ਰਾਸ਼ਟਰੀ
ਚੰਡੀਗੜ੍ਹ ਸੈਕਟਰ 7 'ਚ ਫਿਰ ਡਿੱਗਿਆ ਦਰੱਖਤ, ਵਾਲ-ਵਾਲ ਬਚੇ ਲੋਕ
ਡਿੱਗ ਰਹੇ ਦਰਖੱਤਾਂ ਨੇ ਲੋਕਾਂ ਦੀ ਵਧਾਈ ਚਿੰਤਾ
ਪਾਕਿਸਤਾਨ 'ਚ ਹੜ੍ਹ ਦਾ ਕਹਿਰ, 1000 ਤੋਂ ਵੱਧ ਲੋਕਾਂ ਦੀ ਹੋਈ ਮੌਤ
ਸੂਬੇ ਦੇ 24 ਜ਼ਿਲਿਆਂ 'ਚ ਹਾਈ ਅਲਰਟ
ਫਿਲੀਪੀਨਜ਼ 'ਚ ਸਮੁੰਦਰੀ ਜਹਾਜ਼ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਯਾਤਰੀਆਂ ਨੇ ਸਮੁੰਦਰ 'ਚ ਮਾਰੀ ਛਾਲ
ਸਮੁੰਦਰੀ ਜਹਾਜ਼ 'ਚ 87 ਲੋਕ ਸਨ ਸਵਾਰ
ਸੋਨਾਲੀ ਫੋਗਾਟ ਕਤਲ ਮਾਮਲੇ 'ਚ ਹੋਈ ਪੰਜਵੀਂ ਗ੍ਰਿਫ਼ਤਾਰੀ
ਗੋਆ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਰਾਮਾਦਾਸ ਮਾਂਦਰੇਕਰ ਕੀਤਾ ਗ੍ਰਿਫ਼ਤਾਰ
ਅੱਜ ਢਹਿ-ਢੇਰੀ ਹੋਣਗੇ ਨੋਇਡਾ ਦੇ Twin Towers, ਕੀਤੀ ਜਾਵੇਗੀ 3700 ਕਿਲੋ ਧਮਾਕਾਖੇਜ਼ ਸਮੱਗਰੀ ਦੀ ਵਰਤੋਂ
ਅੱਜ 12 ਸਕਿੰਟਾਂ ’ਚ ਢਹਿ-ਢੇਰੀ ਹੋਣਗੇ ਟਵਿਨ ਟਾਵਰ
ਸੋਨਾਲੀ ਫੋਗਾਟ ਮੌਤ ਮਾਮਲਾ: ਹਰਿਆਣਾ CM ਮਨੋਹਰ ਲਾਲ ਖੱਟਰ ਨੇ ਗੋਆ ਸਰਕਾਰ ਨੂੰ ਲਿਖਿਆ ਪੱਤਰ, ਕੀਤੀ CBI ਜਾਂਚ ਦੀ ਮੰਗ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਨਾਲੀ ਫੋਗਾਟ ਮੌਤ ਮਾਮਲੇ ’ਤੇ CBI ਜਾਂਚ ਦੀ ਮੰਗ ਕੀਤੀ
ਚੀਨੀ ਰਾਜਦੂਤ ਦੀ ਟਿੱਪਣੀ ਰਾਸ਼ਟਰੀ ਰਵੱਈਏ ਨੂੰ ਦਰਸਾਉਂਦੀ ਹੈ- ਭਾਰਤੀ ਦੂਤਾਵਾਸ
ਕਿਹਾ- ਸ਼੍ਰੀਲੰਕਾ ਦੀ ਆੜ 'ਚ ਆਪਣਾ ਏਜੰਡਾ ਨਾ ਚਲਾਵੇ ਚੀਨ
ਬੈਂਗਲੁਰੂ ਏਅਰਪੋਰਟ ਤੋਂ 99 ਕਰੋੜ ਦੀ ਹੈਰੋਇਨ ਸਮੇਤ ਫੜਿਆ ਗਿਆ ਟੀਚਰ
ਦਿੱਲੀ ਕਰਨਾ ਸੀ ਡਿਲੀਵਰ
ਸਰਕਾਰੀ ਇੰਜੀਨੀਅਰ ਦੇ ਘਰ ਵਿਜੀਲੈਂਸ ਦੀ ਰੇਡ, ਮਿਲਿਆ ਕਰੋੜਾਂ ਦਾ ਖ਼ਜ਼ਾਨਾ
ਨੋਟ ਗਿਣਦੇ ਗਿਣਦੇ ਥੱਕੇ ਅਧਿਕਾਰੀ
ਅਹਿਮਦਾਬਾਦ ਦਾ ਸ਼ਾਨਦਾਰ ਅਟਲ ਪੁਲ ਉਦਘਾਟਨ ਲਈ ਤਿਆਰ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ 'ਸ਼ਾਨਦਾਰ'
ਪੁਲ ਦੀ ਇਕ ਝਲਕ ਪ੍ਰਧਾਨ ਮੰਤਰੀ ਮੋਦੀ ਦੁਆਰਾ ਗੁਜਰਾਤ ਦੇ ਦੋ ਦਿਨਾਂ ਦੌਰੇ ਤੋਂ ਪਹਿਲਾਂ ਸਾਂਝੀ ਕੀਤੀ ਗਈ ਸੀ।