ਰਾਸ਼ਟਰੀ
94 ਸਾਲ ਦੀ ਉਮਰ 'ਚ ਚੋਣ ਲੜਨਗੇ ਪ੍ਰਕਾਸ਼ ਸਿੰਘ ਬਾਦਲ, ਬਣੇ ਸਭ ਤੋਂ ਵੱਧ ਉਮਰ ਦੇ ਉਮੀਦਵਾਰ
5 ਵਾਰ ਬਣ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ
DCGI ਨੇ ਇੰਟ੍ਰਨੈਸਲ ਬੂਸਟਰ ਡੋਜ ਟ੍ਰਾਇਲ ਲਈ ਭਾਰਤ ਬਾਇਓਟੈਕ ਦੀ ਮਨਜ਼ੂਰੀ
ਭਾਰਤ ਬਾਇਓਟੈੱਕ ਦਾ ਟੀਚਾ 5,000 ਲੋਕਾਂ 'ਤੇ ਕਲੀਨਿਕਲ ਟਰਾਇਲ ਕਰਨ ਦਾ ਹੈ
ਫੌਜੀਆਂ ਦੇ ਨਾਂ 'ਤੇ ਰਾਜਨੀਤੀ ਕਰ ਰਹੀ ਹੈ ਕੇਂਦਰ ਸਰਕਾਰ: ਸਚਿਨ ਪਾਇਲਟ
ਅੱਜ ਰਿਲੀਜ਼ ਕੀਤੀ ਗਈ ਬੁੱਕਲੈਟ ''ਸ਼ੋਰਯ ਕੇ ਨਾਮ ਪਰ ਵੋਟ, ਸੈਨਾ ਕੇ ਹਿੱਤੋਂ ਪਰ ਚੋਟ''
ਦਿੱਲੀ 'ਚ ਗੈਂਗਵਾਰ, ਗੈਂਗਸਟਰ ਨੀਰਜ ਬਵਾਨੀਆ ਦੇ ਰਿਸ਼ਤੇਦਾਰ 'ਤੇ ਚਲਾਈਆਂ ਗੋਲੀਆਂ, ਮੌਤ
ਜੁਰਮ ਦੀ ਦੁਨੀਆਂ ਛੱਡ ਲੋਕ ਭਲਾਈ ਦੇ ਕੰਮ ਕਰ ਰਿਹਾ ਸੀ ਪ੍ਰਮੋਦ ਬਜਾੜ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਦੀ ਪੋਤੀ ਨੇ ਕੀਤੀ ਖ਼ੁਦਕੁਸ਼ੀ
ਪੱਖੇ ਨਾਲ ਲਟਕਦੀ ਮਿਲੀ ਲਾਸ਼
SC ਨੇ ਰਾਖਵੇਂਕਰਨ ਦੇ ਮਾਪਦੰਡਾਂ 'ਚ ਦਖਲ ਦੇਣ ਤੋਂ ਕੀਤਾ ਇਨਕਾਰ
SC-ST ਨੂੰ ਪ੍ਰਮੋਸ਼ਨ 'ਚ ਰਾਖਵੇਂਕਰਨ 'ਤੇ ਫੈਸਲਾ
ਦਿੱਲੀ ਵਿਖੇ ਹੋ ਰਹੀ NCC ਰੈਲੀ 'ਚ ਪਹੁੰਚੇ PM ਮੋਦੀ, ਸਿਰ 'ਤੇ ਸਜਾਈ ਦਸਤਾਰ ਬਣੀ ਖਿੱਚ ਦਾ ਕੇਂਦਰ
1000 NCC ਕੈਡਿਟਾਂ ਨੇ ਪ੍ਰਧਾਨ ਮੰਤਰੀ ਨੂੰ ਦਿੱਤਾ ਗਾਰਡ ਆਫ਼ ਆਨਰ
ਵਿਗਿਆਨੀਆਂ ਨੇ ਉੱਚ ਮੌਤ, ਸੰਕਰਮਣ ਦਰਾਂ ਦੇ ਨਾਲ ਨਵੇਂ ਵਾਇਰਸ 'ਨਿਓਕੋਵ' ਦੀ ਦਿੱਤੀ ਚੇਤਾਵਨੀ!
ਇਹ ਜਾਣਕਾਰੀ ਇਕ ਰਿਪੋਰਟ ਵਿਚ ਸਾਹਮਣੇ ਆਈ ਹੈ।
ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਅਰਵਿੰਦ ਕੇਜਰੀਵਾਲ
ਕੱਲ੍ਹ ਤੋਂ ਦੋ ਰੋਜ਼ਾ ਪੰਜਾਬ ਦੌਰੇ 'ਤੇ ਹਨ 'ਆਪ' ਸੁਪਰੀਮੋ
ਪੰਜਾਬ ਵਿਧਾਨ ਸਭਾ ਚੋਣਾਂ: ਸੰਯੁਕਤ ਸਮਾਜ ਮੋਰਚੇ ਨੇ12 ਹੋਰ ਉਮੀਦਵਾਰਾਂ ਦੀ ਸੂਚੀ ਦਾ ਕੀਤਾ ਐਲਾਨ
ਹੁਣ ਤੱਕ 110 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ