ਰਾਸ਼ਟਰੀ
ਪੁਸ਼ਕਰ ਸਿੰਘ ਧਾਮੀ ਹੋਣਗੇ ਉੱਤਰਾਖੰਡ ਦੇ ਨਵੇਂ CM, ਵਿਧਾਇਕ ਦਲ ਦੀ ਬੈਠਕ ਵਿਚ ਲਿਆ ਗਿਆ ਫੈਸਲਾ
ਉੱਤਰਾਖੰਡ ਵਿਚ ਭਾਰਤੀ ਜਨਤਾ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਸੱਤਾ ਵਿਚ ਲਿਆਉਣ ਵਾਲੇ ਪੁਸ਼ਕਰ ਸਿੰਘ ਧਾਮੀ ਹੀ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ।
ਮਰਹੂਮ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਸਮੇਤ ਇਹਨਾਂ ਹਸਤੀਆਂ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਨਿਵਾਜਿਆ
ਮਰਹੂਮ ਗੁਰਮੀਤ ਬਾਵਾ ਦੀ ਧੀ ਨੇ ਰਾਸ਼ਟਰਪਤੀ ਕੋਲੋਂ ਪ੍ਰਾਪਤ ਕੀਤਾ ਪੁਰਸਕਾਰ
ਲੈਫ਼ਟੀਨੈਂਟ ਕਰਨਲ ਚਾਹਲ ਬਣੇ ਚੰਡੀਗੜ੍ਹ ਗੌਲਫ਼ ਕਲੱਬ ਦੇ ਨਵੇਂ ਪ੍ਰਧਾਨ
ਕਿਹਾ- ਇੱਕ ਮਾਸਟਰ ਪਲਾਨ ਬਣਾਓ, ਕਲੱਬ ਦੀ ਬਿਹਤਰੀ ਲਈ ਕੰਮ ਕਰਾਂਗਾ
ਭਾਜਪਾ ਵਿਧਾਇਕ ਬੰਸ਼ੀਧਰ ਭਗਤ ਬਣੇ ਉੱਤਰਾਖੰਡ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ
ਸੱਤਵੀਂ ਵਾਰ ਵਿਧਾਇਕ ਬਣੇ ਭਗਤ ਨੂੰ ਨਵੀਂ ਵਿਧਾਨ ਸਭਾ ਵਲੋਂ ਸਪੀਕਰ ਦੀ ਚੋਣ ਹੋਣ ਤੱਕ ਦੇ ਸਮੇਂ ਲਈ ਪ੍ਰੋ-ਟੇਮ ਸਪੀਕਰ ਬਣਾਇਆ ਗਿਆ
ਹਿਮਾਚਲ ’ਚ ਵਾਪਰਿਆ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟਿਆ, 2 ਮੌਤਾਂ
30 ਤੋਂ ਵੱਧ ਲੋਕ ਜ਼ਖ਼ਮੀ
ਕੌਣ ਹਨ 'ਆਪ' ਵਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਪੰਜ ਚਿਹਰੇ, ਪੜ੍ਹੋ ਵੇਰਵਾ
'ਆਪ' ਦੇ ਪੰਜ ਉਮੀਦਵਾਰਾਂ ਨੇ ਰਾਜ ਸਭਾ ਲਈ ਭਰੀ ਨਾਮਜ਼ਦਗੀ
ਚੰਡੀਗੜ੍ਹ 'ਚ ਬਦਲੇਗਾ ਸਿਹਤ ਕਰਮਚਾਰੀਆਂ ਦਾ 'ਅੱਡਾ' : ਤਬਾਦਲਾ ਨੀਤੀ ਤਹਿਤ ਹੋਵੇਗਾ ਮੁਲਾਜ਼ਮਾਂ ਦਾ ਤਬਾਦਲਾ
ਬੀਤੇ ਦਿਨੀ ਸਿਹਤ ਸਕੱਤਰ ਵਲੋਂ ਹਸਪਤਾਲਾਂ ਦੀ ਕੀਤੀ ਅਚਨਚੇਤ ਚੈਕਿੰਗ ਦੌਰਾਨ ਵਰਕਰ ਸੁੱਤੇ ਹੋਏ ਪਾਏ ਗਏ
ਯੂਕਰੇਨ ਵਿਚ ਮਾਰੇ ਗਏ ਨਵੀਨ ਸ਼ੇਖਰੱਪਾ ਗਿਆਂਗੌਦਰ ਦੀ ਮ੍ਰਿਤਕ ਦੇਹ ਬੇਂਗਲੁਰੂ ਪਹੁੰਚੀ
ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਮੈਡੀਕਲ ਦੇ ਫਾਈਨਲ ਸਾਲ ਦਾ ਵਿਦਿਆਰਥੀ ਸੀ ਨਵੀਨ
ਨੋਇਡਾ ਦੀ ਸੜਕ 'ਤੇ ਭੱਜਦੇ ਇਸ ਲੜਕੇ ਦੀ ਵੀਡੀਓ ਕਿਉਂ ਹੋਈ ਵਾਇਰਲ?
ਪੰਜ ਘੰਟਿਆਂ ਦੇ ਅੰਦਰ, ਵੀਡੀਓ ਨੇ 1.8 ਮਿਲੀਅਨ ਤੋਂ ਵੱਧ ਵਿਊਜ਼ ਪ੍ਰਾਪਤ ਕੀਤੇ।
ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 25 ਲੋਕਾਂ ਦੀ ਮੌਤ, ਕਈ ਬਿਮਾਰ
ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ -ਪੁਲਿਸ