ਰਾਸ਼ਟਰੀ
Delhi Weather Update News: ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਬਦਲਿਆ ਦਿੱਲੀ ਦਾ ਮੌਸਮ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
Delhi Weather Update News: IMD ਨੇ ਲੋਕਾਂ ਨੂੰ ਘਰੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ
ਕੇਰਲ ’ਚ ਭਾਰੀ ਮੀਂਹ ਅਤੇ ਹਵਾਵਾਂ ਕਾਰਨ ਜਨਜੀਵਨ ਪ੍ਰਭਾਵਤ, ਪੰਜ ਜ਼ਿਲ੍ਹਿਆਂ ’ਚ ਰੈੱਡ ਅਲਰਟ ਜਾਰੀ
ਸੂਬੇ ਭਰ ਤੋਂ ਦਰੱਖਤ ਉਖੜਨ, ਹੜ੍ਹ, ਸੜਕਾਂ ਦੇ ਵਹਿ ਜਾਣ ਅਤੇ ਘਰਾਂ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਮਿਲੀਆਂ
Ahmedabad plane crash viral video: ਅਹਿਮਦਾਬਾਦ ਹਾਦਸੇ ਦਾ ਪਹਿਲਾ ਵਾਇਰਲ ਵੀਡੀਓ, ਜਾਣੋ ਕਿਸਨੇ ਅਤੇ ਕਿੱਥੋਂ ਬਣਾਇਆ ਹੈ।
Ahmedabad plane crash viral video: ਸਿਰਫ਼ 17 ਸਕਿੰਟ ਦਾ ਵੀਡੀਓ ਆਰੀਅਨ ਨਾਂ ਦੇ ਬੱਚੇ ਨੇ ਸੀ ਬਣਾਇਆ
Chandigarh to Shimla Traffic Jam: ਸ਼ਿਮਲਾ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਲੱਗਿਆ ਲੰਮਾ ਜਾਮ, 2-3 ਘੰਟਿਆਂ ਤੋਂ ਟਰੈਫ਼ਿਕ ਵਿਚ ਫਸੇ ਸੈਲਾਨੀ
Chandigarh to Shimla Traffic Jam: ਗਰਮੀ ਕਾਰਨ ਖੱਜਲ-ਖੁਆਰ ਹੋ ਰਹੇ ਲੋਕ, ਵਧਦੀ ਗਰਮੀ ਕਰ ਕੇ ਪਹਾੜਾਂ ਦਾ ਰੁਖ਼ ਕਰ ਰਹੇ ਲੋਕ
Himachal News : ਸ਼ਿਮਲਾ ’ਚ ਚੰਡੀਗੜ੍ਹ ਦੇ ਵਕੀਲ ਦਾ ਕਤਲ,ਪੰਚਕੂਲਾ ਤੋਂ ਫਰਾਰ ਚਚੇਰਾ ਭਰਾ ਗ੍ਰਿਫ਼ਤਾਰ
Himachal News : ਜਨਮ ਦਿਨ ਦੀ ਪਾਰਟੀ 'ਤੇ ਬੀਅਰ ਦੀ ਬੋਤਲ ਦੇ ਸ਼ੀਸ਼ੇ ਨਾਲ ਵੱਢਿਆ ਗਲਾ
NEET-UG 2025 Result: ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਦੇਸ਼ ’ਚੋਂ ਪਹਿਲਾ ਸਥਾਨ ਕੀਤਾ ਹਾਸਲ
ਲੜਕੀਆਂ ਵਿੱਚ, ਦਿੱਲੀ ਦੀ ਅਵਿਕਾ ਅਗਰਵਾਲ ਨੇ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ
Air India plane crash : ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ DGCA ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
Air India plane crash : ਅਹਿਮਦਾਬਾਦ ਜਹਾਜ਼ ਹਾਦਸੇ ਨੂੰ ਲੈ ਕੀਤੀ ਚਰਚਾ, ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਕੀਤਾ ਗਠਨ
Plane Crash History: ਤਿੰਨ ਸਾਬਕਾ ਮੁੱਖ ਮੰਤਰੀਆਂ ਦੀ ਜਹਾਜ਼ ਹਾਦਸੇ 'ਚ ਗਈ ਜਾਨ
ਪੰਜਾਬ ਦੇ ਸਾਬਕਾ ਰਾਜਪਾਲ ਵੀ ਜਹਾਜ ਹਾਦਸੇ ਦਾ ਸ਼ਿਕਾਰ ਹੋਏ
Ahemdabad Plane Crash: AI ਐਕਸਪ੍ਰੈਸ ਫਲਾਈਟ ਨੰਬਰ '171' ਦੀ ਵਰਤੋਂ ਨਹੀਂ ਕਰੇਗੀ ਏਅਰ ਇੰਡੀਆ
ਬੀਤੇ ਦਿਨ ਬੁਕਿੰਗ ਪ੍ਰਣਾਲੀ ਵਿੱਚ ਕੀਤੇ ਗਏ ਜ਼ਰੂਰੀ ਬਦਲਾਅ
Haryana Bjp Core Group Meeting : ਹਰਿਆਣਾ ਭਾਜਪਾ ਕੋਰ ਗਰੁੱਪ ਮੀਟਿੰਗ ਵਿੱਚ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਹੋਈ
Haryana Bjp Core Group Meeting : ਮੀਟਿੰਗ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਕਈ ਸੀਨੀਅਰ ਆਗੂ ਮੌਜੂਦ