ਰਾਸ਼ਟਰੀ
PM ਮੋਦੀ ਸਮੇਤ ਇਹਨਾਂ ਦਿੱਗਜ ਨੇਤਾਵਾਂ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
92 ਸਾਲ ਦੀ ਉਮਰ ਵਿਚ ਲਤਾ ਮੰਗੇਸ਼ਕਰ ਦੀ ਹੋਈ ਮੌਤ
ਲਖੀਮਪੁਰ ਖੀਰੀ ਹਿੰਸਾ: ਸ਼ਹੀਦ ਹੋਏ ਕਿਸਾਨ ਦੇ ਪੁੱਤ ਨੇ ਅਜੇ ਮਿਸ਼ਰਾ ਖਿਲਾਫ਼ ਚੋਣਾਂ ਲੜਨ ਦਾ ਕੀਤਾ ਐਲਾਨ
2024 ਦੀਆਂ ਲੋਕ ਸਭਾ ਚੋਣਾਂ ਵਿਚ ਸਿੱਧੇ ਤੌਰ ‘ਤੇ ਟੇਨੀ ਨਾਲ ਲੈਣਗੇ ਟੱਕਰ
ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਸਿਹਤ ਵਿਗੜੀ, ਹਾਲਤ ਕਾਫ਼ੀ ਗੰਭੀਰ
27 ਦਿਨਾਂ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖ਼ਲ ਹਨ ਲਤਾ ਮੰਗੇਸ਼ਕਰ
Breaking :ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਪੰਜਾਬ ਤੇ ਚੰਡੀਗੜ੍ਹ
ਪੰਚਕੂਲਾ 'ਚ ਵੀ ਮਹਿਸੂਸ ਕੀਤੇ ਗਏ ਝਟਕੇ
ਨੇਪਾਲ 'ਚ ਵਾਪਰਿਆ ਭਿਆਨਕ ਹਾਦਸਾ, ਉੱਚੀ ਪਹਾੜੀ ਤੋਂ ਖੱਡ 'ਚ ਡਿੱਗੀ ਜੀਪ, 8 ਮੌਤਾਂ
ਲੋਕ ਵਿਆਹ ਸਮਾਗਮ ਤੋਂ ਵਾਪਸ ਘਰ ਪਰਤ ਰਹੇ ਸਨ
ਦੇਸ਼ ’ਚ ਕੋਰੋਨਾ ਦੇ 1.49 ਲੱਖ ਨਵੇਂ ਮਾਮਲੇ ਆਏ, 1072 ਮੌਤਾਂ
ਕੋਰੋਨਾ ਨਾਲ ਸੱਭ ਤੋਂ ਜ਼ਿਆਦਾ ਮੌਤਾਂ ਵਾਲਾ ਤੀਜਾ ਦੇਸ਼ ਬਣਿਆ ਭਾਰਤ
ਕੋਰੋਨਾ ਨਾਲ ਹੋਈ ਮੌਤ 'ਤੇ ਮੁਆਵਜ਼ੇ ਲਈ ਨੋਡਲ ਅਫ਼ਸਰ ਕੀਤੇ ਜਾਣ ਨਿਯੁਕਤ - ਸੁਪਰੀਮ ਕੋਰਟ
'ਬਿਨੈ ਪੱਤਰ ਪ੍ਰਾਪਤ ਹੋਣ ਦੀ ਮਿਤੀ ਦੇ ਵੱਧ ਤੋਂ ਵੱਧ 10 ਦਿਨਾਂ ਦੇ ਅੰਦਰ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਸਾਰੇ ਯਤਨ ਕੀਤੇ ਜਾਣ'
AIMIM ਮੁਖੀ ਓਵੈਸੀ ਨੇ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ
ਕਿਹਾ , ਮੈਨੂੰ ਆਪਣੀ ਜਾਨ ਦੀ ਫ਼ਿਰਕ ਨਹੀਂ ਹੈ, ਜਿਊਂਦਾ ਰਹਿਣਾ ਹੈ ਤਾਂ ਆਵਾਜ਼ ਚੁਕਣੀ ਪਵੇਗੀ
ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਧਾਂਦਲੀ ਦਾ ਮਾਮਲਾ: HC ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜਿਆ ਨੋਟਿਸ
ਮੇਅਰ ਚੋਣਾਂ ਦਾ ਪੂਰਾ ਰਿਕਾਰਡ ਅਤੇ ਫੁਟੇਜ ਅਗਲੀ ਪੇਸ਼ੀ 'ਤੇ ਸੀਲਬੰਦ ਲਿਫ਼ਾਫ਼ੇ 'ਚ ਲੈ ਕੇ ਆਉਣ ਦੇ ਦਿਤੇ ਹੁਕਮ
ਭਾਜਪਾ ਦੀ ਸਰਕਾਰ ਜੋ ਕੰਮ ਸ਼ੁਰੂ ਕਰਦੀ ਹੈ ਉਸ ਨੂੰ ਪੂਰਾ ਕਰਕੇ ਵੀ ਵਿਖਾਉਂਦੀ ਹੈ- PM ਮੋਦੀ
''ਭਾਜਪਾ ਦੀ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ''