ਰਾਸ਼ਟਰੀ
PM ਮੋਦੀ ਕੋਲ ਕੁੱਲ 2.23 ਕਰੋੜ ਰੁਪਏ ਦੀ ਜਾਇਦਾਦ, ਇਕ ਸਾਲ ’ਚ 26.13 ਲੱਖ ਰੁਪਏ ਦਾ ਹੋਇਆ ਵਾਧਾ
ਮੋਦੀ ਦੀ ਚੱਲ ਜਾਇਦਾਦ ਵਿਚ ਇਕ ਸਾਲ ਪਹਿਲਾਂ ਨਾਲੋਂ 26.13 ਲੱਖ ਰੁਪਏ ਦਾ ਵਾਧਾ ਹੋਇਆ ਹੈ, ਪਰ ਉਹਨਾਂ ਕੋਲ ਕੋਈ ਵੀ ਅਚੱਲ ਜਾਇਦਾਦ ਨਹੀਂ ਹੈ
ਦਿੱਲੀ ਪੁਲਿਸ ਨੇ ਹਥਿਆਰ ਸਪਲਾਈ ਕਰਨ ਵਾਲੇ 2 ਤਸਕਰ ਫੜੇ
15 ਬੰਦੂਕਾਂ ਮੌਕੇ 'ਤੇ ਕੀਤੀਆਂ ਗਈਆਂ ਬਰਾਮਦ, ਪੰਜਾਬ ਦੇ ਰਹਿਣ ਵਾਲੇ ਹਨ ਅਕਾਸ਼ਦੀਪ ਤੇ ਗਗਨਦੀਪ
ਚੰਡੀਗੜ੍ਹ ਵਿਚ ਫਿਰ ਵਾਪਰੀ ਦਰੱਖ਼ਤ ਡਿੱਗਣ ਦੀ ਘਟਨਾ: ਖੜ੍ਹੀ ਕਾਰ ’ਤੇ ਡਿੱਗਿਆ ਦਰੱਖ਼ਤ
ਸੂਚਨਾ ਮਿਲਦੇ ਹੀ ਬਾਗਬਾਨੀ ਵਿਭਾਗ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਦਰੱਖਤ ਨੂੰ ਹਟਾਉਣ ਲਈ ਇਸ ਦੀ ਕਟਾਈ ਸ਼ੁਰੂ ਕਰ ਦਿੱਤੀ।
ਮੁਫ਼ਤ ਰਿਓੜੀ 'ਤੇ 'ਆਪ' ਨੇ SC 'ਚ ਦਾਖਲ ਕੀਤੀ ਪਟੀਸ਼ਨ, ਸਰਕਾਰ 'ਤੇ ਸਾਧਿਆ ਨਿਸ਼ਾਨਾ
ਕੁਝ ਅਮੀਰ ਲੋਕਾਂ ਦਾ ਕਰਜ਼ਾ ਮੁਆਫ਼ੀ ਅਤੇ ਟੈਕਸ ਮੁਆਫ਼ੀ ਨੂੰ ਮੁਫ਼ਤ ਰਿਓੜੀ ਮੰਨਿਆ ਜਾਣਾ ਚਾਹੀਦਾ ਹੈ।
ਹੁਣ ਚੀਨ ਵਿਚ ਮਿਲਿਆ ਜ਼ੂਨੋਟਿਕ ਲੈਂਗਿਆ ਵਾਇਰਸ, ਹੁਣ ਤੱਕ 35 ਸੰਕਰਮਿਤ
ਲੈਂਗਿਆ ਹੈਨੀਪਾਵਾਇਰਸ ਜੋ ਚੀਨ ਦੇ ਸ਼ਾਨਡੋਂਗ ਅਤੇ ਹੇਨਾਨ ਪ੍ਰਾਂਤਾਂ ਵਿੱਚ ਪਾਇਆ ਗਿਆ ਹੈ ਅਤੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਹੋ ਸਕਦਾ ਹੈ।
ਸੈਕਸ ਵਰਕਰ ਕਾਨੂੰਨ ਦੀ ਉਲੰਘਣਾ 'ਤੇ ਵਿਸ਼ੇਸ਼ ਜ਼ਮਾਨਤ ਦਾ ਦਾਅਵਾ ਨਹੀਂ ਕਰ ਸਕਦੇ, ਕੇਸ ਵਿਚ ਜ਼ਮਾਨਤ ਦੀ ਅਰਜ਼ੀ ਰੱਦ
ਅਦਾਲਤ ਨੇ ਇਕ ਸੈਕਸ ਵਰਕਰ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਇਹ ਟਿੱਪਣੀ ਕੀਤੀ
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਤੈਅ ਸਮੇਂ ਤੋਂ ਚਾਰ ਦਿਨ ਪਹਿਲਾਂ ਖਤਮ ਹੋਇਆ ਸੰਸਦ ਦਾ ਮਾਨਸੂਨ ਇਜਲਾਸ
ਅਦਾਲਤ ਨੇ ਸੰਜੇ ਰਾਊਤ ਦੀ ਨਿਆਂਇਕ ਹਿਰਾਸਤ 22 ਅਗਸਤ ਤੱਕ ਵਧਾਈ, ਪਤਨੀ ਤੋਂ 9 ਘੰਟੇ ਹੋਈ ਪੁੱਛਗਿੱਛ
ਪਾਤਰਾ ਚੋਲ ਘੁਟਾਲੇ ਵਿਚ ਈਡੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਰਾਊਤ ਨੂੰ ਬੀਤੇ ਐਤਵਾਰ (31 ਜੁਲਾਈ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਮਹਿੰਗਾਈ ਤੇ ਬੇਰੁਜ਼ਗਾਰੀ ਖ਼ਿਲਾਫ ਚੰਡੀਗੜ੍ਹ ਕਾਂਗਰਸ ਦਾ ਪ੍ਰਦਰਸ਼ਨ, ਪੁਲਿਸ ਨੇ ਛੱਡੀਆਂ ਪਾਣੀਆਂ ਦੀਆਂ ਬੁਛਾੜਾਂ
ਜਦੋਂ ਯੂਥ ਕਾਂਗਰਸ ਦੇ ਵਰਕਰਾਂ ਨੇ ਬੈਰੀਕੇਡਿੰਗ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ।
ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਫਟਿਆ ਬੱਦਲ, ਇਕ ਦੀ ਹੋਈ ਮੌਤ
ਘਰਾਂ ਨੂੰ ਪਹੁੰਚਿਆ ਨੁਕਸਾਨ