ਰਾਸ਼ਟਰੀ
ਨੈਸ਼ਨਲ ਹੈਰਾਲਡ ਮਾਮਲਾ : ਹਰਦੀਪ ਸਿੰਘ ਪੁਰੀ ਨੇ ਕਾਂਗਰਸ ਨੂੰ ਆਤਮ-ਨਿਰੀਖਣ ਦੀ ਸਲਾਹ ਕਿਉਂ ਦਿੱਤੀ?
ਕਾਂਗਰਸ ਪਾਰਟੀ ਨੇ ਕਿਸੇ ਤਰ੍ਹਾਂ ਮਾਮਲੇ ਨੂੰ ਦੇਰੀ ਨਾਲ ਚਲਾਉਣ ਅਤੇ ਪਟੜੀ ਤੋਂ ਉਤਾਰਨ ਲਈ ਆਪਣੇ ਵਕੀਲਾਂ ਦੀ ਵਰਤੋਂ ਕੀਤੀ ਹੈ।
Supreme Court: ਅਦਾਲਤ ਨੇ ਕੇਂਦਰ ਨੂੰ ਵਕਫ਼ ਐਕਟ ਦੀ ਵੈਧਤਾ 'ਤੇ ਜਵਾਬ ਦੇਣ ਲਈ ਦਿੱਤੇ 7 ਦਿਨ
ਅਦਾਲਤ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਕੇਂਦਰੀ ਵਕਫ਼ ਕੌਂਸਲ ਅਤੇ ਬੋਰਡਾਂ ਵਿੱਚ ਕੋਈ ਨਿਯੁਕਤੀਆਂ ਨਹੀਂ ਹੋਣੀਆਂ ਚਾਹੀਦੀਆਂ।
Road safety lessons taught in schools : ਸਕੂਲਾਂ ਵਿਚ ਪੜ੍ਹਾਇਆ ਜਾਵੇਗਾ ਸੜਕ ਸੁਰੱਖਿਆ ਦਾ ਪਾਠ
Road safety lessons taught in schools : ਦਸ ਹਜ਼ਾਰ ਬੱਚਿਆਂ ਦੀ ਮੌਤ ਤੋਂ ਬਾਅਦ ਟੁੱਟੀ ਨੀਂਦ
ਕੈਨੇਡਾ ਜਾਣ ਲਈ ਲਾਇਆ ਨਵਾਂ ਜੁਗਾੜ, ਕਿਸੇ ਹੋਰ ਦੇ ਪਾਸਪੋਰਟ 'ਤੇ ਜਾਣ ਦੀ ਕਰ ਰਿਹਾ ਸੀ ਕੋਸ਼ਿਸ਼
ਏਅਰਪੋਰਟ 'ਤੇ ਪੰਜਾਬੀ ਨੌਜਵਾਨ ਸਮੇਤ ਏਜੰਟ ਤੇ ਉਸ ਦੇ ਦੋ ਸਾਥੀ ਕਾਬੂ
Supreme Court : ਸੁਪਰੀਮ ਕੋਰਟ ਨੇ ਸੜਕ ਹਾਦਸਿਆਂ ’ਚ ਵਧਦੀਆਂ ਮੌਤਾਂ 'ਤੇ ਕੇਂਦਰ ਸਰਕਾਰ ਦੀ ਅਣਗਹਿਲੀ ਦੀ ਕੀਤੀ ਆਲੋਚਨਾ
Supreme Court : ਕਿਹਾ- ਰਾਸ਼ਟਰੀ ਸੜਕ ਸੁਰੱਖਿਆ ਬੋਰਡ ਸਿਰਫ ਕਾਗ਼ਜ਼ਾਂ 'ਤੇ ਹੀ ਹੈ ਮੌਜੂਦ, ਹਾਦਸੇ ਦੇ ਪੀੜਤਾਂ ਲਈ ਨਕਦੀ ਰਹਿਤ ਇਲਾਜ ਯੋਜਨਾ ਲਾਗੂ ਕਰਨ ’ਚ ਹੋਈ ਦੇਰੀ
ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 25% ਦੀ ਆਈ ਕਮੀ
ਵਿਦਿਆਰਥੀਆਂ ਦਾ ਅਮਰੀਕਾ, ਕੈਨੇਡਾ ਅਤੇ ਯੂਕੇ ਜਾਣ ਦਾ ਘਟਿਆ ਰੁਝਾਨ
Murshidabad violence : ਮੁਰਸ਼ਿਦਾਬਾਦ ਹਿੰਸਾ ਦੀ ਜਾਂਚ ਲਈ ਐਸਆਈਟੀ ਦਾ ਗਠਨ
Murshidabad violence : ਦੰਗਿਆਂ ਵਿਚ ਭਾਜਪਾ-ਬੀਐਸਐਫ਼ ਦੀ ਮਿਲੀਭੁਗਤ : ਮਮਤਾ ਬੈਨਰਜੀ
Panchkula News: ਸੌਦਾ ਸਾਧ ਹਿੰਸਾ ਮਾਮਲੇ ਵਿਚ ਅਦਾਲਤ ਨੇ 19 ਵਿਅਕਤੀ ਕੀਤੇ ਬਰੀ
25 ਅਗਸਤ 2017 ਨੂੰ ਹੋਈ ਸੀ ਹਿੰਸਾ
ATM facility in Trains : ਦੇਸ਼ ਵਿਚ ਪਹਿਲੀ ਵਾਰ, ਹੁਣ ਚੱਲਦੀ ਟ੍ਰੇਨ ਵਿਚ ਮਿਲੇਗੀ ATM ਦੀ ਸਹੂਲਤ
ATM facility in Trains : ਰੇਲਵੇ ਨੇ ਇਸ ਰੂਟ 'ਤੇ ਲਗਾਈ ਮਸ਼ੀਨ
CBI Raid: CBI ਨੇ 'ਆਪ' ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਮਾਰਿਆ ਛਾਪਾ
ਸੀਬੀਆਈ ਨੇ ਪਾਠਕ ਵਿਰੁੱਧ ਵਿਦੇਸ਼ੀ ਯੋਗਦਾਨ ਨਿਯਮ ਕਾਨੂੰਨ ਦੀ ਕਥਿਤ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ।