ਰਾਸ਼ਟਰੀ
ਚੰਡੀਗੜ੍ਹ 'ਚ ਪਾਬੰਦੀਆਂ 'ਚ ਢਿੱਲ, ਹੁਣ 50 ਫੀਸਦੀ ਸਮਰੱਥਾ 'ਤੇ ਖੁੱਲ੍ਹਣਗੇ ਜਿੰਮ, ਸਕੂਲ
ਸੁਖਨਾ ਝੀਲ ਵੀ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੇਗੀ
ਅਨੁਪਮ ਖੇਰ ਦੀ ਮਾਂ ਨੇ ਪੀਐੱਮ ਮੋਦੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਵੀਡੀਓ ਵਾਇਰਲ
ਇਸ ਵਾਰ ਵੀ ਪੀਐੱਮ ਮੋਦੀ ਹੀ ਜਿੱਤਣਗੇ।
ਦਿੱਲੀ ਸਰਕਾਰ ਨੇ ਕੋਰੋਨਾ ਪਾਬੰਦੀਆਂ 'ਚ ਦਿੱਤੀ ਰਾਹਤ, ਵੀਕੈਂਡ ਕਰਫ਼ਿਊ ਕੀਤਾ ਖ਼ਤਮ
ਬਾਜ਼ਾਰਾਂ ‘ਚ ਵੀ ਖ਼ਤਮ ਹੋਵੇਗਾ ਔਡ-ਈਵਨ ਸਿਸਟਮ
ਰਾਜੇਵਾਲ ਅਤੇ ਚੜੂਨੀ ਦੀ ਪਾਰਟੀ ਦੀਆਂ ਸਾਰੀਆਂ ਸੀਟਾਂ 'ਤੇ ਹੋਵੇਗੀ ਜ਼ਮਾਨਤ ਜ਼ਬਤ- ਕਿਸਾਨ ਗੁਣੀ ਪ੍ਰਕਾਸ਼
ਹਰਿਆਣਾ ਦੇ ਕਿਸਾਨ ਆਗੂ ਗੁਣੀ ਪ੍ਰਕਾਸ਼ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਕਿਸਾਨ ਉਮੀਦਵਾਰਾਂ 'ਤੇ ਤੰਜ਼ ਕੱਸਿਆ ਹੈ।
ਹਰਿਆਣਾ 'ਚ ਕੋਵਿਡ-19 ਪਾਬੰਦੀਆਂ 10 ਫਰਵਰੀ ਤੱਕ ਵਧੀਆਂ, ਸ਼ਾਮ 7 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ
ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ
ਕੋਰੋਨਾ ਨਾਲ ਹੋਈ 40 ਸਾਲਾ ਵਿਅਕਤੀ ਦੀ ਮੌਤ, ਵੈਕਸੀਨ ਨਾ ਲਗਵਾਉਣ ਦਾ ਜ਼ਾਹਰ ਕੀਤਾ ਪਛਤਾਵਾ
ਕੈਬਰੇਰਾ ਦੇ ਭਰਾ ਜੀਨੋ ਨੇ ਘਟਨਾ ਦੀ ਦਿੱਤਾ ਸੂਚਨਾ
UP ‘ਚ ਪੱਤਰਕਾਰ ਦਾ ਲੋਹੇ ਦੀ ਰਾਡ ਨਾਲ ਕੀਤਾ ਕਤਲ, 2 ਮੁਲਜ਼ਮ ਗ੍ਰਿਫਤਾਰ
ਪੱਤਰਕਾਰ ਦੇ ਕਤਲ ਤੋਂ ਬਾਅਦ ਸਹਾਰਨਪੁਰ ਜ਼ਿਲ੍ਹੇ ‘ਚ ਮਚਿਆ ਹੜਕੰਪ
ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, 31 ਤੱਕ ਗ੍ਰਿਫਤਾਰੀ 'ਤੇ ਲੱਗੀ ਰੋਕ
ਨਾਮਜ਼ਦਗੀ ਪੱਤਰ ਕਰਵਾ ਸਕਦੇ ਹਨ ਦਾਖਲ
RRB-NTPC ਦੇ ਨਤੀਜਿਆਂ ’ਚ ਘਪਲੇ ਖ਼ਿਲਾਫ਼ ਵਿਦਿਆਰਥੀਆਂ ਦਾ ਪ੍ਰਦਰਸ਼ਨ, ਰੇਲ ਮੰਤਰੀ ਨੇ ਦਿੱਤਾ ਭਰੋਸਾ
ਯੂਪੀ-ਬਿਹਾਰ ਵਿਚ RRB-NTPC ਦੇ ਨਤੀਜਿਆਂ ਵਿਚ ਘਪਲੇ ਖ਼ਿਲਾਫ਼ ਵਿਦਿਆਰਥੀਆਂ ਦਾ ਪ੍ਰਦਰਸ਼ਨ ਬੁੱਧਵਾਰ ਨੂੰ ਵੀ ਜਾਰੀ ਰਿਹਾ।
ਗਣਤੰਤਰ ਦਿਵਸ ਮੌਕੇ ਦੇਖਣ ਨੂੰ ਮਿਲਿਆ ਆਕਰਸ਼ਕ ਨਜ਼ਾਰਾ, ਅਸਮਾਨ ਵਿਚ ਗਰਜੇ 75 ਏਅਰਕ੍ਰਾਫਟ
ਗਣਤੰਤਰ ਦਿਵਸ ਪਰੇਡ ਦੇ ਸ਼ਾਨਦਾਰ ਫਾਈਨਲ ਵਿਚ ਭਾਰਤੀ ਹਵਾਈ ਸੈਨਾ ਦੇ 75 ਜਹਾਜ਼ਾਂ ਨੇ ਫਲਾਈ ਪਾਸਟ ਕੀਤਾ।