ਰਾਸ਼ਟਰੀ
Seelampur Murder Case : ਸੀਲਮਪੁਰ ਕਤਲ ਮਾਮਲੇ ਵਿਚ ਪੁਲਿਸ ਦੀ ਕਾਰਵਾਈ, ਮੁੱਖ ਮੁਲਜ਼ਮ ਸਮੇਤ 7 ਗ੍ਰਿਫ਼ਤਾਰ
Seelampur Murder Case : ਲੇਡੀ ਡਾਨ ਨੇ ਬਣਾਈ ਸੀ ਕਤਲ ਦੀ ਯੋਜਨਾ, ਮੁਲਜ਼ਮ ਸਾਹਿਲ ਤੇ ਦਿਲਸ਼ਾਦ ਵੀ ਹਿਰਾਸਤ ’ਚ
Fake online booking News : ਤੀਰਥ ਯਾਤਰਾ ਲਈ ਬੁਕਿੰਗ ਲਈ ਹੋ ਰਹੀ ਹੈ ਫ਼ਰਜ਼ੀ ਆਨਲਾਈਨ ਬੁਕਿੰਗ, ਰਹੋ ਸਾਵਧਾਨ
Fake online booking News : ਗ੍ਰਹਿ ਮੰਤਰਾਲੇ ਨੇ ਦਿਤੀ ਚਿਤਾਵਨੀ, ਸਰਕਾਰੀ ਤੇ ਅਧਿਕਾਰਤ ਵੈੱਬਸਾਈਟਾਂ ਤੋਂ ਹੀ ਕਰੋ ਬੁਕਿੰਗ
Jammu Kashmir Cloudburst News: ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਫਟਿਆ ਬੱਦਲ, ਤਿੰਨ ਲੋਕਾਂ ਦੀ ਹੋਈ ਮੌਤ
Jammu Kashmir Cloudburst News: ਹਾਈਵੇਅ ਬੰਦ, ਕਈ ਘਰ ਨੁਕਸਾਨੇ ਗਏ, ਬਚਾਅ ਕਾਰਜ ਜਾਰੀ
Air Hostess Digital Rape News ਏਅਰ ਹੋਸਟੇਸ ਨਾਲ ਡਿਜੀਟਲ ਬਲਾਤਕਾਰ ਦੇ ਦੋਸ਼ੀ ਨੇ ਮੰਗੀ ਮੁਆਫ਼ੀ, ਕਿਹਾ- ਨੀਅਤ ਵਿਗੜ ਗਈ ਸੀ
ਗੁਰੂਗ੍ਰਾਮ ਪਹੁੰਚੇ ਮੁਲਜ਼ਮ ਦੇ ਪਿਤਾ ਨੇ ਕਿਹਾ- ਜੇ ਪੁੱਤ ਨੇ ਗਲਤੀ ਕੀਤੀ ਉਸ ਦੀ ਗਲਤੀ ਦੀ ਸਜ਼ਾ ਵੀ ਮਿਲਣੀ ਚਾਹੀਦੀ
Delhi News: ਦਿੱਲੀ ਦੀ ਜਗ੍ਹਾ ਜੈਪੁਰ ਪਹੁੰਚੀ ਉਮਰ ਅਬਦੁੱਲਾ ਦੀ ਫ਼ਲਾਈਟ, ਸੋਸ਼ਲ ਮੀਡੀਆ ਰਾਹੀਂ ਕੱਢੀ ਭੜਾਸ
Delhi News: ਤਿੰਨ ਘੰਟੇ ਹਵਾ ਵਿੱਚ ਰਹਿਣ ਤੋਂ ਬਾਅਦ, ਸਾਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ
Delhi Building Collapse News: ਦਿੱਲੀ ਇਮਾਰਤ ਹਾਦਸੇ ਵਿਚ ਹੁਣ ਤੱਕ 11 ਲੋਕਾਂ ਦੀ ਮੌਤ, ਰਾਸ਼ਟਰਪਤੀ-PM ਨੇ ਪ੍ਰਗਟਾਇਆ ਦੁੱਖ
Delhi Building Collapse News: ਪੀੜਤਾਂ ਨੂੰ ਮੁਆਵਜ਼ੇ ਦਾ ਕੀਤਾ ਐਲਾਨ
ਰਾਜ ਤੇ ਊਧਵ ਵਿਚਾਲੇ ਸੁਲ੍ਹਾ ਹੋਣ ਦੇ ਚਰਚੇ, ‘ਮਾਮੂਲੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਲਈ ਤਿਆਰ’
‘ਮਰਾਠੀ ਮਾਨੁਸ’ ਦੇ ਹਿੱਤਾਂ ਲਈ ਇਕਜੁੱਟ ਹੋਣਾ ਮੁਸ਼ਕਲ ਨਹੀਂ ਹੈ : ਰਾਜ ਠਾਕਰੇ
JEE-Main ’ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੇ ਸਫਲਤਾ ਦੇ ਮੰਤਰ ਕੀਤੇ ਸਾਂਝੇ
ਫੋਨ ਬੰਦ, ਧਿਆਨ ਸਿਰਫ਼ ਪੜ੍ਹਾਈ ’ਤੇ, ਤਣਾਅ ਤੋਂ ਬਚਣ ਲਈ ਪਲਾਨ ‘ਬੀ’ ਦੀ ਯੋਜਨਾ ਬਣਾਈ ਉਡੀਸ਼ਾ ਦੇ ਓਮ ਪ੍ਰਕਾਸ਼ ਬੇਹਰਾ ਨੇ
28 ਅਪ੍ਰੈਲ ਨੂੰ ਰਾਫੇਲ ਲੜਾਕੂ ਜਹਾਜ਼ਾਂ ਲਈ ਹੁਣ ਤੱਕ ਦਾ ਹੋਵੇਗਾ ਵੱਡਾ ਸੌਦਾ, ਭਾਰਤ ਅਤੇ ਫਰਾਂਸ ਕਰਾਂਗੇ ਦਸਤਖਤ
63,000 ਕਰੋੜ ਰੁਪਏ ਤੋਂ ਵੱਧ ਦੇ ਇਕਰਾਰਨਾਮੇ 'ਤੇ ਦਸਤਖਤ ਕਰਨ ਸਮੇਂ ਸੀਨੀਅਰ ਅਧਿਕਾਰੀ ਦੋਵਾਂ ਧਿਰਾਂ ਦੀ ਨੁਮਾਇੰਦਗੀ ਕਰਨਗੇ
ਕੌਮੀ ਮਹਿਲਾ ਕਮਿਸ਼ਨ ਦੀ ਟੀਮ ਪੁੱਜੀ ਪਛਮੀ ਬੰਗਾਲ ’ਚ
ਮੁਰਸ਼ਿਦਾਬਾਦ ਦੇ ਦੰਗਾ ਪੀੜਤਾਂ ਨਾਲ ਕੀਤੀ ਮੁਲਾਕਾਤ