ਰਾਸ਼ਟਰੀ
ਰਾਹੁਲ ਗਾਂਧੀ ਨੂੰ ਮੁੜ ਕਾਂਗਰਸ ਪ੍ਰਧਾਨ ਬਣਾਉਣ ਲਈ ਮਨਾਵਾਂਗੇ, ਦੇਸ਼ ਨੂੰ ਉਹਨਾਂ ਦੀ ਲੋੜ- ਮਲਿਕਾਰਜੁਨ ਖੜਗੇ
ਭਲਕੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਵੇਗੀ, ਇਸ ਵਿਚ ਅਗਲੇ ਪ੍ਰਧਾਨ ਦੀ ਚੋਣ ਸਬੰਧੀ ਚਰਚਾ ਕੀਤੀ ਜਾਵੇਗੀ।
ਜਸਟਿਸ ਉਦੈ ਉਮੇਸ਼ ਲਲਿਤ ਨੇ 49ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ, ਰਾਸ਼ਟਰਪਤੀ ਭਵਨ 'ਚ ਹੋਇਆ ਪ੍ਰੋਗਰਾਮ
ਸਹੁੰ ਚੁੱਕ ਸਮਾਗਮ ਵਿਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਹੋਰ ਕੇਂਦਰੀ ਮੰਤਰੀ ਸ਼ਾਮਲ ਹੋਏ।
ਜੰਮੂ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਚੇਤਾਵਨੀ ਦੇਣ ਲਈ ਕੁਝ ਗੋਲੀਆਂ ਚਲਾਈਆਂ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ
ਖਪਤਕਾਰ ਕਮਿਸ਼ਨ ਨੇ ਕੁਰੀਅਰ ਕੰਪਨੀ ਨੂੰ ਲਗਾਇਆ 10 ਹਜ਼ਾਰ ਦਾ ਹਰਜਾਨਾ, ਅਮਰੀਕਾ ਦੀ ਬਜਾਏ ਚੇਨਈ ਪਹੁੰਚਿਆ ਪਾਰਸਲ
ਸੈਕਟਰ-40 ਦੇ ਵਸਨੀਕ ਰਾਕੇਸ਼ ਗੁਪਤਾ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਅਤੇ ਉਸ ਦੇ ਬੱਚੇ ਲਈ ਕੁਝ ਸਾਮਾਨ ਖਰੀਦਿਆ ਸੀ ਜੋ ਅਮਰੀਕਾ ਭੇਜਿਆ ਜਾਣਾ ਸੀ।
ਭਾਰਤ ਦੇ ਅਗਲੇ ਚੀਫ਼ ਜਸਟਿਸ ਹੋਣਗੇ ਉਦੈ ਉਮੇਸ਼ ਲਲਿਤ, ਐਨਵੀ ਰਮਨਾ ਨੇ ਕੀਤਾ ਨਾਮਜ਼ਦ
ਉਦੈ ਉਮੇਸ਼ ਲਲਿਤ ਨੇ ਅਗਲੇ ਸੀਜੇਆਈ ਵਜੋਂ ਅਪਣੇ 74 ਦਿਨਾਂ ਦੇ ਕਾਰਜਕਾਲ ਦੌਰਾਨ, ਉਨ੍ਹਾਂ ਸੁਧਾਰਾਂ ਬਾਰੇ ਤਿੰਨ ਵੱਡੇ ਐਲਾਨ ਕੀਤੇ ਜੋ ਉਹ ਲਿਆਉਣ ਦੀ ਕੋਸ਼ਿਸ਼ ਕਰਨਗੇ।
ਦੁਨੀਆ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਬਣੇ ਨਰਿੰਦਰ ਮੋਦੀ, ਜੋ ਬਾਈਡਨ ਨੂੰ ਵੀ ਛੱਡਿਆ ਪਿੱਛੇ
ਰਿਪੋਰਟ ਵਿਚ ਦੂਜੇ ਨੰਬਰ 'ਤੇ ਮੈਕਸੀਕੋ ਦੇ ਰਾਸ਼ਟਰਪਤੀ ਆਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਸਨ, ਜਿਨ੍ਹਾਂ ਨੂੰ 63% ਲੋਕਾਂ ਨੇ ਵੋਟ ਦਿੱਤੀ ਸੀ।
ਮਾਪਿਆਂ ਦੇ ਹੌਸਲੇ ਨੂੰ ਸਲਾਮ,16 ਮਹੀਨਿਆਂ ਦੇ ਬੱਚੇ ਦੇ ਕੀਤੇ ਅੰਗਦਾਨ
ਬਚਾਈ ਹੋਰਨਾਂ ਬੱਚਿਆਂ ਦੀ ਜ਼ਿੰਦਗੀ
PM ਮੋਦੀ ਬਣੇ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ, ਮਿਲੀ 75 ਪ੍ਰਤੀਸ਼ਤ ਰੇਟਿੰਗ: ਸਰਵੇਖਣ
ਅਮਰੀਕਾ, ਕੈਨੇਡਾ ਦੇ PM ਨੂੰ ਵੀ ਪਛਾੜਿਆ
UGC ਨੇ 21 ਯੂਨੀਵਰਸਿਟੀਆਂ ਨੂੰ ਫਰਜ਼ੀ ਐਲਾਨਿਆ, ਦਿੱਲੀ ’ਚ 8 ਅਤੇ ਉੱਤਰ ਪ੍ਰਦੇਸ਼ ’ਚ 4 ਯੂਨੀਵਰਸਿਟੀਆਂ ਫਰਜ਼ੀ
ਯੂਜੀਸੀ ਦੁਆਰਾ ਫਰਜ਼ੀ ਐਲਾਨੀਆਂ ਗਈਆਂ 21 ਯੂਨੀਵਰਸਿਟੀਆਂ ਵਿਚੋਂ ਦਿੱਲੀ ਵਿਚ ਸਭ ਤੋਂ ਵੱਧ 8 ਫਰਜ਼ੀ ਯੂਨੀਵਰਸਿਟੀਆਂ ਹਨ।
ਜੰਮੂ ਕਸ਼ਮੀਰ 'ਚ ਅੱਜ ਫਿਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਦਹਿਸ਼ਤ 'ਚ ਲੋਕ!
ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ