ਰਾਸ਼ਟਰੀ
Ludhiana News : ਲੁਧਿਆਣਾ ਦੇ ਕਾਂਗਰਸ ਦਫਤਰ ਨੂੰ ਲੈ ਕੇ ਹੋਇਆ ਹੰਗਾਮਾ,ਕਬਜ਼ਾ ਲੈਣ ਪਹੁੰਚੇ ਲੋਕਾਂ ਨੇ ਦਿੱਤਾ ਕੋਰਟ ਕੇਸ ਜਿੱਤਣ ਦਾ ਹਵਾਲਾ
Ludhiana News : ਕਾਂਗਰਸ ਦਫਤਰ 'ਚੋਂ ਸਮਾਨ ਬਾਹਰ ਕੱਢ ਲਗਾਏ ਗਏ ਤਾਲੇ, ਮੌਕੇ 'ਤੇ ਪਹੁੰਚੇ ਸੰਜੇ ਤਲਵਾਰ ਨੇ ਕਿਹਾ ਕਿਸੇ ਕੋਰਟ ਕੇਸ ਦੀ ਨਹੀਂ ਉਹਨਾਂ ਪਾਸ ਜਾਣਕਾਰੀ
Mountaineer Rifiness Warjri: ਸਭ ਤੋਂ ਘੱਟ ਉਮਰ 'ਚ Rifiness Warjri ਨੇ ਮਾਊਂਟ ਐਵਰੈਸਟ ਕੀਤਾ ਫਤਿਹ
ਸੜਕ ਕਿਨਾਰੇ ਲਗਾਉਂਦੀ ਹੈ ਚਾਹ ਦੀ ਸਟਾਲ
Rahul Gandhi: ਖੜਗੇ ਅਤੇ ਰਾਹੁਲ ਨੇ PM ਮੋਦੀ ਨੂੰ ਪੱਤਰ ਲਿਖ ਕੇ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਕੀਤੀ ਮੰਗ
ਸੰਸਦ ਦੇ ਆਉਣ ਵਾਲੇ ਮਾਨਸੂਨ ਸੈਸ਼ਨ ਵਿੱਚ ਬਿੱਲ ਲਿਆਉਣ ਦੀ ਕੀਤੀ ਅਪੀਲ
Delhi News : ਮੌਤ ਮਗਰੋਂ ਵੀ ਸਰਗਰਮ ਨੇ ਕਰੋੜਾਂ ਲੋਕਾਂ ਦੇ ਆਧਾਰ ਕਾਰਡ, RTI ਵਿਚ ਹੈਰਾਨੀਜਨਕ ਖ਼ੁਲਾਸਾ
Delhi News : ਹਰ ਸਾਲ ਹੋ ਰਹੀਆਂ 83 ਲੱਖ ਮੌਤਾਂ, 14 ਸਾਲਾਂ ਵਿਚ ਹੋਈਆਂ 11.7 ਕਰੋੜ ਮੌਤਾਂ, ਸਿਰਫ਼ 1.15 ਕਰੋੜ ਆਧਾਰ ਕਾਰਡ ਹੀ ਹੋਏ ਅਕਿਰਿਆਸ਼ੀਲ
Ladakh Accident News: ਲੱਦਾਖ 'ਚ ਵੱਡਾ ਹਾਦਸਾ, ਖੱਡ ਵਿਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 2 ਦੀ ਮੌਤ
Ladakh Accident News: 8 ਲੋਕ ਹੋਏ ਗੰਭੀਰ ਜ਼ਖ਼ਮੀ
Jharkhand Encounter News: ਝਾਰਖੰਡ ਦੇ ਬੋਕਾਰੋ ਵਿੱਚ ਮੁਕਾਬਲੇ ਵਿੱਚ ਦੋ ਨਕਸਲੀ ਢੇਰ, 1 CRPF ਜਵਾਨ ਸ਼ਹੀਦ
ਮੁਕਾਬਲੇ ਤੋਂ ਬਾਅਦ ਇਲਾਕੇ ਵਿੱਚ ਇੱਕ ਤਲਾਸ਼ੀ ਮੁਹਿੰਮ ਚੱਲ ਰਹੀ ਹੈ
Sonali Mishra News: ਕੌਣ ਹੈ IPS ਸੋਨਾਲੀ ਮਿਸ਼ਰਾ ? ਜਿਸ ਨੇ ਰੇਲਵੇ ਸੁਰੱਖਿਆ ਬਲ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਬਣ ਰਚਿਆ ਇਤਿਹਾਸ
Sonali Mishra News: ਪੰਜਾਬ ਦੇ ਸਰਹੱਦੀ ਖੇਤਰ 'ਚ BSF ਦੇ ਗਠਨ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਕਮਾਂਡਰ ਰਹਿ ਚੁੱਕੀ (2021)
IRS Dr. Amit Singhal News: ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ IRS ਦੀ 18 ਸਾਲਾਂ ਵਿੱਚ ਤਨਖਾਹ 4 ਕਰੋੜ ਅਤੇ ਜਾਇਦਾਦ ਨਿਕਲੀ 80 ਕਰੋੜ ਦੀ
ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ IRS ਸਿੰਘਲ ਦੀ 18 ਸਾਲਾਂ ਵਿੱਚ ਤਨਖ਼ਾਹ 4 ਕਰੋੜ ਅਤੇ ਜਾਇਦਾਦ ਬਣਾਈ 80 ਕਰੋੜ ਦੀ
Himachal Weather News: ਪਹਾੜਾਂ ਵਿਚ ਜਾਣ ਵਾਲੇ ਸਾਵਧਾਨ, ਅੱਜ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
Himachal Weather News: ਮੌਸਮ ਵਿਭਾਗ ਅਨੁਸਾਰ ਚੰਬਾ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿਚ ਪਵੇਗਾ ਭਾਰੀ ਮੀਂਹ
New Delhi News: ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਰਾਸ਼ਟਰੀ ਰਾਜਧਾਨੀ ਦੇ ਵਿਦਿਅਕ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ