ਰਾਸ਼ਟਰੀ
ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ 'ਚ ਫ਼ਿਰ ਲੱਗੀਆਂ ਪਾਬੰਦੀਆਂ, ਮਾਸਕ ਪਾਉਣਾ ਹੋਇਆ ਲਾਜ਼ਮੀ
ਨਾ ਪਹਿਨਣ 'ਤੇ 500 ਰੁਪਏ ਦਾ ਜੁਰਮਾਨਾ
ਚੋਣਾਂ ਦੌਰਾਨ ਮੁਫ਼ਤ ਸਕੀਮਾਂ ਦੇਣ ਦਾ ਮਾਮਲਾ : ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਪਾਈ ਝਾੜ
ਕਿਹਾ- ਮਸਲਾ ਗੰਭੀਰ ਹੈ ਪਰ ਕੁਝ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਲੁਭਾਉਣ ਵਾਲੇ ਚੋਣ ਵਾਅਦਿਆਂ ਅਤੇ ਸਮਾਜ ਭਲਾਈ ਸਕੀਮਾਂ 'ਚ ਫ਼ਰਕ ਹੁੰਦਾ ਹੈ
ਕੁੱਲੂ 'ਚ ਫਟਿਆ ਬੱਦਲ, ਮਲਬੇ ਹੇਠ ਦੱਬਣ ਨਾਲ ਦੋ ਔਰਤਾਂ ਦੀ ਹੋਈ ਮੌਤ
ਪਹਾੜੀ ਇਲਾਕਿਆਂ ਵਿਚ ਮੀਂਹ ਨੇ ਮਚਾਈ ਹੋਈ ਹੈ ਤਬਾਹੀ
ਜੰਮੂ-ਕਸ਼ਮੀਰ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ, 2 ਅੱਤਵਾਦੀ ਢੇਰ
ਫੌਜ ਦੇ ਤਿੰਨ ਜਵਾਨ ਵੀ ਹੋਏ ਜ਼ਖਮੀ
ਨਿਤੀਸ਼ ਕੁਮਾਰ ਨੇ 8ਵੀਂ ਵਾਰ ਚੁੱਕੀ ਮੁੱਖ ਮੰਤਰੀ ਵਜੋਂ ਸਹੁੰ
ਤੇਜਸਵੀ ਯਾਦਵ ਨੇ ਵੀ ਚੁੱਕੀ ਸਹੁੰ, ਉੱਪ ਮੁੱਖ ਮੰਤਰੀ ਬਣਨ ਦੀ ਸੰਭਾਵਨਾ
ਮਾਂ-ਪੁੱਤ ਨੇ ਇਕੱਠਿਆਂ ਪਾਸ ਕੀਤੀ PSC ਦੀ ਪ੍ਰੀਖਿਆ, ਹੁਣ ਇਕੱਠੇ ਹੀ ਕਰਨਗੇ ਸਰਕਾਰੀ ਨੌਕਰੀ
ਕਹਿੰਦੇ ਹਨ ਪੜ੍ਹਾਈ ਕਰਨ ਦੀ ਕੋਈ ਉਮਰ ਨਹੀਂ ਹੁੰਦੀ।
ਮੰਤਰੀਆਂ ਨੂੰ ਕਾਨੂੰਨ ਤੋੜਨ ਦਾ ਅਧਿਕਾਰ, ਅਫ਼ਸਰ ਸਿਰਫ ਹਾਂਜੀ ਸਰ ਬੋਲਣ- ਨਿਤਿਨ ਗਡਕਰੀ
ਕਾਨੂੰਨ ਗਰੀਬਾਂ ਦੇ ਕੰਮ ਵਿੱਚ ਅੜਿੱਕਾ ਨਹੀਂ ਬਣਨਾ ਚਾਹੀਦਾ।
ਦਰਦਨਾਕ ਹਾਦਸਾ: ਬੱਸ ਅਤੇ ਆਟੋ ਰਿਕਸ਼ਾ ਵਿਚਾਲੇ ਹੋਈ ਜ਼ਬਰਦਸਤ ਟੱਕਰ, 9 ਮੌਤਾਂ
5 ਵਿਅਕਤੀ ਗੰਭੀਰ ਜ਼ਖਮੀ
ਜੰਮੂ-ਕਸ਼ਮੀਰ 'ਚ ਵੱਡਾ ਮੁਕਾਬਲਾ ਸ਼ੁਰੂ, ਖੌਫਨਾਕ ਅੱਤਵਾਦੀ ਲਤੀਫ ਰਾਠਰ ਨੂੰ ਘੇਰਿਆ
ਖਾਨਸਾਹਿਬ ਖੇਤਰ ਦੇ ਵਾਟਰਹੋਲ 'ਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਕੀਤੀ ਸ਼ੁਰੂ
ਭਾਰਤੀ ਵਿਦਿਆਰਥੀ ਨੂੰ ਅਮਰੀਕਾ ਵਿਚ ਮਿਲੀ 1.3 ਕਰੋੜ ਦੀ ਸਕਾਲਰਸ਼ਿਪ
ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ’ਚ ਨਿਊਰੋਸਾਇੰਸ ਅਤੇ ਮਨੋਵਿਗਿਆਨ ਦੀ ਪੜ੍ਹਾਈ ਕਰੇਗਾ ਹੈਦਰਾਬਾਰ ਦਾ ਵੇਦਾਂਤ ਆਨੰਦਵਾੜੇ