ਰਾਸ਼ਟਰੀ
UP ਦੇ ਮੁੱਖ ਮੰਤਰੀ ਯੋਗੀ ਨੇ ਪੇਸ਼ ਕੀਤਾ ਰਿਪੋਰਟ ਕਾਰਡ, ਕਿਹਾ- ਤੋੜਿਆ 70 ਸਾਲਾਂ ਦਾ ਰਿਕਾਰਡ
ਯੂਪੀ ਦੀ ਪ੍ਰਤੀ ਵਿਅਕਤੀ ਆਮਦਨ 45 ਹਜ਼ਾਰ ਸਾਲਾਨਾ ਸੀ, ਜੋ ਹੁਣ ਵਧ ਕੇ 94 ਹਜ਼ਾਰ ਹੋ ਗਈ ਹੈ।
ਤੈਅ ਤਾਰੀਕ 'ਤੇ ਹੀ ਹੋਵੇਗੀ GATE 2022 ਦੀ ਪ੍ਰੀਖਿਆ, ਮੁਲਤਵੀ ਕਰਨ ਦੀ ਪਟੀਸ਼ਨ ਹੋਈ ਖਾਰਜ
ਗੇਟ 2022 ਦਾ ਆਯੋਜਨ ਫਰਵਰੀ ਮਹੀਨੇ ਵਿਚ 5, 6, 12 ਅਤੇ 13 ਨੂੰ ਕਰਵਾਏ ਜਾਣ ਦੀ ਤਜਵੀਜ਼ ਹੈ
ਚੀਨ ਨੇ ਗਲਵਾਨ ਘਾਟੀ ਦੀ ਝੜਪ ਵਿਚ ਸ਼ਾਮਲ ਸੈਨਿਕ ਨੂੰ ਸੌਂਪੀ ਓਲੰਪਿਕ ਮਿਸ਼ਾਲ
ਚੀਨ 4 ਤੋਂ 20 ਫਰਵਰੀ ਤੱਕ ਬੀਜਿੰਗ ਵਿਚ ਹੋਣ ਵਾਲੇ ਵਿੰਟਰ ਓਲੰਪਿਕ ਦਾ ਮੇਜ਼ਬਾਨ ਹੈ।
ਸਰਕਾਰ ਦਾ ਫੈਸਲਾ- ਬੱਚਿਆਂ ਦੇ ਸਕੂਲ ਖੋਲ੍ਹਣ ਲਈ ਮਾਪਿਆਂ ਤੋਂ ਸਹਿਮਤੀ ਪੱਤਰ ਲੈਣਾ ਲਾਜ਼ਮੀ ਨਹੀਂ
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਸ਼ਿਮਲਾ 'ਚ ਵਾਪਰਿਆ ਦਰਦਨਾਕ ਹਾਦਸਾ,100 ਮੀਟਰ ਡੂੰਘੀ ਖੱਡ 'ਚ ਡਿੱਗੀ ਕਾਰ, 3 ਮੌਤਾਂ
ਘਟਨਾ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
'ਨਿੱਜੀ ਕ੍ਰਿਪਟੋ 'ਚ ਨਿਵੇਸ਼ 'ਚ ਸਫਲਤਾ ਦੀ ਕੋਈ ਗਾਰੰਟੀ ਨਹੀਂ, ਨੁਕਸਾਨ ਲਈ ਸਰਕਾਰ ਜ਼ਿੰਮੇਵਾਰ ਨਹੀਂ'
ਡਿਜੀਟਲ ਕਰੰਸੀ ਨੂੰ ਆਰਬੀਆਈ ਦਾ ਸਮਰਥਨ ਮਿਲੇਗਾ
ਸਾਂਸਦ ਜਸਬੀਰ ਸਿੰਘ ਗਿੱਲ ਡਿੰਪਾ ਨੂੰ ਲੱਗਾ ਝਟਕਾ, ਭਤੀਜੇ ਦੀ ਨਾਮਜ਼ਦਗੀ ਹੋਈ ਰੱਦ
ਕਾਂਗਰਸ ਪਾਰਟੀ ਵਲੋਂ ਹਲਕਾ ਖਡੂਰ ਸਾਹਿਬ ਤੋਂ ਭਰੇ ਸਨ ਨਾਮਜ਼ਦਗੀ ਕਾਗ਼ਜ਼
ਹੱਥ ਜੋੜਕੇ ਖੜ੍ਹੇ ਬਜ਼ੁਰਗ ਨੂੰ ਲੱਤ ਮਾਰਦਾ ਦਿਸਿਆ ਯੂਪੀ ਦਾ ਪੁਲਿਸ ਮੁਲਾਜ਼ਮ, ਵੀਡੀਓ ਹੋਈ ਵਾਇਰਲ
ਸਾਬਕਾ IPS ਨੇ ਵੀਡੀਓ ਸ਼ੇਅਰ ਕਰ ਕੇ ਕਿਹਾ -ਹੋਣੀ ਚਾਹੀਦੀ ਹੈ ਸਖ਼ਤ ਕਾਰਵਾਈ
ਬਜਟ 2022 ਤੋਂ ਦੇਸ਼ ਨੂੰ ਆਧੁਨਿਕਤਾ ਵੱਲ ਲਿਜਾਇਆ ਜਾਵੇਗਾ- PM ਮੋਦੀ
ਬਜਟ ਦਾ ਧਿਆਨ ਗਰੀਬਾਂ, ਮੱਧ ਵਰਗ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵੱਲ
ਪੰਜਾਬ, ਹਰਿਆਣਾ ਸਣੇ ਇਨ੍ਹਾਂ ਇਲਾਕਿਆਂ ‘ਚ ਅਗਲੇ 2 ਦਿਨ ਪਵੇਗੀ ਕੜਾਕੇ ਦੀ ਠੰਡ
ਅਗਲੇ ਦੋ ਦਿਨਾਂ ਵਿਚ ਮੀਂਹ ਪੈਣ ਦੀ ਵੀ ਸੰਭਾਵਨਾ