ਰਾਸ਼ਟਰੀ
ਉਮੀਦ ਹੈ ਹਰਿਆਣਾ ਸਰਕਾਰ ਵੀ ‘ਇਕ ਵਿਧਾਇਕ ਇਕ ਪੈਨਸ਼ਨ’ ਲਾਗੂ ਕਰਨ ਦੀ ਹਿੰਮਤ ਕਰੇਗੀ- CM ਕੇਜਰੀਵਾਲ
ਅੰਬਾਲਾ ਦੇ ਨਾਗਲ ਤੋਂ ਚਾਰ ਵਾਰ ਵਿਧਾਇਕ ਅਤੇ ਦੋ ਵਾਰ ਸਾਬਕਾ ਮੰਤਰੀ ਰਹਿ ਚੁੱਕੇ ਨਿਰਮਲ ਸਿੰਘ ਨੇ ਆਪਣੀਆਂ ਤਿੰਨ ਪੈਨਸ਼ਨਾਂ ਛੱਡਣ ਦਾ ਐਲਾਨ ਕੀਤਾ ਹੈ।
ਟ੍ਰਾਈਸਿਟੀ ’ਚ 12 ਅਪ੍ਰੈਲ ਨੂੰ ਆਟੋ-ਕੈਬ ਡਰਾਇਵਰਾਂ ਦਾ ਚੱਕਾ ਜਾਮ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਹੋਵੇਗਾ ਪ੍ਰਦਰਸ਼ਨ
ਟ੍ਰਾਈਸਿਟੀ ਵਿਚ 12 ਅਪ੍ਰੈਲ ਨੂੰ ਲੋਕਾਂ ਨੂੰ ਦਫ਼ਤਰ ਜਾਂ ਬਾਹਰ ਆਉਣ-ਜਾਣ ਸਮੇਂ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ।
ਮੈਂ ਸੱਤਾ ਦੇ ਵਿਚਕਾਰ ਪੈਦਾ ਹੋਇਆ ਪਰ ਅਜੀਬ ਜਿਹੀ ਬਿਮਾਰੀ ਹੈ ਕਿ ਮੈਨੂੰ ਇਸ 'ਚ ਦਿਲਚਸਪੀ ਹੀ ਨਹੀਂ - ਰਾਹੁਲ ਗਾਂਧੀ
ਕਿਹਾ- ਅਸੀਂ ਮਾਇਆਵਤੀ ਨੂੰ ਗਠਜੋੜ ਲਈ ਕਿਹਾ ਸੀ ਪਰ ਉਨ੍ਹਾਂ ਨੇ ਜਵਾਬ ਵੀ ਨਹੀਂ ਦਿੱਤਾ
ਇਸ ਸੂਬੇ 'ਚ 6 ਸਹੇਲੀਆਂ ਨੇ ਖਾਧਾ ਜ਼ਹਿਰ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ!
ਤਿੰਨ ਲੜਕੀਆਂ ਦੀ ਹੋਈ ਮੌਤ
ਪੰਜਾਬ ਦੀ ਤਰਜ਼ 'ਤੇ ਹਰਿਆਣਾ ਸਰਕਾਰ ਵੀ ਲਾਗੂ ਕਰੇ '1 ਵਿਧਾਇਕ-1 ਪੈਨਸ਼ਨ', ਹੋਵੇਗੀ ਕਰੋੜਾਂ ਦੀ ਬੱਚਤ: ਸੁਸ਼ੀਲ ਗੁਪਤਾ
2021 ਵਿਚ ਸਾਢੇ 30 ਕਰੋੜ ਰੁਪਏ ਸਾਬਕਾ ਵਿਧਾਇਕਾਂ ਦੀ ਪੈਨਸ਼ਨ 'ਤੇ ਖਰਚ ਕੀਤੇ ਗਏ।
ਭਾਜਪਾ ਵਾਲਿਓ, ਜੇ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਇੰਨਾ ਡਰ ਨਾ ਹੁੰਦਾ - ਅਰਵਿੰਦ ਕੇਜਰੀਵਾਲ
'ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਵਿਚ ਇੱਕ ਕੱਟੜ ਅਤੇ ਇਮਾਨਦਾਰ ਸਰਕਾਰ ਦੇਵੇਗੀ'
ਦੱਖਣੀ ਕਸ਼ਮੀਰ 'ਚ ਦੋ ਥਾਵਾਂ 'ਤੇ ਅੱਤਵਾਦੀਆਂ ਤੇ ਫ਼ੌਜ ਵਿਚਾਲੇ ਮੁਕਾਬਲਾ, ਲਸ਼ਕਰ ਦਾ ਕਮਾਂਡਰ ਢੇਰ
ਮੁਕਾਬਲੇ ਵਿੱਚ ਸੁਰੱਖਿਆ ਬਲਾਂ ਵੱਲੋਂ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਿਸਾਰ ਡਾਰ ਮਾਰਿਆ ਗਿਆ ਹੈ।
ਕੇਂਦਰ ਸਰਕਾਰ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਬੇਟੇ ਹਾਫਿਜ਼ ਤਲਹਾ ਨੂੰ ਅਤਿਵਾਦੀ ਐਲਾਨਿਆ
ਹਾਫਿਜ਼ ਸਈਦ 26 ਨਵੰਬਰ 2008 ਨੂੰ ਮੁੰਬਈ 'ਚ ਹੋਏ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ ਵਿਚ 166 ਲੋਕ ਮਾਰੇ ਗਏ ਸਨ।
ਰੋਡਵੇਜ਼ ਦੇ 6000 ਕਰਮਚਾਰੀਆਂ ਨੂੰ ਹੜਤਾਲ ਕਰਨੀ ਪਈ ਭਾਰੀ, ਟਰਾਂਸਪੋਰਟ ਵਿਭਾਗ ਨੇ ਕੱਟੀ ਤਨਖ਼ਾਹ
ਹਰਿਆਣਾ ਰੋਡਵੇਜ਼ ਦੀ ਦੋ ਦਿਨ ਦੀ ਹੜਤਾਲ ਤੋਂ ਬਾਅਦ ਹੁਣ ਟਰਾਂਸਪੋਰਟ ਵਿਭਾਗ ਨੇ ਮੁਲਾਜ਼ਮਾਂ ਦੀ ਤਨਖਾਹ ਕੱਟਣੀ ਸ਼ੁਰੂ ਕਰ ਦਿੱਤੀ ਹੈ।
ਸ੍ਰੀਨਗਰ ਦੀ ਜਾਮੀਆ ਮਸਜਿਦ ਵਿਚ ਲਾਏ ਗਏ ਭਾਰਤ ਵਿਰੋਧੀ ਨਾਅਰੇ, ਵੀਡੀਓ ਵਾਇਰਲ
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਇਸਲਾਮਿਕ ਕੱਟੜਪੰਥੀਆਂ ਨੂੰ ਭਾਰਤ ਤੋਂ ਵੱਖ ਹੋਣ ਦੇ ਨਾਅਰੇ ਲਗਾਉਂਦੇ ਸੁਣਿਆ ਜਾ ਸਕਦਾ ਹੈ।