ਰਾਸ਼ਟਰੀ
Cristiano Ronaldo ਬਣੇ 400 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਤੱਕ ਪਹੁੰਚਣ ਵਾਲੇ ਪਹਿਲੇ ਵਿਅਕਤੀ
ਰੋਨਾਲਡੋ ਨੇ ਆਪਣੀ ਪਤਨੀ ਜਾਰਜੀਨਾ ਰੋਡਰਿਗਜ਼ ਨਾਲ ਆਪਣਾ 37ਵਾਂ ਜਨਮਦਿਨ ਮਨਾਉਣ ਤੋਂ ਇਕ ਦਿਨ ਬਾਅਦ ਹੀ 400 ਮਿਲੀਅਨ ਦਾ ਅੰਕੜਾ ਪਾਰ ਕੀਤਾ।
ਦਿੱਲੀ ’ਚ ਖੁੱਲ੍ਹੇ 9 ਤੋਂ 12ਵੀਂ ਜਮਾਤ ਤੱਕ ਦੇ ਸਕੂਲ, ਲੱਗੀ ਰੌਣਕ
ਵਿਦਿਆਰਥੀਆਂ ਤੋਂ ਇਲਾਵਾ ਸਕੂਲ ਸਟਾਫ਼ ਵੀ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਨਜ਼ਰ ਆਏ
ਕੋਰੋਨਾ ਵੈਕਸੀਨ ਲੈਣ ਲਈ ਜ਼ਰੂਰੀ ਨਹੀਂ ਹੈ ਆਧਾਰ ਕਾਰਡ - ਸੁਪਰੀਮ ਕੋਰਟ 'ਚ ਕੇਂਦਰ ਦਾ ਜਵਾਬ
ਜਸਟਿਸ ਚੰਦਰਚੂੜ ਅਤੇ ਜਸਟਿਸ ਸੂਰਿਆ ਕਾਂਤ ਦੀ ਬੈਂਚ ਨੇ ਦਿੱਤੀ ਦਲੀਲ
ਅਰੁਣਾਚਲ ਪ੍ਰਦੇਸ਼ 'ਚ ਗਸ਼ਤ ਦੌਰਾਨ ਬਰਫੀਲੇ ਤੂਫ਼ਾਨ 'ਚ ਫਸੇ 7 ਫ਼ੌਜੀ
ਬਚਾਅ ਅਤੇ ਰਾਹਤ ਕਾਰਜ ਜਾਰੀ
ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਸਰਕਾਰ 'ਤੇ ਸਾਧਿਆ ਨਿਸ਼ਾਨਾ
ਨਿਸ਼ਾਨਾ ਸਾਧਦਿਆਂ ਸਵਾਲ ਕੀਤਾ ਕਿ ਅੱਛੇ ਦਿਨ ਕਿਸ ਦੇ ਹਨ?
ਅਮਿਤ ਸ਼ਾਹ ਨੇ ਕੀਤੀ ਓਵੈਸੀ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਸਵੀਕਾਰ ਕਰਨ ਦੀ ਅਪੀਲ
ਕਿਹਾ, ਕੇਂਦਰੀ ਸੁਰੱਖਿਆ ਏਜੰਸੀਆਂ ਦੇ ਖ਼ਤਰੇ ਦੇ ਮੁਲਾਂਕਣ ਦੇ ਆਧਾਰ 'ਤੇ ਓਵੈਸੀ ਨੂੰ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ
ਪ੍ਰੋਫੈਸਰ ਸ਼ਾਂਤੀਸ਼੍ਰੀ ਧੂਲੀਪੁੜੀ ਪੰਡਿਤ ਹੋਣਗੇ JNU ਦੀ ਨਵੀਂ ਵਾਈਸ ਚਾਂਸਲਰ, ਬਣੀ ਪਹਿਲੀ ਮਹਿਲਾ VC
ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵੀਸੀ ਵਜੋਂ ਪ੍ਰੋਫੈਸਰ ਪੰਡਿਤ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ।
ਜੇਲ੍ਹ ਤੋਂ ਬਾਹਰ ਆਵੇਗਾ ਗੁਰਮੀਤ ਰਾਮ ਰਹੀਮ, ਮਿਲੀ 21 ਦਿਨਾਂ ਦੀ ਪੈਰੋਲ
ਜਿਸਮਾਨੀ ਸ਼ੋਸ਼ਣ ਅਤੇ ਕਤਲ ਮਾਮਲੇ 'ਚ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ ਸੌਦਾ ਸਾਧ
ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ ਹੋਇਆ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਭਾਰਤ ਰਤਨ, ਪਦਮ ਭੂਸ਼ਣ, ਪਦਮ ਵਿਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰਾਂ ਨਾਲ ਹੋ ਚੁੱਕੇ ਸਨ ਸਨਮਾਨਿਤ
ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ CM ਚੰਨੀ ਨੇ ਪ੍ਰਗਟਾਇਆ ਦੁੱਖ
ਲਤਾ ਮੰਗੇਸ਼ਕਰ ਨੇ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ