤ ਸਿੰਘ ਦਾ ਕਤਲ
14 ਦਿਨ ਪਹਿਲਾਂ ਹੀ ਜੇਲ੍ਹ ਤੋਂ ਹੋਇਆ ਸੀ ਰਿਹਾਅ
ਬਲਾਤਕਾਰ ਅਤੇ ਲੁੱਟ-ਖੋਹ ਦੇ ਅੱਠ ਦੋਸ਼ੀਆਂ ਨੂੰ ਉਮਰ ਕੈਦ
ਲੜਕੀ ਨੂੰ ਟਿਊਸ਼ਨ ਜਾਂਦੀ ਸੀ ਕੀਤਾ ਸੀ ਅਗਵਾ
ਅਣਪਛਾਤੇ ਬਦਮਾਸ਼ਾਂ ਨੇ ਸਕੂਲ ਜਾ ਰਹੇ ਨੌਂ ਸਾਲਾ ਬੱਚੇ ਨੂੰ ਕੀਤਾ ਅਗਵਾ
ਪੁਲਿਸ ਨੇ CCTV ਕੈਮਰਿਆਂ ਰਾਹੀਂ ਬਦਮਾਸ਼ਾਂ ਦੀ ਭਾਲ ਕੀਤੀ ਸ਼ੁਰੂ