ਰਾਸ਼ਟਰੀ
ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਕਾਰ, ਕਾਂਸਟੇਬਲ ਸਮੇਤ 4 ਦੀ ਮੌਤ
ਪੁਲਿਸ ਸੂਤਰਾਂ ਨੇ ਦੱਸਿਆ ਕਿ ਮੇਰਠ ਤੋਂ ਹਰਿਦੁਆਰ ਜਾ ਰਹੀ ਕਾਰ ਮਨਸੂਰਪੁਰ ਥਾਣਾ ਖੇਤਰ 'ਚ ਦਿੱਲੀ-ਦੇਹਰਾਦੂਨ ਰਾਸ਼ਟਰੀ ਰਾਜਮਾਰਗ 'ਤੇ ਡਿਵਾਈਡਰ ਨਾਲ ਜਾ ਟਕਰਾਈ।
ਭਤੀਜੇ ਨੇ ਚਾਕੂ ਦੀ ਨੋਕ 'ਤੇ ਆਪਣੀ ਭੂਆ ਨਾਲ ਕੀਤਾ ਬਲਾਤਕਾਰ
ਲੁੱਟੇ ਗਹਿਣੇ ਤੇ ਨਕਦੀ
ਹਿਮਾਚਲ ਪ੍ਰਦੇਸ਼ 'ਚ ਵੱਡਾ ਹਾਦਸਾ, ਖਿਸਕੀ ਜ਼ਮੀਨ, 5 ਲੋਕਾਂ ਦੀ ਹੋਈ ਮੌਤ
ਇਕ ਗੰਭੀਰ ਰੂਪ 'ਚ ਜ਼ਖਮੀ
ਇੱਕ ਵਾਰ ਫਿਰ ਇਨਸਾਨੀਅਤ ਹੋਈ ਸ਼ਰਮਸਾਰ, ਮਾਸੂਮ ਲੜਕੇ ਨਾਲ ਕੀਤਾ ਸਮੂਹਿਕ ਬਲਾਤਕਾਰ
377 ਅਤੇ 34 ਦੇ ਤਹਿਤ ਕੀਤਾ ਗਿਆ ਮਾਮਲਾ ਦਰਜ
ਅਫ਼ਗਾਨਿਸਤਾਨ ਤੋਂ 55 ਸਿੱਖ, ਹਿੰਦੂ ਸ਼ਰਨਾਰਥੀ ਪਹੁੰਚੇ ਦਿੱਲੀ
ਐਤਵਾਰ ਸ਼ਾਮ ਨੂੰ ਦਿੱਲੀ ਪਹੁੰਚਿਆ ਜੱਥਾ
ਸ਼ਰਮਾਨਾਕ ਕਾਰਾ: ਭੂਤ ਦੱਸ ਇੱਕੋ ਪਰਿਵਾਰ ਦੇ 4 ਲੋਕਾਂ ਨੂੰ ਖੁਆਇਆ ਮਨੁੱਖੀ ਮਲ
ਗਰਮ ਲੋਹੇ ਨਾਲ ਸਰੀਰ 'ਤੇ ਪਾਏ ਨਿਸ਼ਾਨ
ਕੁੱਲੂ ’ਚ ਵਾਪਰਿਆ ਭਿਆਨਕ ਹਾਦਸਾ, ਟੋਏ ਵਿਚ ਡਿੱਗੀ ਟਰੈਵਲਰ ਬੱਸ, 10 ਜ਼ਖ਼ਮੀ ਤੇ 7 ਲੋਕਾਂ ਦੀ ਮੌਤ
ਟਰੈਵਲਰ ਬੱਸ ’ਚ 17 ਲੋਕ ਸਨ ਸਵਾਰ
ਵਿਰੋਧੀ ਪਾਰਟੀਆਂ ਨੇ 2024 ਦੀਆਂ ਚੋਣਾਂ ਲਈ ਭਾਜਪਾ ਵਿਰੋਧੀ ਫਰੰਟ ਬਣਾਉਣ ਦਾ ਦਿੱਤਾ ਸੱਦਾ
ਪ੍ਰਮੁੱਖ ਵਿਰੋਧੀ ਨੇਤਾਵਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਨੂੰ ਨਾਲ ਲੈ ਕੇ ਇਕ ਨਵਾਂ ਗਠਜੋੜ ਬਣਾਉਣ ਦਾ ਸੱਦਾ ਦਿੱਤਾ।
ਪਾਣੀਪਤ ਦੇ ਪਿੰਡ ਬਾਬਰਪੁਰ ਦਾ ਨਾਮ ਸ੍ਰੀ ਗੁਰੂ ਨਾਨਕ ਪੁਰ ਰੱਖਿਆ, CM ਖੱਟਰ ਬੋਲੇ- ਇਤਿਹਾਸ ਦੀਆਂ ਗਲਤੀਆਂ ਠੀਕ ਕਰ ਰਹੇ ਹਾਂ
ਸੀਐਮ ਖੱਟਰ ਨੇ ਕਿਹਾ ਕਿ ਇਤਿਹਾਸ ਵਿਚ ਹੋਈਆਂ ਗਲਤੀਆਂ ਨੂੰ ਸੁਧਾਰਨਾ ਸਾਡਾ ਕੰਮ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਹੈ।
ਬੰਗਲਾਦੇਸ਼ 'ਚ ਵੱਡਾ ਹਾਦਸਾ: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ
ਦਰਜਨਾਂ ਲੋਕ ਹੋਏ ਲਾਪਤਾ