ਰਾਸ਼ਟਰੀ
ਐਲ.ਆਈ.ਸੀ. ਨੇ ਰਚਿਆ ਗਿਨੀਜ਼ ਵਰਲਡ ਰੀਕਾਰਡ
24 ਘੰਟਿਆਂ ’ਚ 5.88 ਲੱਖ ਬੀਮਾ ਪਾਲਿਸੀਆਂ ਵੇਚੀਆਂ
India Corona Cases News: ਦੇਸ਼ 'ਚ ਕੋਰੋਨਾ ਦੇ ਵੱਧ ਰਹੇ ਮਾਮਲੇ, 24 ਘੰਟਿਆਂ 'ਚ ਹੋਈਆਂ 2 ਮੌਤਾਂ
India Corona Cases News: 27 ਨਵੇਂ ਕੇਸ ਆਏ ਸਾਹਮਣੇ
Pilibhit Dharm Parivartan: ਤਿੰਨ ਹਜ਼ਾਰ ਸਿੱਖਾਂ ਨੇ ਕੀਤਾ ਅਪਣਾ ਧਰਮ ਪ੍ਰੀਵਰਤਨ, ਸਿੱਖ ਧਰਮ ਛੱਡ ਕੇ ਅਪਣਾਇਆ ‘ਈਸਾਈ ਧਰਮ’
Pilibhit Dharm Parivartan: ਮਾਮਲੇ ਦੀ ਪੜਤਾਲ ਲਈ ਸ਼੍ਰੋਮਣੀ ਕਮੇਟੀ ਭੇਜੇਗੀ ਪੜਤਾਲੀਆ ਟੀਮ
Pahalgam Attack:ਹੁਣ ਹਰਿਆਣਾ ਦੇ ਭਾਜਪਾ ਸੰਸਦ ਮੈਂਬਰ ਦੇ ਵਿਗੜੇ ਬੋਲ, ਕਿਹਾ-ਜਿਨ੍ਹਾਂ ਔਰਤਾਂ ਨੇ ਆਪਣੇ ਪਤੀ ਗੁਆਏ..............
Pahalgam Attack: ''ਜਿਨ੍ਹਾਂ ਔਰਤਾਂ ਨੇ ਆਪਣੇ ਪਤੀ ਗੁਆਏ, ਉਨ੍ਹਾਂ ਵਿੱਚ ਬਹਾਦਰ ਔਰਤਾਂ ਵਾਲਾ ਜਜ਼ਬਾ ਨਹੀਂ ਸੀ, ਇਸ ਲਈ 26 ਲੋਕਾਂ ਦੀ ਮੌਤ ਹੋਈ''
ਅਤਿਵਾਦ ਪਾਕਿਸਤਾਨ ਤੋਂ ਸ਼ੁਰੂ ਹੁੰਦਾ ਹੈ, ਅਗਲੀ ਵਾਰ ਜੇਕਰ ਪਾਕਿਸਤਾਨ ਨੇ ਹਮਲਾ ਕੀਤਾ ਤਾਂ ਉਮੀਦ ਤੋਂ ਪਰ੍ਹੇ ਜਵਾਬ ਦੇਵਾਂਗੇ-ਓਵੈਸੀ
''ਸਾਡੀ ਸਰਕਾਰ ਨੇ ਹਰ ਭਾਰਤੀ ਦੀ ਜਾਨ ਬਚਾਉਣ ਲਈ ਕਦਮ ਚੁੱਕੇ''
Kullu Cloud Burst News: ਹਿਮਾਚਲ ਦੇ ਕੁੱਲੂ ਵਿੱਚ ਫਟਿਆ ਬੱਦਲ, ਨੁਕਸਾਨੇ ਗਏ ਕਈ ਵਾਹਨ
Kullu Cloud Burst News: ਤੇਜ਼ ਤੂਫ਼ਾਨ ਦੇ ਨਾਲ ਪੈ ਰਿਹਾ ਭਾਰੀ ਮੀਂਹ
ਕੇਂਦਰ ਅਤੇ ਸੂਬੇ ‘ਟੀਮ ਇੰਡੀਆ’ ਵਾਂਗ ਮਿਲ ਕੇ ਕੰਮ ਕਰਨ ਤਾਂ ਕੋਈ ਟੀਚਾ ਅਸੰਭਵ ਨਹੀਂ : ਮੋਦੀ
ਮੁੱਖ ਮੰਤਰੀਆਂ ਨੂੰ ਹੋਰਨਾਂ ਦੇਸ਼ਾਂ ਨਾਲ ਵਪਾਰ ਸਮਝੌਤਿਆਂ ਦਾ ਲਾਭ ਲੈਣ ਲਈ ਕਿਹਾ
ਕੇਰਲ ਦੇ ਤੱਟ ’ਤੇ ਸਮੁੰਦਰ ’ਚ ਟੇਢਾ ਹੋਇਆ ਲਾਇਬੇਰੀਅਨ ਸਮੁੰਦਰੀ ਜਹਾਜ਼
ਕੇਰਲ ਰਾਜ ਆਫ਼ਤ ਪ੍ਰਬੰਧਨ ਅਥਾਰਟੀ (KSDMA) ਨੇ ਆਮ ਲੋਕਾਂ ਨੂੰ ਚੇਤਾਵਨੀ ਦਿਤੀ
ਬੇਂਗਲੁਰੂ ਅਤੇ ਠਾਣੇ ’ਚ ਕੋਵਿਡ-19 ਕਾਰਨ ਦੋ ਜਣਿਆਂ ਦੀ ਮੌਤ
ਦੇਸ਼ ਭਰ ’ਚ ਕਈ ਨਵੇਂ ਮਾਮਲੇ ਸਾਹਮਣੇ ਆਏ
Noida News : ਵੱਡੀ ਖ਼ਬਰ : ਨੋਇਡਾ ’ਚ ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ, 55 ਸਾਲਾ ਔਰਤ ਦੀ ਰਿਪੋਰਟ ਆਈ ਪਾਜ਼ੀਟਿਵ
Noida News : ਜਾਂਚ ਵਿੱਚ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਅਤੇ ਉਸਨੂੰ ਇਸ ਸਮੇਂ ਘਰ ਵਿੱਚ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।