ਰਾਸ਼ਟਰੀ
Ghaziabad News: ਗਾਜ਼ੀਆਬਾਦ ਵਿੱਚ 150 ਗੈਸ ਸਿਲੰਡਰਾਂ ਵਾਲੇ ਟਰੱਕ ਵਿੱਚ ਲੱਗੀ ਅੱਗ, 30 ਮਿੰਟ ਤਕ ਜਾਰੀ ਰਹੇ ਧਮਾਕੇ
ਨੇੜੇ ਖੜ੍ਹੇ ਵਾਹਨ ਸੜ ਕੇ ਸੁਆਹ ਹੋ ਗਏ
Budget 2025: ਵਿੱਤ ਮੰਤਰਾਲੇ ਪਹੁੰਚੀ ਨਿਰਮਲਾ ਸੀਤਾਰਮਨ, ਰਾਸ਼ਟਰਪਤੀ ਨੂੰ ਸੌਂਪਣਗੇ ਬਜਟ ਦੀ ਕਾਪੀ
Budget 2025: 11 ਵਜੇ ਸੰਸਦ 'ਚ ਪੇਸ਼ ਕੀਤਾ ਜਾਵੇਗਾ ਬਜਟ
ਫ਼ੂਡ ਮਾਨਸਿਕ ਤੰਦਰੁਸਤੀ ’ਤੇ ਮਾੜਾ ਅਸਰ ਪਾਉਂਦੈ ‘ਜੰਕ ਫ਼ੂਡ’ : ਆਰਥਕ ਸਰਵੇਖਣ
ਜੋ ਲੋਕ ਨਿਯਮਿਤ ਤੌਰ ’ਤੇ ਕਸਰਤ ਕਰਦੇ ਹਨ, ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ਬਿਹਤਰ ਹੁੰਦੀ ਹੈ।
ਹਫ਼ਤੇ ’ਚ 60 ਘੰਟੇ ਤੋਂ ਜ਼ਿਆਦਾ ਕੰਮ ਕਰਨ ਨਾਲ ਸਿਹਤ ’ਤੇ ਪੈ ਸਕਦੈ ਮਾੜਾ ਅਸਰ : ਸਰਵੇਖਣ
ਜਿਹੜੇ ਵਿਅਕਤੀ ਇਕ ਡੈਸਕ ’ਤੇ 12 ਜਾਂ ਇਸ ਤੋਂ ਵੱਧ ਘੰਟੇ ਬਿਤਾਉਂਦੇ ਹਨ, ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ਦੇ ਤਣਾਅਗ੍ਰਸਤ ਜਾਂ ਸੰਘਰਸ਼ਸ਼ੀਲ ਪੱਧਰ ਹੁੰਦੇ ਹਨ
LPG Cylinder Price Cut: ਬਜਟ ਤੋਂ ਪਹਿਲਾਂ ਰਾਹਤ ਦੇ ਰੁਝਾਨ, LPG ਸਿਲੰਡਰ ਦੀਆਂ ਘਟੀਆਂ ਕੀਮਤਾਂ, ਜਾਣੋ ਕਿੰਨੀਆਂ ਘਟੀਆਂ ਹਨ ਕੀਮਤਾਂ
ਦਿੱਲੀ ਵਿੱਚ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਅੱਜ, 1 ਫ਼ਰਵਰੀ ਤੋਂ 1797 ਰੁਪਏ ਹੋ ਗਈ ਹੈ
‘ਘਟਨਾ ਸਾਰਿਆਂ ਸਾਹਮਣੇ ਨਾ ਵਾਪਰੇ ਤਾਂ ਕੇਸ ਨਹੀਂ ਬਣਦਾ’, ਸੁਪਰੀਮ ਕੋਰਟ ਨੇ SC/ST ਐਕਟ ਤਹਿਤ ਕੇਸ ਰੱਦ ਕੀਤਾ
ਇਹ ਘਟਨਾ ਸ਼ਿਕਾਇਤਕਰਤਾ ਦੇ ਦਫਤਰ ਦੇ ਚੈਂਬਰਾਂ ਦੇ ਅੰਦਰ ਵਾਪਰੀ ਅਤੇ ਸਹਿ-ਮੁਲਾਜ਼ਮ ਕਥਿਤ ਘਟਨਾ ਤੋਂ ਬਾਅਦ ਪਹੁੰਚੇ
ਦਿੱਲੀ ਚੋਣਾਂ ਤੋਂ ਪਹਿਲਾਂ ‘ਆਪ’ ਦੇ 8 ਵਿਧਾਇਕਾਂ ਨੇ ਦਿਤਾ ਅਸਤੀਫਾ
ਅਸਤੀਫੇ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੂੰ ਵੀ ਭੇਜੇ
ਮਹਾਰਾਸ਼ਟਰ ’ਚ ਜੀ.ਬੀ.ਐਸ. ਨਾਲ ਹੋਈਆਂ ਸ਼ੱਕੀ ਮੌਤਾਂ ਦੀ ਗਿਣਤੀ ਵਧ ਕੇ 4 ਹੋਈ, ਮਾਮਲਿਆਂ ਦੀ ਗਿਣਤੀ ਵੀ ਵਧ ਕੇ 140 ਹੋਈ
ਤੇਲੰਗਾਨਾ ਦੀ ਔਰਤ ’ਚ ਜੀ.ਬੀ.ਐਸ. ਬਿਮਾਰੀ ਦਾ ਪਤਾ ਲੱਗਾ, ਸੂਬੇ ’ਚ ਪਹਿਲਾ ਕੇਸ
Delhi News : ਉਪੇਂਦਰ ਦਿਵੇਦੀ ਨੇ ਗਣਤੰਤਰ ਦਿਵਸ 2025 ਸਮਾਰੋਹ 'ਤੇ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਫੌਜ ਦੇ ਦਲਾਂ ਅਤੇ ਬੈਂਡਾਂ ਨੂੰ ਸਨਮਾਨਿਤ
Delhi News : ਲੱਦਾਖ ਸਕਾਊਟਸ ਰੈਜੀਮੈਂਟਲ ਸੈਂਟਰ ਨੂੰ ਸਰਵੋਤਮ ਮਿਲਟਰੀ ਬੈਂਡ ਦਾ ਪੁਰਸਕਾਰ ਦਿੱਤਾ ਗਿਆ
Chandigarh News: ਦਿੱਲੀ ਦੰਗਿਆਂ 'ਤੇ ਬਣੀ ਫਿਲਮ 2020 ਦਿੱਲੀ 'ਤੇ ਪਾਬੰਦੀ ਲਗਾਉਣ ਦੀ ਮੰਗ
Chandigarh News : ਕੇਂਦਰ ਨੇ ਕਿਹਾ, ਹੁਣ ਤੱਕ ਫ਼ਿਲਮ ਲਈ ਸਰਟੀਫਿਕੇਟ ਲਈ ਕੋਈ ਅਰਜ਼ੀ ਨਹੀਂ ਦਿੱਤੀ ਗਈ, ਹਾਈ ਕੋਰਟ ਨੇ ਪਟੀਸ਼ਨ ਦਾ ਕੀਤਾ ਨਿਪਟਾਰਾ