ਰਾਸ਼ਟਰੀ
ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਮਿਲੇ 3 ਜ਼ਿੰਦਾ ਹੈਂਡ ਗ੍ਰੇਨੇਡ ਅਤੇ IED, ਮਚਿਆ ਹੜਕੰਪ
ਮੌਕੇ 'ਤੇ ਪਹੁੰਚੀ ਬੰਬ ਸਕੁਐਡ ਦੀ ਟੀਮ ਨੇ ਤਿੰਨੋਂ ਜਿੰਦਾ ਹੈਂਡ ਗ੍ਰੇਨੇਡਾਂ ਨੂੰ ਡਿਫਿਊਜ਼ ਕਰ ਦਿੱਤੇ।
'ਪਿਆਰ ਵਿੱਚ ਪਿਆ ਲੜਕਾ ਸੁਰੱਖਿਅਤ ਭਵਿੱਖ ਦਾ ਹੱਕਦਾਰ ਹੈ', POCSO ਅਦਾਲਤ ਨੇ ਦਿੱਤੀ ਜ਼ਮਾਨਤ
ਪੋਕਸੋ ਅਦਾਲਤ ਦੇ ਸਾਹਮਣੇ ਚੱਲ ਰਹੇ ਕੇਸ ਵਿੱਚ ਲੜਕੀ ਦੇ ਪੱਖ ਨੇ ਲੜਕੇ ਦੀ ਜ਼ਮਾਨਤ ਪਟੀਸ਼ਨ ਦਾ ਕੀਤਾ ਸੀ ਵਿਰੋਧ
ਕੇਰਲ : ਫੁੱਟਬਾਲ ਮੈਚ ਦੌਰਾਨ ਡਿੱਗਿਆ ਸਟੇਡੀਅਮ, 200 ਤੋਂ ਵੱਧ ਦਰਸ਼ਕ ਜ਼ਖਮੀ
200 ਦੇ ਕਰੀਬ ਲੋਕ ਹੋਏ ਜ਼ਖਮੀ
ਖ਼ਪਤਕਾਰਾਂ ਦੀ ਜੇਬ੍ਹ ਹੋਵੇਗੀ ਢਿੱਲੀ, 10 ਫ਼ੀਸਦੀ ਵਧ ਸਕਦਾ ਹੈ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦਾ ਮੁੱਲ
ਕਣਕ, ਖਾਣ ਵਾਲੇ ਤੇਲ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਵੇਗਾ ਉਛਾਲ
BBMB ਨਿਯਮਾਂ 'ਚ ਸੋਧ ਵਿਰੁੱਧ ਕੇਸ ਦਰਜ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ CM ਮਾਨ- MP ਮਨੀਸ਼ ਤਿਵਾੜੀ
ਕਿਹਾ, ਭਾਰਤੀ ਸੰਵਿਧਾਨ ਦੀ ਧਾਰਾ 131 ਤਹਿਤ BBMB ਸੋਧ ਨਿਯਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ
ਹਿਜਾਬ ਮਾਮਲੇ 'ਤੇ ਫ਼ੈਸਲਾ ਸੁਣਾਉਣ ਵਾਲੇ ਸਾਰੇ ਜੱਜਾਂ ਨੂੰ ਮਿਲੀ 'Y' ਸ਼੍ਰੇਣੀ ਦੀ ਸੁਰੱਖਿਆ
ਜਾਨੋਂ ਮਾਰਨ ਦੀਆਂ ਮਿਲ ਰਹੀਆਂ ਸਨ ਧਮਕੀਆਂ
ਚੰਡੀਗੜ੍ਹ ’ਚ ਹੋਲੀ ’ਤੇ ਕੱਟੇ 270 ਚਲਾਨ
ਬਿਨਾਂ ਹੈਲਮੇਟ ਦੇ 85, ਟ੍ਰਿਪਲ ਸਵਾਰੀ ਦੇ 7 ਚਲਾਨ ਸ਼ਾਮਲ, 23 ਵਾਹਨ ਕੀਤੇ ਜ਼ਬਤ
LPG ਸਿਲੰਡਰ 'ਤੇ ਸਰਕਾਰ ਦੀ ਨਵੀਂ ਯੋਜਨਾ, ਜਾਣੋ ਕਿਸ ਨੂੰ ਮਿਲੇਗਾ ਫਾਇਦਾ!
ਐੱਲਪੀਜੀ ਸਿਲੰਡਰ ਦੀ ਸਬਸਿਡੀ ਨਾਲ ਜੁੜੀ ਵੱਡੀ ਖਬਰ ਜਲਦ ਹੀ ਸਾਹਮਣੇ ਆ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਐੱਲਪੀਜੀ ਸਿਲੰਡਰ ਦੀ ਕੀਮਤ 'ਚ ਵਾਧੇ ਨਾਲ ਸਬੰਧਤ ਹੋਵੇਗੀ।
ਭਾਰਤ ਦੌਰੇ 'ਤੇ ਆਏ ਜਪਾਨ ਦੇ ਪ੍ਰਧਾਨ ਮੰਤਰੀ ਨੂੰ PM ਮੋਦੀ ਨੇ ਦਿੱਤਾ ਇਹ ਖ਼ਾਸ ਤੋਹਫ਼ਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨ ਲਈ ਭਾਰਤ ਦੌਰੇ ’ਤੇ ਆਏ ਆਪਣੇ ਜਪਾਨੀ ਹਮਰੁਤਬਾ ਨੂੰ ਇਕ ਵਿਸ਼ੇਸ਼ ਤੋਹਫ਼ਾ ਦਿੱਤਾ।
CBSE ਵਲੋਂ 12ਵੀਂ ਟਰਮ-1 ਦਾ ਨਤੀਜਾ ਜਾਰੀ, ਸਿੱਧਾ ਸਕੂਲਾਂ ਨੂੰ ਭੇਜੇ ਲਿਖ਼ਤੀ ਅੰਕ
26 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਟਰਮ-2 ਪ੍ਰੀਖਿਆਵਾਂ