ਰਾਸ਼ਟਰੀ
ਚੰਡੀਗੜ੍ਹ ਦੇ ਹਸਪਤਾਲਾਂ 'ਚ ਬਦਲਿਆ OPD ਦਾ ਸਮਾਂ, ਹੁਣ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਕਰਵਾਇਆ ਜਾ ਸਕਦਾ ਹੈ ਚੈੱਕਅਪ
16 ਅਪ੍ਰੈਲ ਤੋਂ 15 ਅਕਤੂਬਰ ਤੱਕ ਲਾਗੂ ਹੋਵੇਗਾ ਇਹ ਸਮਾਂ
ਹਰਿਆਣਾ 'ਚ ਦੋ ਵਾਹਨਾਂ ਵਿਚ ਹੋਈ ਜ਼ਬਰਦਸਤ ਟੱਕਰ, ਤਿੰਨ ਨੌਜਵਾਨਾਂ ਦੀ ਹੋਈ ਮੌਤ
ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਦਾ ਰੋ-ਰੋ ਬੁਰਾ ਹਾਲ
ਹਿਮਾਚਲ: ਚੰਬਾ 'ਚ ਵੱਡਾ ਸੜਕ ਹਾਦਸਾ, ਬੇਕਾਬੂ ਕਾਰ ਖੱਡ 'ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ
ਦੋ ਨੌਜਵਾਨ ਗੰਭੀਰ ਜ਼ਖ਼ਮੀ
CM ਅਰਵਿੰਦ ਕੇਜਰੀਵਾਲ ਦੀ ਐਡਿਟ ਕੀਤੀ ਵੀਡੀਓ ਦਾ ਮਾਮਲਾ : ਨਵੀਨ ਕੁਮਾਰ ਜਿੰਦਲ ਨੂੰ ਮੁਹਾਲੀ ਪੁਲਿਸ ਵਲੋਂ ਮੁੜ ਜਾਰੀ ਹੋਇਆ ਨੋਟਿਸ
14 ਅਪ੍ਰੈਲ ਨੂੰ ਪੇਸ਼ ਹੋਣ ਦਾ ਦਿਤਾ ਹੁਕਮ
ਕੁਸ਼ੀਨਗਰ 'ਚ ਵੱਡਾ ਹਾਦਸਾ, ਪਲਟੀ ਕਿਸ਼ਤੀ, 3 ਲੜਕੀਆਂ ਦੀ ਹੋਈ ਮੌਤ
ਪੁਲਿਸ ਨੇ ਲਾਸ਼ਾਂ ਕੀਤੀਆਂ ਬਰਾਮਦ
ਵਿਦਿਆਰਥੀ ਹੁਣ ਇੱਕੋ ਸਮੇਂ ਲੈ ਸਕਣਗੇ 2 ਫੁੱਲ ਟਾਈਮ ਡਿਗਰੀਆਂ, UGC ਨੇ ਲਿਆ ਫ਼ੈਸਲਾ
ਜਲਦੀ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ
ਪਾਕਿਸਤਾਨੀ ਬਜ਼ੁਰਗ ਨੇ ਇਮਰਾਨ ਖ਼ਾਨ ਦੀ ਪਾਰਟੀ ਦੇ ਬਾਗੀ ਨੇਤਾ ਨੂੰ ਕਿਹਾ 'ਦਲ ਬਦਲੂ'
ਸਾਂਸਦ ਨੇ ਕੀਤੀ ਕੁੱਟਮਾਰ
CM ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਮੀਟਿੰਗ: ਕੇਜਰੀਵਾਲ ਨੇ ਕਿਹਾ- ਮਿਲ ਕੇ ਦਿੱਲੀ, ਪੰਜਾਬ ਅਤੇ ਪੂਰੇ ਦੇਸ਼ ਨੂੰ ਬਦਲ ਦੇਵਾਂਗੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਅੱਜ ਕਰੀਬ ਢਾਈ ਘੰਟੇ ਮੀਟਿੰਗ ਕੀਤੀ।
ਬਿਹਾਰ ਦੇ CM ਨਿਤਿਸ਼ ਕੁਮਾਰ ਦੀ ਸੁਰੱਖਿਆ ’ਚ ਕੁਤਾਹੀ! 15 ਮੀਟਰ ਦੀ ਦੂਰੀ ’ਤੇ ਸੁੱਟਿਆ ਗਿਆ ਬੰਬ
ਮੁਲਜ਼ਮ ਦੀ ਪਛਾਣ ਇਸਲਾਮਪੁਰ ਦੇ ਸਤਿਆਰਗੰਜ ਵਾਸੀ ਮਰਹੂਮ ਪ੍ਰਮੋਦ ਕੁਮਾਰ ਦੇ 21 ਸਾਲਾ ਪੁੱਤਰ ਸ਼ੁਭਮ ਆਦਿਤਿਆ ਵਜੋਂ ਹੋਈ ਹੈ।
ਭਾਰਤ-ਚੀਨ ਜੰਗ ਵਿਚ ਸ਼ਹੀਦ ਹੋਏ ਫ਼ੌਜੀ ਦੀ ਪਤਨੀ ਨੂੰ ਮਿਲਿਆ ਇਨਸਾਫ਼, 56 ਸਾਲਾਂ ਤੋਂ ਬੰਦ ਪੈਨਸ਼ਨ ਹੋਈ ਬਹਾਲ
ਸਾਲ 1966 ਤੋਂ ਕੇਂਦਰ ਨੂੰ ਇਹ ਪੈਨਸ਼ਨ ਦੇਣ ਦੇ ਆਦੇਸ਼ ਦਿੱਤੇ ਗਏ ਹਨ