ਰਾਸ਼ਟਰੀ
ਦਿੱਲੀ ਸਰਕਾਰ ਨੇ ਕੋਲਡਰਿਫ ਦੀ ਵਿਕਰੀ ਅਤੇ ਵੰਡ ਉਤੇ ਪਾਬੰਦੀ ਲਗਾਈ
ਕੋਲਡਰਿਫ ਸਿਰਪ ਉੱਤੇ ਨਵੇਂ ਨਿਯਮ ਲਾਗੂ ਹੋ ਗਏ
ਡਿਜੀਟਲ ਯੁੱਗ ਵਿਚ ਕੁੜੀਆਂ ਸਭ ਤੋਂ ਜ਼ਿਆਦਾ ਅਸੁਰੱਖਿਅਤ : ਚੀਫ਼ ਜਸਟਿਸ ਗਵਈ
ਵਿਸ਼ੇਸ਼ ਸਿਖਲਾਈ ਦੇਣ ਦਾ ਸੱਦਾ ਦਿਤਾ
ਐਨ.ਸੀ.ਪੀ. ਵਿਧਾਇਕ ਦਾ ਵਿਵਾਦਮਈ ਬਿਆਨ
ਕਿਹਾ ‘ਦੀਵਾਲੀ ਦੀ ਖਰੀਦਦਾਰੀ ਸਿਰਫ਼ ਹਿੰਦੂਆਂ ਤੋਂ ਕਰੋ'
ਅਫਗਾਨ ਮੰਤਰੀ ਦੀ ਪ੍ਰੈਸ ਕਾਨਫਰੰਸ ਵਿਚ ਮਹਿਲਾ ਪੱਤਰਕਾਰਾਂ ਦੀ ਗੈਰਹਾਜ਼ਰੀ 'ਤੇ ਵਿਰੋਧੀ ਧਿਰ ਨੇ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ
ਕਿਹਾ, ‘ਔਰਤਾਂ ਦਾ ਅਪਮਾਨ, ਅਸਵੀਕਾਰਨਯੋਗ'
ED ਨੇ ਰਿਲਾਇੰਸ ਪਾਵਰ ਦੇ CFO ਨੂੰ ਕੀਤਾ ਗ੍ਰਿਫ਼ਤਾਰ
‘ਜਾਅਲੀ' ਬੈਂਕ ਗਾਰੰਟੀ ਨਾਲ ਜੁੜੇ ਪੀ.ਐਮ.ਐਲ.ਏ. ਮਾਮਲੇ 'ਚ ਹੋਈ ਗ੍ਰਿਫ਼ਤਾਰੀ
ਕੋਕਰਨਾਗ ਅਪਰੇਸ਼ਨ ਦੌਰਾਨ ਖਰਾਬ ਮੌਸਮ ਨਾਲ ਜੂਝਦੇ ਹੋਏ 2 ਜਵਾਨ ਸ਼ਹੀਦ
ਉਪ ਰਾਜਪਾਲ ਨੇ ਸ਼ਰਧਾਂਜਲੀ ਭੇਟ ਕੀਤੀ
ਭਾਰਤ ਸਵਦੇਸ਼ੀ ਮੁਹਿੰਮ ਨੂੰ ਮਜ਼ਬੂਤ ਕਰਕੇ ਆਤਮ ਨਿਰਭਰ ਬਣੇਗਾ: ਬਾਬੂਲਾਲ ਮਰਾਂਡੀ
‘ਹਰ ਘਰ ਵਿੱਚ ਸਵਦੇਸ਼ੀ, ਹਰ ਘਰ ਵਿੱਚ ਸਵਦੇਸ਼ੀ' ਦੇ ਮੰਤਰ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ
ਓਡੀਸ਼ਾ ਦੀ ਮੈਡੀਕਲ ਵਿਦਿਆਰਥਣ ਨਾਲ ਸਮੂਹਕ ‘ਜਬਰ ਜਨਾਹ'
ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਦੀ ਜਾਂਚ ਜਾਰੀ
ਰਾਜਸਥਾਨ ਦੇ ਸੀਕਰ ਵਿੱਚ ਮਾਂ ਨੇ 4 ਬੱਚਿਆਂ ਨਾਲ ਕੀਤੀ ਖੁਦਕਸ਼ੀ
ਫਲੈਟ ਵਿੱਚ ਜ਼ਹਿਰੀਲਾ ਪਦਾਰਥ ਖਾ ਕੇ ਜੀਵਨ ਲੀਲਾ ਕੀਤੀ ਸਮਾਪਤ
IED ਧਮਾਕੇ 'ਚ ਜ਼ਖਮੀ ਹੋਣ ਤੋਂ ਬਾਅਦ ਇੱਕ CRPF ਜਵਾਨ ਸ਼ਹੀਦ
ਹੈੱਡ ਕਾਂਸਟੇਬਲ ਮਹਿੰਦਰ ਲਸਕਰ (45) ਵਜੋਂ ਹੋਈ ਪਛਾਣ