ਰਾਸ਼ਟਰੀ
ਅੰਕਿਤਾ ਭੰਡਾਰੀ ਕਤਲ ਮਾਮਲਾ: ਪਿਤਾ ਦਾ ਬਿਆਨ- ਸਬੂਤ ਮਿਟਾਉਣ ਲਈ ਰਿਜ਼ੋਰਟ ’ਤੇ ਚਲਾਇਆ ਗਿਆ ਬੁਲਡੋਜ਼ਰ
ਪੁਲਿਸ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਘਟਨਾ ਨਾਲ ਸਬੰਧਤ ਸਾਰੇ ਸਬੂਤ ਇਕੱਠੇ ਕਰ ਲਏ ਗਏ ਹਨ।
ਜੰਮੂ-ਕਸ਼ਮੀਰ 'ਚ ਮੁੱਠਭੇੜ, ਦੋ ਅੱਤਵਾਦੀ ਕੀਤੇ ਢੇਰ
ਅੱਤਵਾਦੀਆਂ ਕੋਲੋਂ ਦੋ ਏਕੇ-47 ਅਤੇ ਚਾਰ ਗ੍ਰਨੇਡ ਵੀ ਕੀਤੇ ਬਰਾਮਦ
1 ਅਕਤੂਬਰ ਤੋਂ ਹੋਣਗੇ ਇਹ ਵੱਡੇ ਬਦਲਾਅ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਅਸੀਂ ਤੁਹਾਨੂੰ 6 ਅਜਿਹੇ ਬਦਲਾਅ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਪ੍ਰਭਾਵਿਤ ਕਰਨਗੇ।
ਸੁਨੀਲ ਜਾਖੜ ਨੇ PM ਮੋਦੀ ਨੂੰ ਪੱਤਰ ਲਿਖ ਕੇ ਵਿਧਵਾਵਾਂ ਲਈ ਵਿਸ਼ੇਸ਼ ਪੈਨਸ਼ਨ ਦੀ ਕੀਤੀ ਮੰਗ
ਵਿਧਵਾਵਾਂ ਦੇ ਬੱਚਿਆਂ ਲਈ ਵੀ ਵਜ਼ੀਫੇ ਦੀ ਕੀਤੀ ਮੰਗ
ਪਾਕਿਸਤਾਨ 'ਚ ਹੜ੍ਹ ਤੋਂ ਬਾਅਦ ਫੈਲਣ ਲੱਗੀਆਂ ਬੀਮਾਰੀਆਂ, 1 ਦੀ ਮੌਤ
1 ਜੁਲਾਈ ਤੋਂ ਹੁਣ ਤੱਕ ਹੜ੍ਹਾਂ ਕਾਰਨ ਛੂਤ ਦੀਆਂ ਬੀਮਾਰੀਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ 335 ਹੋ ਗਈ ਹੈ
ਤਿੰਨ ਗੈਂਗਸਟਰਾਂ 'ਤੇ NIA ਦੀ ਕਾਰਵਾਈ: ਪ੍ਰੋਡਕਸ਼ਨ ਵਾਰੰਟ 'ਤੇ ਨੀਰਜ ਬਵਾਨਾ, ਕੌਸ਼ਲ ਚੌਧਰੀ ਅਤੇ ਭੂਪੀ ਰਾਣਾ
ਤਿੰਨੋਂ ਪਹਿਲਾਂ ਹੀ ਵੱਖ-ਵੱਖ ਮਾਮਲਿਆਂ ਵਿਚ ਜੇਲ੍ਹਾਂ ਵਿਚ ਬੰਦ ਹਨ
ਹੁਣ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ-ਪੀਐਮ ਮੋਦੀ
ਇਸ ਫੈਸਲੇ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ।
ਪਾਕਿਸਤਾਨ ਦੇ ਸਿੰਧ ਸੂਬੇ `ਚ ਹਿੰਦੂ ਮਹਿਲਾ ਤੇ 2 ਨਾਬਾਲਗਾਂ ਦਾ ਜਬਰੀ ਧਰਮ ਤਬਦੀਲ
ਪੁਲਿਸ ਨੇ ਕਿਹਾ ਕਿ ਤਿੰਨਾਂ ਘਟਨਾਵਾਂ ਦੇ ਸਬੰਧ ਵਿਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਭਾਰਤ-ਭੂਟਾਨ ਵਿਚਾਲੇ ਸੈਲਾਨੀਆਂ ਲਈ ਸਰਹੱਦੀ ਦਰਵਾਜ਼ੇ ਮੁੜ ਖੁੱਲ੍ਹੇ
ਇਸ ਤੋਂ ਪਹਿਲਾਂ ਭੂਟਾਨ ਸਰਕਾਰ ਨੇ 23 ਸਤੰਬਰ ਨੂੰ ਵਪਾਰ, ਵਣਜ ਅਤੇ ਅਧਿਕਾਰਤ ਆਵਾਜਾਈ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹਣ ਦਾ ਐਲਾਨ ਕੀਤਾ ਸੀ।
ਵਿਦੇਸ਼ਾਂ ’ਚੋ ਨੌਕਰੀ ਦੇ ਆਫ਼ਰ ਭੇਜ ਕੇ ਠੱਗੇ ਜਾ ਰਹੇ ਭਾਰਤੀ, ਵਿਦੇਸ਼ ਮੰਤਰਾਲਾ ਨੇ ਜਾਰੀ ਕੀਤੀ ਐਡਵਾਈਜ਼ਰੀ
ਜਾਣੋ ਧੋਖਾਧੜੀ ਤੋਂ ਬਚਣ ਦਾ ਤਰੀਕਾ