ਰਾਸ਼ਟਰੀ
ਵਰਧਾ ਸੜਕ ਹਾਦਸੇ ਵਿੱਚ ਭਾਜਪਾ ਵਿਧਾਇਕ ਦੇ ਪੁੱਤਰ ਸਮੇਤ 7 ਵਿਦਿਆਰਥੀਆਂ ਦੀ ਹੋਈ ਮੌਤ
ਤੇਜ਼ ਰਫ਼ਤਾਰ ਕਾਰਨ ਵਾਪਰਿਆ ਹਾਦਸਾ
ਬਜਟ 2022: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰੇਗੀ ਆਪਣਾ ਚੌਥਾ ਬਜਟ
ਦੇਸ਼ ਦਾ ਆਮ ਬਜਟ ਆਉਣ ਵਿੱਚ ਸਿਰਫ਼ ਇੱਕ ਹਫ਼ਤਾ ਬਾਕੀ
ਨਵਾਂ ਟ੍ਰੈਫਿਕ ਨਿਯਮ : ਸਕੂਟੀ ਦਾ ਕੱਟੇਗਾ 23000 ਦਾ ਚਲਾਨ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖਬਰ
ਤੁਹਾਡੀ ਲਾਪਰਵਾਹੀ ਕਾਰਨ ਤੁਹਾਡੇ ਨਾਲ-ਨਾਲ ਕਿਸੇ ਹੋਰ ਦੀ ਜਾਨ ਵੀ ਖ਼ਤਰੇ ਵਿੱਚ ਪੈ ਸਕਦੀ ਹੈ।
UP: ਸਪਾ ਨੇ 159 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਕਰਹਲ ਤੋਂ ਅਖਿਲੇਸ਼ ਯਾਦਵ ਲੜਨਗੇ ਚੋਣ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ।
ਪਟਿਆਲਾ ਦੇ ਕਾਲੀ ਮਾਤਾ ਮੰਦਰ 'ਚ ਬੇਅਦਬੀ ਦੀ ਕੋਸ਼ਿਸ਼ ਅਤਿ ਨਿੰਦਣਯੋਗ- ਅਰਵਿੰਦ ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੁੱਤ ਦੀ ਮੌਤ ਤੋਂ ਬਾਅਦ ਸੱਸ ਨੇ ਨੂੰਹ ਨੂੰ ਪੜ੍ਹਾਇਆ, ਲੈਕਚਰਾਰ ਬਣਾਇਆ ਤੇ ਫਿਰ ਕੀਤਾ ਕੰਨਿਆਦਾਨ
ਸੱਸ ਨੇ ਨੂੰਹ ਨੂੰ ਆਪਣੀ ਧੀ ਦੀ ਤਰ੍ਹਾਂ ਪਿਆਰ ਦਿੱਤਾ ਤੇ ਹੁਣ 5 ਸਾਲ ਬਾਅਦ ਸੱਸ ਨੇ ਆਪਣੀ ਨੂੰਹ ਦਾ ਧੂਮਧਾਮ ਨਾਲ ਦੂਜਾ ਵਿਆਹ ਕੀਤਾ।
ਬਰਫ਼ੀਲੀ ਪਹਾੜੀ 'ਤੇ ਜਵਾਨ ਨੇ ਇਕ ਹੱਥ ਨਾਲ ਮਾਰੇ ਡੰਡ, VIDEO ਹੋਈ ਵਾਇਰਲ
ਬੀਐੱਸਐੱਫ ਨੇ ਪੁੱਛਿਆ- ਤੁਹਾਡੇ ਵਿਚੋਂ ਕਿੰਨੇ ਅਜਿਹਾ ਕਰ ਸਕਦੇ ਹਨ?
UP : ਬਾਰਾਬੰਕੀ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗੀ ਰੋਡਵੇਜ਼ ਦੀ ਬੱਸ
ਹਾਦਸੇ ਵਿਚ 2 ਦੀ ਮੌਤ ਅਤੇ 18 ਯਾਤਰੀ ਜ਼ਖ਼ਮੀ
ਦਿੱਲੀ ਵਾਂਗ ਪੰਜਾਬ 'ਚ ਵੀ ਜਨਤਾ ਦੀ ਰਾਇ ਨਾਲ ਬਜਟ ਤਿਆਰ ਕਰੇਗੀ 'ਆਪ' ਸਰਕਾਰ : ਅਰਵਿੰਦ ਕੇਜਰੀਵਾਲ
- ਕੇਜਰੀਵਾਲ ਸਰਕਾਰ ਨੇ ਵਿੱਤੀ ਸਾਲ 2022-23 ਦੇ ਬਜਟ ਲਈ ਦਿੱਲੀ ਦੇ ਲੋਕਾਂ ਅਤੇ ਵਪਾਰੀਆਂ-ਕਾਰੋਬਾਰੀਆਂ ਤੋਂ ਮੰਗੇ ਸੁਝਾਅ
ਗੁਜਰਾਤ: ਰਾਜਕੋਟ ਵਿਚ ਜਨਰਲ ਬਿਪਿਨ ਰਾਵਤ ਦੇ ਨਾਂ 'ਤੇ ਰੱਖਿਆ ਗਿਆ ਪੁਲ ਦਾ ਨਾਮ
ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਲਕਸ਼ਮੀ ਨਗਰ ਇਲਾਕੇ 'ਚ ਸਥਿਤ ਇਸ ਪੁਲ ਦਾ ਆਨਲਾਈਨ ਤਰੀਕੇ ਨਾਲ ਉਦਘਾਟਨ ਕੀਤਾ।